ਪੜਚੋਲ ਕਰੋ
ਫਿਲੌਰੀ ਨੂੰ ਆਇਆ ਗੁੱਸਾ, ਕਿਹਾ ਕੁਝ ਸ਼ਰਮ ਕਰੋ
1/10

ਅਦਾਕਾਰਾ ਨੇ ਇੰਸਟਾਗਰਾਮ 'ਤੇ ਆਪਣੇ ਪੋਸਟ 'ਚ ਲਿਖਿਆ 'ਫਿਲਮ ਫਿਲੌਰੀ ਦਾ ਨਿਰਮਾਣ ਫਾਕਸ ਸਟਾਰ ਸਟੂਡੀਓਸ ਅਤੇ ਕਲੀਨ ਸਲੇਟ ਫਿਲਮਸ ਨੇ ਕੀਤਾ ਹੈ।
2/10

ਮੀਡੀਆ 'ਚ ਲਗਾਤਾਰ ਅਜੇਹੀਆਂ ਖਬਰਾਂ ਆ ਰਹੀਆਂ ਸਨ ਕਿ ਫਿਲਮ 'ਚ ਵਿਰਾਟ ਕੋਹਲੀ ਨੇ ਆਪਣਾ ਪੈਸਾ ਲਗਾਇਆ ਗਿਆ ਹੈ। ਇਸ ਫਿਲਮ 'ਚ ਅਨੁਸ਼ਕਾ ਮੁੱਖ ਭੂਮਿਕਾ 'ਚ ਹੈ।
Published at : 11 Feb 2017 07:14 PM (IST)
View More























