ਪੜਚੋਲ ਕਰੋ
Arshdeep Singh: ਅਰਸ਼ਦੀਪ ਸਿੰਘ 5 ਵਿਕਟਾਂ ਲੈਂਦੇ ਹੀ ਪੂਰਾ ਕਰਨਗੇ 'ਸੈਂਕੜਾ', ਟੀਮ ਇੰਡੀਆ ਲਈ ਅਜਿਹਾ ਕਰਨ ਵਾਲੇ ਬਣਨਗੇ ਪਹਿਲੇ ਗੇਂਦਬਾਜ਼
Arshdeep Singh: ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਭਾਰਤ ਲਈ ਟੀ-20 ਅੰਤਰਰਾਸ਼ਟਰੀ ਫਾਰਮੈਟ ਵਿੱਚ 100 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਸਕਦੇ ਹਨ।
Arshdeep Singh
Published at : 22 Jan 2025 12:15 PM (IST)



























