Chahal Test Covid 19 Positive : ਸ੍ਰੀਲੰਕਾ ਦੌਰੇ 'ਤੇ ਗਏ ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਤੇ ਕੇ ਗੌਥਮ ਵੀ ਕੋਰੋਨਾ ਪੌਜ਼ੇਟਿਵ
ਮੰਗਲਵਾਰ ਕ੍ਰੁਣਾਲ ਪਾਂਡਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ।

Covid-19: ਸ੍ਰੀਲੰਕਾ ਦੌਰੇ 'ਤੇ ਗਏ ਭਾਰਤੀ ਖਿਡਾਰੀ ਯੁਜਵੇਂਦਰ ਚਾਹਲ ਤੇ ਕੇ ਗੌਤਮ ਕੋਰੋਨਾ ਪੌਜ਼ੇਟਿਵ ਆਏ ਹਨ। ਇਸ ਤੋਂ ਪਹਿਲਾਂ ਕ੍ਰੁਣਾਲ ਪਾਂਡਿਆ ਦੀ ਕੋਵਿਡ ਰਿਪੋਰਟ ਪੌਜ਼ੇਟਿਵ ਆਈ ਸੀ। ਇਹ ਦੋਵੇਂ ਕ੍ਰੁਣਾਲ ਪਾਂਡਿਆ ਦੇ ਕਾਂਟੈਕਟ 'ਚ ਆਏ ਸਨ।
ਇਸ ਲਈ ਦੋਵੇਂ ਪਹਿਲਾਂ ਹੀ ਆਇਸੋਲੇਟ ਸਨ। ਯਾਨੀ ਕਿ ਬਾਕੀ ਟੀਮ ਤੋਂ ਵੱਖਰੇ ਸਨ। ਮੰਗਲਵਾਰ ਕ੍ਰੁਣਾਲ ਪਾਂਡਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਅੱਠ ਭਾਰਤੀ ਖਿਡਾਰੀ ਪ੍ਰਿਥਵੀ ਸ਼ਾਅ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਯੁਜਵੇਂਦਰ ਚਾਹਲ, ਦੀਪਕ ਚਾਹਰ, ਮਨੀਸ਼ ਪਾਂਡੇ, ਇਸ਼ਾਨ ਕਿਸ਼ਨ ਤੇ ਕੇ ਗੌਥਮ ਨੂੰ ਨੇੜਲੇ ਕੌਂਟੈਕਟ ਵਜੋਂ ਪਛਾਣਿਆ ਗਿਆ ਸੀ।
COVID-19: Yuzvendra Chahal and K Gowtham test positive in Sri Lanka
— ANI Digital (@ani_digital) July 30, 2021
Read @ANI Story | https://t.co/1wL0NKVvEF#YuzvendraChahal #KGowtham #Cricket pic.twitter.com/vqmUKzYA67
ਇਹ ਵੀ ਪੜ੍ਹੋ: MS Dhoni New Haircut: ਧੋਨੀ ਨੇ ਮੁੜ ਬਦਲਿਆ ਆਪਣਾ ਲੁੱਕ, 'ਕੈਪਟਨ ਕੂਲ' ਦੇ ਨਵੇਂ ਲੁੱਕ 'ਚ ਤਸਵੀਰਾਂ ਵਾਈਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
