Asian games 2023: ਏਸ਼ੀਆਈ ਖੇਡਾਂ 'ਚ ਭਾਰਤ ਦਾ ਜਲਵਾ, ਹਾਕੀ 'ਚ ਭਾਰਤ ਨੇ 16-0 ਨਾਲ ਉਜ਼ਬੇਕਿਸਤਾਨ ਨੂੰ ਦਿੱਤੀ ਕਰਾਰੀ ਮਾਤ
Asian Games 2023: ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪੂਲ-ਏ ਵਿੱਚ ਉਜ਼ਬੇਕਿਸਤਾਨ ਖ਼ਿਲਾਫ਼ 16-0 ਨਾਲ ਇੱਕਤਰਫ਼ਾ ਜਿੱਤ ਹਾਸਲ ਕੀਤੀ ਹੈ।

Asian Games 2023: ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪੂਲ-ਏ ਵਿੱਚ ਉਜ਼ਬੇਕਿਸਤਾਨ ਖ਼ਿਲਾਫ਼ 16-0 ਨਾਲ ਇੱਕਤਰਫ਼ਾ ਜਿੱਤ ਹਾਸਲ ਕੀਤੀ ਹੈ। ਇਸ ਮੈਚ 'ਚ ਭਾਰਤੀ ਟੀਮ ਦਾ ਪੂਰਾ ਦਬਦਬਾ ਦੇਖਣ ਨੂੰ ਮਿਲਿਆ। ਭਾਰਤ ਲਈ ਲਲਿਤ ਯਾਦਵ ਨੇ ਮੈਚ ਵਿੱਚ ਸਭ ਤੋਂ ਵੱਧ 4 ਗੋਲ ਕੀਤੇ। ਇਸ ਤੋਂ ਇਲਾਵਾ ਮਨਦੀਪ ਸਿੰਘ ਅਤੇ ਵਰੁਣ ਕੁਮਾਰ ਵੀ 3-3 ਗੋਲ ਕਰਨ ਵਿੱਚ ਕਾਮਯਾਬ ਰਹੇ।
The 🇮🇳 Men's Hockey Team shines in the group stage! 🏑🇮🇳
— SAI Media (@Media_SAI) September 24, 2023
They've aced the group stage opening match with their exceptional performance after defeating Team 🇺🇿 Uzbekistan. Let's keep the momentum going as we move forward in the competition! 💪
Go #TeamIndia💪🏻🏑#Cheer4India… pic.twitter.com/MMjsGWXbBB






















