ਪੜਚੋਲ ਕਰੋ
ਹੱਦ ਤੋਂ ਜ਼ਿਆਦਾ ਗੁੱਸਾ ਕਰਨ ਨਾਲ ਵਧਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ, ਜਾਣੋ ਇਸ ਨੂੰ ਕੰਟਰੋਲ ਕਰਨ ਦਾ ਤਰੀਕਾ
ਗੁੱਸਾ ਆਉਣਾ ਆਮ ਗੱਲ ਹੈ, ਪਰ ਜਦੋਂ ਤੁਸੀਂ ਲੋੜ ਤੋਂ ਵੱਧ ਗੁੱਸਾ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਬਹੁਤ ਜ਼ਿਆਦਾ ਗੁੱਸਾ ਕਰਨ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।
Angry
1/6

ਕੀ ਤੁਹਾਨੂੰ ਵੀ ਅਚਾਨਕ ਗੁੱਸਾ ਆਉਂਦਾ ਹੈ? ਕੀ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਆਉਂਦਾ ਹੈ? ਜਾਂ ਕੀ ਤੁਸੀਂ ਵੀ ਕਿਸੇ ਗੱਲ 'ਤੇ ਚਿੜ ਜਾਂਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਹੈ, ਤਾਂ ਤੁਹਾਨੂੰ ਗੁੱਸੇ ਦੀ ਸਮੱਸਿਆ ਹੋ ਸਕਦੀ ਹੈ। ਇਸ ਕਰਕੇ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ, ਚਿੰਤਾ ਵੱਧ ਜਾਂਦੀ ਹੈ ਅਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਚੰਗੀ ਸਿਹਤ ਬਣਾਈ ਰੱਖਣ ਲਈ ਗੁੱਸੇ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ।
2/6

ਬਹੁਤ ਜ਼ਿਆਦਾ ਗੁੱਸ ਆਉਣ ਨਾਲ ਨੀਂਦ ਦੀਆਂ ਸਮੱਸਿਆਵਾਂ, ਵਧਦੀ ਚਿੰਤਾ, ਡਿਪਰੈਸ਼ਨ, ਹਾਈ ਬਲੱਡ ਪ੍ਰੈਸ਼ਰ, ਚਮੜੀ ਦੀਆਂ ਸਮੱਸਿਆਵਾਂ, ਚੰਬਲ, ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਖ਼ਤਰਾ ਵਧਦਾ ਹੈ।
Published at : 29 Jan 2025 10:08 AM (IST)
ਹੋਰ ਵੇਖੋ





















