ਪੜਚੋਲ ਕਰੋ
ਆਈਪੀਐਲ ਫੈਨਜ਼ ਲਈ ਖੁਸਖਬਰੀ, ਭਾਰਤ ਸਰਕਾਰ ਨੇ ਬੀਸੀਸੀਆਈ ਨੂੰ ਦਿੱਤੀ ਮਨਜ਼ੂਰੀ
ਦੇਸ਼ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਕਾਰਨ ਸਰਕਾਰ ਨੇ ਪਿਛਲੇ ਹਫ਼ਤੇ ਬੀਸੀਸੀਆਈ ਦੁਆਰਾ ਟੂਰਨਾਮੈਂਟ ਨੂੰ ਯੂਏਈ ਵਿੱਚ ਸ਼ਿਫਟ ਕਰਨ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ।
ਨਵੀਂ ਦਿੱਲੀ: ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਬੀਸੀਸੀਆਈ ਨੂੰ ਯੂਏਈ ਵਿੱਚ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ ਕਰਵਾਉਣ ਲਈ ਕੇਂਦਰ ਸਰਕਾਰ ਦੀ ਰਸਮੀ ਪ੍ਰਵਾਨਗੀ ਮਿਲ ਗਈ ਹੈ।
ਯੂਏਈ ਵਿੱਚ ਆਈਪੀਐਲ ਤਿੰਨ ਸ਼ਹਿਰਾਂ ਸ਼ਾਰਜਾਹ, ਆਬੂ ਧਾਬੀ ਅਤੇ ਦੁਬਈ ਵਿੱਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਵੇਗਾ। ਦੇਸ਼ ਵਿਚ ਕੋਵਿਡ-19 ਦੇ ਵੱਧ ਰਹੇ ਕੇਸਾਂ ਕਾਰਨ ਸਰਕਾਰ ਨੇ ਪਿਛਲੇ ਹਫ਼ਤੇ ਬੀਸੀਸੀਆਈ ਨੂੰ ਟੂਰਨਾਮੈਂਟ ਨੂੰ ਯੂਏਈ ਲਿਜਾਣ ਦੀ ਰਸਮੀ ਪ੍ਰਵਾਨਗੀ ਦਿੱਤੀ।
ਦੱਸ ਦਈਏ ਕਿ ਯੂਏਈ ਲਈ ਰਵਾਨਾ ਹੋਣ ਤੋਂ 24 ਘੰਟੇ ਪਹਿਲਾਂ ਜ਼ਿਆਦਾਤਰ ਫਰੈਂਚਾਇਜ਼ੀ 20 ਅਗਸਤ ਨੂੰ ਆਰਟੀ-ਪੀਸੀਆਰ ਕੋਰੋਨਾ ਟੈਸਟ ਕਰਵਾਉਣਗੀਆਂ, ਜਿਸ ਤੋਂ ਬਾਅਦ ਉਹ ਸਿੱਧਾ ਯੂਏਈ ਲਈ ਉਡਾਣ ਭਰਨਗੀਆਂ। ਹਾਲਾਂਕਿ, ਇੱਕ ਟੀਮ ਅਜਿਹੀ ਵੀ ਹੈ ਜਿਸ ਨੂੰ ਯੂਏਈ ਜਾਣ ਤੋਂ ਪਹਿਲਾਂ ਭਾਰਤ ਵਿੱਚ ਸਿਖਲਾਈ ਦੀ ਇਜਾਜ਼ਤ ਮਿਲੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904We have got the official permission from the government to hold Indian Premier League (IPL) in UAE: Brijesh Patel, IPL Chairman pic.twitter.com/UCG7fNnmw5
— ANI (@ANI) August 10, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement