ਪੜਚੋਲ ਕਰੋ

Hardik Pandya: ਹਾਰਦਿਕ ਪਾਂਡਿਆ ਦਾ ਨਤਾਸ਼ਾ ਨਾਲ ਤਲਾਕ! ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਨੇ ਮਚਾਇਆ ਹੰਗਾਮਾ

Hardik Pandya: ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਦੀ ਪੇਸ਼ੇਵਰ ਤੋਂ ਬਾਅਦ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਆ ਗਈ ਹੈ। ਦੱਸ ਦੇਈਏ ਕਿ ਆਈਪੀਐੱਲ ਵਿੱਚ ਲਗਾਤਾਰ ਹਾਰ ਤੋਂ ਬਾਅਦ

Hardik Pandya: ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਦੀ ਪੇਸ਼ੇਵਰ ਤੋਂ ਬਾਅਦ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਆ ਗਈ ਹੈ। ਦੱਸ ਦੇਈਏ ਕਿ ਆਈਪੀਐੱਲ ਵਿੱਚ ਲਗਾਤਾਰ ਹਾਰ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਤੋਂ ਝਟਕਾ ਲੱਗਾ ਹੈ। ਹੁਣ ਹਾਰਦਿਕ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਇੱਕ ਦੂਜੇ ਤੋਂ ਵੱਖ ਹੋਣ ਜਾ ਰਹੇ ਹਨ। ਜਿਸ ਦੀ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਹੋ ਰਹੀ ਹੈ।

ਹਾਰਦਿਕ ਅਤੇ ਨਤਾਸ਼ਾ 'ਚ ਵਧੀ ਦੂਰੀ!

ਟੀਮ ਇੰਡੀਆ ਦੇ ਸਟਾਰ ਖਿਡਾਰੀ ਹਾਰਦਿਕ ਹੁਣ ਆਈਪੀਐਲ 2024 ਤੋਂ ਬਾਅਦ ਟੀ-20 ਵਿਸ਼ਵ ਕੱਪ 2024 ਵਿੱਚ ਟੀਮ ਇੰਡੀਆ ਲਈ ਖੇਡਦੇ ਨਜ਼ਰ ਆਉਣਗੇ। ਪਰ ਟੀ-20 ਵਿਸ਼ਵ ਕੱਪ ਤੋਂ ਬਾਅਦ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਵਿਚਾਲੇ ਦੂਰੀ ਵਧਦੀ ਨਜ਼ਰ ਆ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਨਤਾਸ਼ਾ IPL 2024 ਦੌਰਾਨ ਇੱਕ ਵੀ ਮੈਚ ਦੇਖਣ ਨਹੀਂ ਆਈ। ਉਥੇ ਹੀ ਹੁਣ ਨਤਾਸ਼ਾ ਸਟੈਨਕੋਵਿਚ ਨੇ ਆਪਣੀ ਇੰਸਟਾਗ੍ਰਾਮ ਆਈਡੀ ਤੋਂ ਹਾਰਦਿਕ ਦਾ ਨਾਂ ਹਟਾ ਦਿੱਤਾ ਹੈ। ਜਿਸ ਕਾਰਨ ਸੋਸ਼ਲ ਮੀਡੀਆ 'ਤੇ ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਹੁਣ ਪਾਂਡਿਆ ਅਤੇ ਸਟੈਨਕੋਵਿਚ ਵਿਚਾਲੇ ਜਲਦੀ ਹੀ ਤਲਾਕ ਹੋ ਸਕਦਾ ਹੈ।

ਹਾਰਦਿਕ ਨੇ ਸਾਲ 2023 ਵਿੱਚ ਵਿਆਹ ਕੀਤਾ

ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਅਤੇ ਨਤਾਸ਼ਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਜਦੋਂ ਕਿ ਨਤਾਸ਼ਾ ਨੇ ਵਿਆਹ ਤੋਂ ਪਹਿਲਾਂ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ। ਪਰ ਇਸ ਤੋਂ ਬਾਅਦ ਜੋੜੇ ਨੇ ਸਾਲ 2023 ਵਿੱਚ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਹਾਰਦਿਕ ਅਤੇ ਨਤਾਸ਼ਾ ਕਾਫੀ ਸੁਰਖੀਆਂ 'ਚ ਰਹੇ ਸਨ। ਪਰ ਹੁਣ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਹਾਲਾਂਕਿ ਅਸੀਂ ਹਾਰਦਿਕ ਅਤੇ ਨਤਾਸ਼ਾ ਦੀਆਂ ਖਬਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਸੱਚ ਜਾਂ ਝੂਠ ਨਹੀਂ ਕਹਿ ਰਹੇ ਹਾਂ। ਹਾਰਦਿਕ ਅਤੇ ਨਤਾਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ।

ਹਾਰਦਿਕ ਦਾ IPL 2024 'ਚ ਖਰਾਬ ਪ੍ਰਦਰਸ਼ਨ ਰਿਹਾ 

ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਨੂੰ ਸਾਲ 2022 'ਚ ਗੁਜਰਾਤ ਟਾਈਟਨਸ ਦੀ ਕਪਤਾਨੀ ਮਿਲੀ ਸੀ ਅਤੇ ਉਨ੍ਹਾਂ ਨੇ ਪਹਿਲੇ ਹੀ ਸੀਜ਼ਨ 'ਚ ਟੀਮ ਨੂੰ ਚੈਂਪੀਅਨ ਬਣਾਇਆ ਸੀ। ਜਦਕਿ ਦੂਜੇ ਸੀਜ਼ਨ 'ਚ ਵੀ ਗੁਜਰਾਤ ਨੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਪਰ ਇਸ ਤੋਂ ਬਾਅਦ ਹਾਰਦਿਕ ਮੁੰਬਈ ਇੰਡੀਅਨਜ਼ ਟੀਮ 'ਚ ਸ਼ਾਮਲ ਹੋ ਗਏ ਅਤੇ ਉਥੇ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ। ਪਰ IPL 2024 'ਚ ਪਾਂਡਿਆ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਜਿਸ ਕਾਰਨ ਮੁੰਬਈ ਇੰਡੀਅਨਜ਼ ਦਾ 6ਵੀਂ ਵਾਰ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ। 

Read More: T20 World Cup 'ਚੋਂ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ, 25 ਮਈ ਤੋਂ ਪਹਿਲਾਂ ਟੀਮ ਇੰਡੀਆਂ ਨੂੰ ਲੱਗਣਗੇ ਵੱਡੇ ਝਟਕੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar By Election: ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
Captain Retirement: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ
Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ
Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ
Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ
Advertisement
metaverse

ਵੀਡੀਓਜ਼

Samrala News | ਵਿਆਹ ਦਾ ਚਾਅ ਵੀ ਨਹੀਂ ਹੋਇਆ ਸੀ ਪੂਰਾ - ਮੁੰਡੇ ਨੇ ਕੀਤੀ ਆਤਮ ਹੱਤਿਆFirozpur : 'ਪਤਨੀ ਨੇ ਆਸ਼ਕੀ ਤੋਂ ਰੋਕਿਆ ਤਾਂ ਪਤੀ ਨੇ ਲੋਹੇ ਦੀ ਰਾੜ ਕੁੱਟੀ'Farmer Leader Joginder Singh Ugrahan Live | ਕਿਸਾਨ ਆਗੂ ਉਗਰਾਹਾਂ ਮਨਜੀਤ ਘਰਾਚੋਂ ਦੇ ਮਾਮਲੇ 'ਤੇ ਹੋਏ LIVECharanjit Singh Brar Interview | 'ਮੈਂ ਇਹਨਾਂ ਪਿੱਛੇ ਕੱਪੜੇ ਪੜਵਾ ਲਏ ਪਰ ਇਹਨਾਂ ਨੇ ਕਦਰ ਨਾ ਪਾਈ!'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar By Election: ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
Captain Retirement: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ
Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ
Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ
Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ
Team India: ਟੀਮ ਇੰਡੀਆ ਨਾਲ ਇਸ ਖਿਡਾਰੀ ਨੇ ਕੀਤੀ ਗੱਦਾਰੀ, ਭਾਰਤ ਛੱਡ ਇਸ ਵਿਦੇਸ਼ੀ ਟੀਮ ਦਾ ਫੜ੍ਹਿਆ ਪੱਲਾ
Team India: ਟੀਮ ਇੰਡੀਆ ਨਾਲ ਇਸ ਖਿਡਾਰੀ ਨੇ ਕੀਤੀ ਗੱਦਾਰੀ, ਭਾਰਤ ਛੱਡ ਇਸ ਵਿਦੇਸ਼ੀ ਟੀਮ ਦਾ ਫੜ੍ਹਿਆ ਪੱਲਾ
Richest Person: ਕਿਹੜੇ ਸਿਆਸੀ ਲੀਡਰ ਦੀ ਸਭ ਤੋਂ ਵੱਧ ਆਮਦਨ, ਭਾਰਤ ਦਾ ਕਿਹੜਾ ਰਾਜਨੇਤਾ ਲਿਸਟ 'ਚ ?
Richest Person: ਕਿਹੜੇ ਸਿਆਸੀ ਲੀਡਰ ਦੀ ਸਭ ਤੋਂ ਵੱਧ ਆਮਦਨ, ਭਾਰਤ ਦਾ ਕਿਹੜਾ ਰਾਜਨੇਤਾ ਲਿਸਟ 'ਚ ?
Punjab News: ਟਰੈਕਟਰ 'ਤੇ ਗੰਦੇ ਗਾਣੇ ਵਜਾਉਣ ਤੋਂ ਰੋਕਿਆ ਤਾਂ ਦਰੜ ਦਿੱਤੇ ਮਾਂ-ਪੁੱਤ, ਔਰਤ ਦੀ ਮੌਤ, ਮੁੰਡਾ ਮਸਾਂ ਬਚਿਆ, ਹਸਪਤਾਲ ਭਰਤੀ
Punjab News: ਟਰੈਕਟਰ 'ਤੇ ਗੰਦੇ ਗਾਣੇ ਵਜਾਉਣ ਤੋਂ ਰੋਕਿਆ ਤਾਂ ਦਰੜ ਦਿੱਤੇ ਮਾਂ-ਪੁੱਤ, ਔਰਤ ਦੀ ਮੌਤ, ਮੁੰਡਾ ਮਸਾਂ ਬਚਿਆ, ਹਸਪਤਾਲ ਭਰਤੀ
jalandhar By Poll: ਜਲੰਧਰ ਪੱਛਮੀ ਤੋਂ ਭਾਜਪਾ ਨੇ ਐਲਾਨਿਆ ਉਮੀਦਵਾਰ, ਜਾਣੋ ਕਿਸ 'ਤੇ ਖੇਡਿਆ ਦਾਅ ?
jalandhar By Poll: ਜਲੰਧਰ ਪੱਛਮੀ ਤੋਂ ਭਾਜਪਾ ਨੇ ਐਲਾਨਿਆ ਉਮੀਦਵਾਰ, ਜਾਣੋ ਕਿਸ 'ਤੇ ਖੇਡਿਆ ਦਾਅ ?
Embed widget