ਪੜਚੋਲ ਕਰੋ

T20 World Cup 2022: ਸੈਮੀਫਾਈਨਲ ਤੋਂ ਪਹਿਲਾਂ ਸ਼ਾਹੀਨ ਅਫਰੀਦੀ ਨੇ ਤਿਰੰਗੇ 'ਤੇ ਭਾਰਤੀ ਪ੍ਰਸ਼ੰਸਕ ਨੂੰ ਦਿੱਤਾ ਆਟੋਗ੍ਰਾਫ, ਫੋਟੋ ਵਾਇਰਲ

New zealand vs Pakistan: ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਹੱਥ 'ਚ ਤਿਰੰਗੇ ਨਾਲ ਨਜ਼ਰ ਆਏ। ਉਹਨਾਂ ਨੇ ਆਟੋਗ੍ਰਾਫ਼ ਦਿੱਤਾ।

Shaheen Afridi New zealand vs Pakistan: ਟੀ-20 ਵਿਸ਼ਵ ਕੱਪ 2022 ਦਾ ਪਹਿਲਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 153 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ 2 ਵਿਕਟਾਂ ਲਈਆਂ। ਇਸ ਮੈਚ ਤੋਂ ਪਹਿਲਾਂ ਸ਼ਾਹੀਨ ਨੇ ਭਾਰਤੀ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਕ ਪ੍ਰਸ਼ੰਸਕ ਨੂੰ ਤਿਰੰਗੇ 'ਤੇ ਆਪਣਾ ਆਟੋਗ੍ਰਾਫ ਵੀ ਦਿੱਤਾ। ਇਸ ਦੀ ਫੋਟੋ ਵਾਇਰਲ ਹੋ ਰਹੀ ਹੈ।

ਭਾਰਤੀ ਝੰਡੇ ਨਾਲ ਸ਼ਾਹੀਨ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਸੈਮੀਫਾਈਨਲ ਤੋਂ ਪਹਿਲਾਂ ਉਹ ਭਾਰਤੀ ਪ੍ਰਸ਼ੰਸਕਾਂ ਨੂੰ ਮਿਲਿਆ। ਇਸ ਦੌਰਾਨ ਅਫਰੀਦੀ ਨੇ ਤਿਰੰਗੇ 'ਤੇ ਆਪਣਾ ਆਟੋਗ੍ਰਾਫ ਦਿੱਤਾ। ਇਸ ਫੋਟੋ ਨੂੰ ਸ਼ਾਹਿਦ ਅਫਰੀਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਕ ਵਾਰ ਸ਼ਾਹਿਦ ਨੂੰ ਵੀ ਹੱਥ 'ਚ ਭਾਰਤੀ ਝੰਡਾ ਫੜਿਆ ਦੇਖਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾਈਆਂ ਸਨ। ਇਸ ਦੌਰਾਨ ਡੇਰਿਲ ਮਿਸ਼ੇਲ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਸ ਨੇ 35 ਗੇਂਦਾਂ 'ਤੇ ਨਾਬਾਦ 53 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 3 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਕੇਨ ਵਿਲੀਅਮਸਨ ਨੇ 46 ਦੌੜਾਂ ਦੀ ਪਾਰੀ ਖੇਡੀ।

ਪਾਕਿਸਤਾਨ ਲਈ ਸ਼ਾਹੀਨ ਨੇ 2 ਵਿਕਟਾਂ ਲਈਆਂ। ਉਸ ਨੇ 4 ਓਵਰਾਂ ਵਿੱਚ 24 ਦੌੜਾਂ ਦਿੱਤੀਆਂ। ਨਸੀਮ ਸ਼ਾਹ ਨੇ 4 ਓਵਰਾਂ ਵਿੱਚ 30 ਦੌੜਾਂ ਦਿੱਤੀਆਂ। ਨਵਾਜ਼ ਨੇ 2 ਓਵਰਾਂ 'ਚ 12 ਦੌੜਾਂ ਦੇ ਕੇ ਇਕ ਵਿਕਟ ਲਈ। ਹੈਰਿਸ ਰਾਊਫ ਨੇ 4 ਓਵਰਾਂ 'ਚ 32 ਦੌੜਾਂ ਦਿੱਤੀਆਂ। ਮੁਹੰਮਦ ਵਸੀਮ ਜੂਨੀਅਰ ਨੇ 2 ਓਵਰਾਂ ਵਿੱਚ 15 ਦੌੜਾਂ ਦਿੱਤੀਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ

ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ

ਹੁਣ ਪੰਜਾਬ ਰਾਹੀਂ ਜੰਮੂ 'ਚ ਘੁਸਪੈਠ ਕਰ ਰਹੇ ਹਨ ਅੱਤਵਾਦੀ, ਕਠੂਆ 'ਚ ਹਮਲੇ ਤੋਂ ਪਹਿਲਾਂ ਦਿਖੇ ਸਨ ਕਈ ਸ਼ੱਕੀ

ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
Advertisement
ABP Premium

ਵੀਡੀਓਜ਼

Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾSamvidhaan Hatya Diwas | ਹਰ ਸਾਲ 25 ਜੂਨ ਨੂੰ ਮਨਾਇਆ ਜਾਵੇਗਾ 'ਸੰਵਿਧਾਨ ਹੱਤਿਆ ਦਿਵਸ'Amritpal's brother in judicial custody | ਨਿਆਂਇਕ ਹਿਰਾਸਤ 'ਚ ਅੰਮ੍ਰਿਤਪਾਲ ਦਾ ਭਰਾFazilka Child In Borewell | ਦਾਣਾ ਮੰਡੀ ਦੇ ਬੋਰਵੈਲ 'ਚ ਡਿੱਗਿਆ 5 ਸਾਲ ਦਾ ਬੱਚਾ, ਵੇਖੋ ਪ੍ਰਸ਼ਾਸਨ ਦੀ ਚੁਸਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ
Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ
ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
ਹੁਣ ਪੰਜਾਬ ਰਾਹੀਂ ਜੰਮੂ 'ਚ ਘੁਸਪੈਠ ਕਰ ਰਹੇ ਹਨ ਅੱਤਵਾਦੀ, ਕਠੂਆ 'ਚ ਹਮਲੇ ਤੋਂ ਪਹਿਲਾਂ ਦਿਖੇ ਸਨ ਕਈ ਸ਼ੱਕੀ
ਹੁਣ ਪੰਜਾਬ ਰਾਹੀਂ ਜੰਮੂ 'ਚ ਘੁਸਪੈਠ ਕਰ ਰਹੇ ਹਨ ਅੱਤਵਾਦੀ, ਕਠੂਆ 'ਚ ਹਮਲੇ ਤੋਂ ਪਹਿਲਾਂ ਦਿਖੇ ਸਨ ਕਈ ਸ਼ੱਕੀ
ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
Farmers Protest: ਖੋਲ੍ਹਣਾ ਹੀ ਪਵੇਗਾ ਸ਼ੰਭੂ ਬਾਰਡਰ! ਹਾਈਕੋਰਟ ਮਗਰੋਂ ਹੁਣ ਸੁਪਰੀਮ ਕੋਰਟ ਦੀ ਮੋਹਰ

Punjab News: ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਮੂਹ ਤਖ਼ਤਾਂ ਦੇ ਜਥੇਦਾਰਾਂ ਨਾਲ ਸੱਦੀ ਗਈ ਮੀਟਿੰਗ, ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

ਅਨੰਤ-ਰਾਧਿਕਾ ਦੇ ਵਿਆਹ 'ਤੇ ਖ਼ਰਚ ਹੋਣਗੇ 29,23,74,25,000 ਰੁਪਏ! ਜਾਣੋ ਮੁਕੇਸ਼ ਅੰਬਾਨੀ ਨੇ ਆਕਾਸ਼-ਈਸ਼ਾ ਦੇ ਵਿਆਹ 'ਤੇ ਕਿੰਨੇ ਪੈਸੇ ਕੀਤੇ ਸਨ ਖਰਚ ?

Amritpal Singh Brother Arrest: ਅੰਮ੍ਰਿਤਪਾਲ ਦੇ ਭਰਾ ਤੋਂ ਡਰੱਗ ਦੇ ਨਾਲ ਨਾਲ ਆਹ ਤਿੰਨ ਚੀਜ਼ਾਂ ਹੋਰ ਪੁਲਿਸ ਨੇ ਕੀਤੀਆਂ ਬਰਾਮਦ, ਡਰੱਗ ਤਸਕਰ ਵੀ ਗ੍ਰਿਫ਼ਤਾਰ 

Embed widget