ਪੜਚੋਲ ਕਰੋ
ਅਸ਼ਵਿਨ ਦਾ ਕਰੀਅਰ ਬੈਸਟ ਪ੍ਰਦਰਸ਼ਨ
1/11

ਅਸ਼ਵਿਨ ਨੇ ਵਿਲੀਅਮਸਨ ਨੂੰ ਆਊਟ ਕਰ ਆਪਣੇ ਕਰੀਅਰ ਦਾ 200ਵਾਂ ਵਕਤ ਹਾਸਿਲ ਕੀਤਾ। ਅਸ਼ਵਿਨ ਨੇ ਇਹ ਕਾਰਨਾਮਾ 37 ਟੈਸਟ ਮੈਚਾਂ 'ਚ ਪੂਰਾ ਕੀਤਾ।
2/11

ਅਸ਼ਵਿਨ ਨੇ 27 ਚੋਂ 13 ਵਿਕਟ ਕਾਨਪੁਰ ਟੈਸਟ 'ਚ ਝਟਕੇ। ਕਾਨਪੁਰ ਟੈਸਟ ਦੀ ਪਹਿਲੀ ਪਾਰੀ 'ਚ ਅਸ਼ਵਿਨ ਨੇ 6 ਅਤੇ ਦੂਜੀ ਪਾਰੀ 'ਚ 7 ਵਿਕਟ ਹਾਸਿਲ ਕੀਤੇ। ਪੂਰੀ ਸੀਰੀਜ਼ ਦੌਰਾਨ ਦੋਨੇ ਟੀਮਾਂ ਦਾ ਕੋਈ ਹੋਰ ਗੇਂਦਬਾਜ਼ 15 ਵਿਕਟ ਵੀ ਹਾਸਿਲ ਨਹੀਂ ਕਰ ਸਕਿਆ।
Published at : 12 Oct 2016 04:03 PM (IST)
View More






















