ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Sports News: ਸੈਕਸ ਸਕੈਂਡਲ 'ਚ ਫਸੇ 5 ਦਿੱਗਜ ਖਿਡਾਰੀ, ਹੋਟਲ ਦੇ ਕਮਰੇ 'ਚ ਕੁੜੀਆਂ ਨਾਲ ਫੜਿਆ ਗਿਆ ਇਹ ਕ੍ਰਿਕਟਰ, ਫਿਰ...

Sports News: ਕ੍ਰਿਕਟ ਜਗਤ ਨਾਲ ਜੁੜੇ ਖਿਡਾਰੀ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਪਰ ਅੱਜ ਇਸ ਖਬਰ ਰਾਹੀਂ ਅਸੀ ਤੁਹਾਨੂੰ ਉਨ੍ਹਾਂ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ,

Sports News: ਕ੍ਰਿਕਟ ਜਗਤ ਨਾਲ ਜੁੜੇ ਖਿਡਾਰੀ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਪਰ ਅੱਜ ਇਸ ਖਬਰ ਰਾਹੀਂ ਅਸੀ ਤੁਹਾਨੂੰ ਉਨ੍ਹਾਂ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਆਪਣੀਆਂ ਹਰਕਤਾਂ ਨਾਲ ਆਪਣਾ ਅਕਸ ਖਰਾਬ ਕਰਨ ਦੇ ਨਾਲ-ਨਾਲ ਦੇਸ਼ ਅਤੇ ਕ੍ਰਿਕਟ ਦੇ ਵਿਸ਼ਵਾਸ ਨੂੰ ਵੀ ਸ਼ਰਮਸਾਰ ਕੀਤਾ ਹੈ। ਅੱਜ ਦੀ ਰਿਪੋਰਟ 'ਚ ਅਸੀਂ ਅਜਿਹੇ 5 ਵਿਵਾਦਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਨਾ ਸਿਰਫ ਕ੍ਰਿਕਟਰ ਦੀ ਇਮੇਜ਼ ਨੂੰ ਖਰਾਬ ਕੀਤਾ ਸਗੋਂ ਕ੍ਰਿਕਟ ਨੂੰ ਵੀ ਸ਼ਰਮਸਾਰ ਕੀਤਾ।

ਕ੍ਰਿਸ ਗੇਲ

ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਜਾਣੇ ਜਾਂਦੇ ਹਨ। 2015 ਵਿਸ਼ਵ ਕੱਪ ਦੌਰਾਨ ਇੱਕ ਮਸਾਜ ਥੈਰੇਪਿਸਟ ਨੇ ਕ੍ਰਿਸ ਗੇਲ 'ਤੇ ਗੰਭੀਰ ਦੋਸ਼ ਲਾਏ ਸਨ। ਮਹਿਲਾ ਨੇ ਕ੍ਰਿਸ ਗੇਲ 'ਤੇ ਆਪਣਾ ਤੌਲੀਆ ਖੋਲ੍ਹਣ ਅਤੇ ਉਸ ਦੇ ਗੁਪਤ ਅੰਗ ਦਿਖਾਉਣ ਦਾ ਦੋਸ਼ ਲਗਾਇਆ ਸੀ। ਇਹ ਔਰਤ ਅਦਾਲਤ 'ਚ ਗਈ ਸੀ ਅਤੇ ਆਪਣੇ ਬਿਆਨ 'ਚ ਉਸ ਨੇ ਕਿਹਾ ਸੀ ਕਿ ਉਹ ਕੁਝ ਲੱਭਣ ਲਈ ਚੇਂਜਿੰਗ ਰੂਮ 'ਚ ਗਈ ਸੀ ਜਦੋਂ ਅਚਾਨਕ ਗੇਲ ਉਸ ਦੇ ਸਾਹਮਣੇ ਆ ਗਿਆ। ਗੇਲ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕੀ ਲੱਭ ਰਹੇ ਹੋ? ਉਸਨੇ ਕਿਹਾ ਕਿ ਉਹ ਤੌਲੀਆ ਲੱਭ ਰਹੀ ਹੈ। ਇਸ 'ਤੇ ਕ੍ਰਿਸ ਗੇਲ ਨੇ ਆਪਣਾ ਤੌਲੀਆ ਖਿੱਚ ਕੇ ਖੋਲ੍ਹਿਆ। ਔਰਤ ਨੇ ਕਿਹਾ ਕਿ ਉਸ ਨੇ ਗੇਲ ਦੇ ਪ੍ਰਾਈਵੇਟ ਪਾਰਟਸ ਦੇ ਉਪਰਲੇ ਹਿੱਸੇ ਨੂੰ ਦੇਖਿਆ ਅਤੇ ਮੁਆਫੀ ਮੰਗਦੇ ਹੋਏ ਨਜ਼ਰਾਂ ਹਟਾਂ ਲਈਆਂ। ਇਸ ਤੋਂ ਬਾਅਦ ਉਹ ਰੋਂਦੀ ਹੋਈ ਉਥੋਂ ਭੱਜ ਗਈ। ਹਾਲਾਂਕਿ ਬਾਅਦ 'ਚ ਕ੍ਰਿਸ ਗੇਲ ਨੂੰ ਇਸ ਵਿਵਾਦ ਤੋਂ ਕਲੀਨ ਚਿੱਟ ਮਿਲ ਗਈ ਅਤੇ ਉਨ੍ਹਾਂ ਨੇ ਕੋਰਟ 'ਚ ਕੇਸ ਜਿੱਤ ਲਿਆ।

Read MOre: Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ

ਸ਼ੇਨ ਵਾਰਨ

ਆਸਟ੍ਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਵੀ ਸੈਕਸ ਸਕੈਂਡਲ 'ਚ ਫਸ ਗਏ ਸਨ। ਸ਼ੇਨ ਵਾਰਨ ਨੂੰ ਕ੍ਰਿਕਟ ਦੀ ਦੁਨੀਆ 'ਚ ਸੈਕਸ ਸਕੈਂਡਲ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ। ਉਸ 'ਤੇ ਬ੍ਰਿਟਿਸ਼ ਨਰਸ ਡੋਨਾ ਰਾਈਟ ਨੂੰ ਇਤਰਾਜ਼ਯੋਗ ਟੈਕਸਟ ਸੁਨੇਹੇ ਭੇਜਣ ਦਾ ਦੋਸ਼ ਸੀ। ਇਸ ਤੋਂ ਇਲਾਵਾ ਮਿਡਲਸੈਕਸ ਟੀਮ ਖਿਲਾਫ 2006 ਦੇ ਕਾਊਂਟੀ ਕ੍ਰਿਕਟ ਮੈਚ ਤੋਂ ਪਹਿਲਾਂ ਦੋ ਮਾਡਲਾਂ ਨਾਲ ਸ਼ੇਨ ਵਾਰਨ ਦੀਆਂ ਇਤਰਾਜ਼ਯੋਗ ਤਸਵੀਰਾਂ ਲੀਕ ਹੋਈਆਂ ਸਨ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। 

ਕੇਵਿਨ ਪੀਟਰਸਨ

ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਦੇ ਸੈਕਸ ਸਕੈਂਡਲ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਉਹ ਦੱਖਣੀ ਅਫ਼ਰੀਕਾ ਦੀ ਪ੍ਰੇਮਿਕਾ ਵੈਨੇਸਾ ਨਿੰਮੋ ਨਾਲ ਰਿਸ਼ਤੇ ਵਿੱਚ ਸੀ। ਵੈਨੇਸਾ ਨਿੰਮੋ ਨੇ ਕੇਵਿਨ ਪੀਟਰਸਨ 'ਤੇ ਸਿਰਫ਼ ਇੱਕ ਐਸਐਮਐਸ ਨਾਲ ਮਹੀਨਾ ਭਰ ਚੱਲੇ ਅਫੇਅਰ ਨੂੰ ਤੋੜਨ ਦਾ ਦੋਸ਼ ਲਾਇਆ ਸੀ। ਪੀਟਰਸਨ ਦੀ ਪ੍ਰੇਮਿਕਾ ਨੇ ਇਹ ਵੀ ਦੋਸ਼ ਲਗਾਇਆ ਕਿ ਇੰਗਲੈਂਡ ਦਾ ਇਹ ਕ੍ਰਿਕਟਰ ਸਾਰਾ ਦਿਨ ਸੈਕਸ ਦਾ ਭੁੱਖਾ ਰਹਿੰਦਾ ਸੀ ਅਤੇ ਉਹ ਹਮੇਸ਼ਾ ਇਸ ਲਈ ਦਬਾਅ ਪਾਉਂਦਾ ਸੀ।

ਹਰਸ਼ਲ ਗਿਬਸ

ਦੱਖਣੀ ਅਫਰੀਕਾ ਦੇ ਸਾਬਕਾ ਦਿੱਗਜ ਖਿਡਾਰੀ ਹਰਸ਼ਲ ਗਿਬਸ ਨੇ ਆਪਣੀ ਜੀਵਨੀ 'ਟੂ ਦ ਪੁਆਇੰਟ' 'ਚ ਆਪਣੀ ਸੈਕਸ ਲਾਈਫ ਨਾਲ ਜੁੜੇ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਵਨਡੇ ਵਿਸ਼ਵ ਕੱਪ 1999 ਦੇ ਗਰੁੱਪ ਮੈਚ 'ਚ ਆਸਟ੍ਰੇਲੀਆ ਖਿਲਾਫ ਸੈਂਕੜਾ ਲਗਾਇਆ ਸੀ। ਉਸ ਨੂੰ ਇਸ ਸੈਂਕੜੇ ਬਾਰੇ ਪਹਿਲਾਂ ਹੀ ਪਤਾ ਸੀ ਕਿ ਉਹ ਸੈਂਕੜਾ ਲਾਉਣ ਜਾ ਰਿਹਾ ਹੈ। ਕਿਉਂਕਿ ਉਹ ਹੋਟਲ ਵਿੱਚ ਉਸਦੇ ਨਾਲ ਵਾਲੇ ਬਿਸਤਰੇ ਵਿੱਚ ਇੱਕ ਕੁੜੀ ਤੋਂ ਪ੍ਰੇਰਿਤ ਸੀ। ਉਹ ਕੁੜੀ ਉਸ ਲਈ ਲੱਕੀ ਚਾਰਮ ਸੀ।

ਸ਼ਾਹਿਦ ਅਫਰੀਦੀ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਵੀ ਇਸ ਸੂਚੀ 'ਚ ਸ਼ਾਮਲ ਹਨ। ਸ਼ਾਹਿਦ ਅਫਰੀਦੀ ਆਪਣੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਹੀ ਇਸ ਵਿਵਾਦ 'ਚ ਫਸ ਗਏ ਸਨ। ਉਹ ਕਰਾਚੀ ਦੇ ਇੱਕ ਹੋਟਲ ਦੇ ਕਮਰੇ ਵਿੱਚ ਕੁੜੀਆਂ ਨਾਲ ਫੜਿਆ ਗਿਆ ਸੀ। ਸ਼ਾਹਿਦ ਅਫਰੀਦੀ ਤੋਂ ਇਲਾਵਾ ਉਸ ਦੇ ਸਾਥੀ ਖਿਡਾਰੀ ਅਤੀਕ-ਉਜ਼-ਜ਼ਮਾਨ ਅਤੇ ਹਸਨ ਰਜ਼ਾ ਵੀ ਇਸ ਮਾਮਲੇ 'ਚ ਫੜੇ ਗਏ ਸਨ। ਇਨ੍ਹਾਂ ਕ੍ਰਿਕਟਰਾਂ ਨੇ ਦਾਅਵਾ ਕੀਤਾ ਸੀ ਕਿ ਉਹ ਲੜਕੀਆਂ ਉਨ੍ਹਾਂ ਤੋਂ ਆਟੋਗ੍ਰਾਫ ਲੈਣ ਆਈਆਂ ਸਨ। ਪਰ ਜਾਂਚ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਨ੍ਹਾਂ ਤਿੰਨਾਂ ਖਿਡਾਰੀਆਂ 'ਤੇ ਆਈਸੀਸੀ ਚੈਂਪੀਅਨਜ਼ ਟਰਾਫੀ-2000 'ਚ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਸੀ।

Read MOre: Shikhar Dhawan: ਸ਼ਿਖਰ ਧਵਨ ਨੇ ਸੰਨਿਆਸ ਤੋਂ ਲਿਆ ਯੂ-ਟਰਨ, ਇਸ ਟੀਮ ਦੇ ਬਣੇ ਕਪਤਾਨ 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੂਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੂਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
Advertisement
ABP Premium

ਵੀਡੀਓਜ਼

Delhi CM Oath Ceremony| ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ..?|CM Rekha Gupta|Delhi CM Oath Ceremony| ਸੀਐਮ ਰੇਖਾ ਹੱਥ ਦਿੱਲੀ ਦੀ ਕਮਾਨ, ਕੈਬਨਿਟ 'ਚ ਇਨ੍ਹਾਂ ਚਿਹਰਿਆਂ ਨੂੰ ਮਿਲੀ ਥਾਂਭ੍ਰਿਸ਼ਟਾਚਾਰ ਮਾਮਲੇ 'ਚ Lady SHO ਸਸਪੈਂਡਗਿਆਨੀ ਹਰਪ੍ਰੀਤ ਨੂੰ ਸਰਨਾ ਦਾ ਖੁੱਲ੍ਹਾ ਚੈਲੰਜ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੂਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੂਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
'7 ਦਿਨਾਂ ਦੇ ਅੰਦਰ ਲੁੱਟੇ ਹੋਏ ਹਥਿਆਰ ਸਰੰਡਰ ਕਰ ਦਿਓ', ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦੇ ਹੀ ਮਣੀਪੁਰ ਗਵਰਨਰ ਨੇ ਦਿੱਤਾ ਵੱਡਾ ਅਲਟੀਮੇਟਮ
'7 ਦਿਨਾਂ ਦੇ ਅੰਦਰ ਲੁੱਟੇ ਹੋਏ ਹਥਿਆਰ ਸਰੰਡਰ ਕਰ ਦਿਓ', ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦੇ ਹੀ ਮਣੀਪੁਰ ਗਵਰਨਰ ਨੇ ਦਿੱਤਾ ਵੱਡਾ ਅਲਟੀਮੇਟਮ
Punjab News: ਪੰਜਾਬ ਕਾਂਗਰਸ ਮੁੱਖੀ ਨੇ ਕੀਤਾ ਐਲਾਨ, 2027 ਦੀਆਂ ਚੋਣਾਂ 'ਚ ਪੰਜਾਬ ਕਾਂਗਰਸ ਵੱਲੋਂ 60-70 ਨਵੇਂ ਚਿਹਰੇ ਚੁਣੇ ਜਾਣਗੇ
Punjab News: ਪੰਜਾਬ ਕਾਂਗਰਸ ਮੁੱਖੀ ਨੇ ਕੀਤਾ ਐਲਾਨ, 2027 ਦੀਆਂ ਚੋਣਾਂ 'ਚ ਪੰਜਾਬ ਕਾਂਗਰਸ ਵੱਲੋਂ 60-70 ਨਵੇਂ ਚਿਹਰੇ ਚੁਣੇ ਜਾਣਗੇ
Good News: ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਕੂਟੀ ? ਸਰਕਾਰ ਨੇ ਕੀਤਾ ਐਲਾਨ; ਜਾਣੋ ਡਿਟੇਲ
Good News: ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਕੂਟੀ ? ਸਰਕਾਰ ਨੇ ਕੀਤਾ ਐਲਾਨ; ਜਾਣੋ ਡਿਟੇਲ
Punjab News: ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਨਸ਼ਾ ਤਸਕਰਾਂ ਦੀ 1.35 ਕਰੋੜ ਦੀ ਜਾਇਦਾਦ ਜ਼ਬਤ
Punjab News: ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਨਸ਼ਾ ਤਸਕਰਾਂ ਦੀ 1.35 ਕਰੋੜ ਦੀ ਜਾਇਦਾਦ ਜ਼ਬਤ
Embed widget