ਪੜਚੋਲ ਕਰੋ
Advertisement
ਹਾਕੀ ਵਿਸ਼ਵ ਕੱਪ ਦਾ ਮੁਕਾਬਲਾ ਹੋਇਆ ਫਸਵਾਂ, ਸੈਮੀਫ਼ਾਈਨਲ 'ਚ ਪੁੱਜਾ ਬੈਲਜੀਅਮ
ਨਵੀਂ ਦਿੱਲੀ: ਹਾਕੀ ਵਰਲਡ ਕੱਪ ਦੇ ਚੌਥੇ ਤੇ ਆਖਰੀ ਕੁਆਟਰ ਫਾਈਨਲ ਵਿੱਚ ਬੈਲਜੀਅਮ ਨੇ ਜਰਮਨੀ ਨੂੰ ਮਾਤ ਦੇ ਕੇ ਸੈਮੀਫ਼ਾਈਨਲ ਵਿੱਚ ਦਾਖ਼ਲਾ ਲੈ ਲਿਆ ਹੈ। ਬੈਲਜੀਅਮ ਨੇ ਜਰਮਨੀ ਨੂੰ 2-1 ਗੋਲ ਦੇ ਫਰਕ ਨਾਲ ਹਰਾਇਆ ਹੈ। ਉੱਧਰ, ਕੁਝ ਦੇਰ ਬਾਅਦ ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ ਸ਼ੁਰੂ ਹੋਵੇਗਾ।
ਸੈਮੀਫ਼ਾਈਨਲ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਪਹਿਲਾਂ ਤੋਂ ਹੀ ਪਹੁੰਚ ਚੁੱਕੀਆਂ ਹਨ ਤੇ ਤੀਜੀ ਟੀਮ ਵਜੋਂ ਬੈਲਜੀਅਮ ਵੀ ਪਹੁੰਚ ਚੁੱਕੀ ਹੈ। ਚੌਥੀ ਟੀਮ ਲਈ ਭਾਰਤ ਜਾਂ ਨੀਦਰਲੈਂਡ ਵਿੱਚੋਂ ਕੋਈ ਇੱਕ ਟੀਮ ਸੈਮੀਫ਼ਾਈਨਲ ਲਈ ਜਾਵੇਗੀ।FT. The @BELRedLions make it to the World Cup Semi-Finals for the first time ever as @TomBoon27's goal and some capable defending carries them past an energetic @DHB_hockey team on 13th December at the OHMWC Bhubaneswar 2018.#GERvBEL #IndiaKaGame #HWC2018 #DilHockey pic.twitter.com/1eS4r7DFgv
— Hockey India (@TheHockeyIndia) December 13, 2018
ਟੀਮ ਇੰਡੀਆ 43 ਸਾਲਾਂ ਤੋਂ ਆਖਰੀ ਚਾਰ ‘ਚ ਨਹੀਂ ਪਹੁੰਚ ਸਕੀ। ਪਿਛਲੀ ਵਾਰ 1975 ‘ਚ ਜਦੋਂ ਉਹ ਸੈਮੀਫਾਈਨਲ ਮੈਚ ਖੇਡਿਆ ਸੀ ਤਾਂ ਟੀਮ ਨੇ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤ ਨੇ ਫਾਈਨਲ ‘ਚ ਪਾਕਿਸਤਾਨ ਨੂੰ ਮਾਤ ਦੇ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹਾਕੀ ਦੇ ਟੂਰਨਾਮੈਂਟ ‘ਚ ਇਹ ਦੋਵੇਂ ਟੀਮਾਂ ਦਾ 7ਵਾਂ ਮੁਕਾਬਲਾ ਹੈ। ਇਸ ‘ਚ ਸਾਰੇ ਮੈਚ ਨੀਦਰਲੈਂਡ ਨੇ ਹੀ ਜਿੱਤੇ ਸੀ।Victory is nothing without the toil, What's at stake is the pride of our nation's soil, Beyond every story, an emotion remains being evoked, Giving our heart to hockey, will now be invoked!
Catch #INDvNED tonight at 7 PM IST! #DilHockey #HWC2018 #IndiaKaGame pic.twitter.com/cf56RnhjsO — Hockey India (@TheHockeyIndia) December 13, 2018
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
Advertisement