ਪੜਚੋਲ ਕਰੋ

Champions Trophy 2025: ਚੈਂਪੀਅਨਸ ਟਰਾਫੀ 2025 ਲਈ ਭਾਰਤ ਦੀ ਬੀ ਟੀਮ ਜਾਵੇਗੀ ਪਾਕਿਸਤਾਨ, ਜੈਸਵਾਲ ਕਪਤਾਨ, ਈਸ਼ਾਨ ਵਿਕਟਕੀਪਰ, ਮਯੰਕ-ਪਰਾਗ ਦਾ ਡੈਬਿਊ

Champions Trophy 2025: ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਚੈਂਪੀਅਨਸ ਟਰਾਫੀ 2025 ਖੇਡੀ ਜਾਣੀ ਹੈ। ਜਿਸ ਲਈ ਬਹੁਤ ਜਲਦ ਆਈਸੀਸੀ ਟੂਰਨਾਮੈਂਟ ਦੇ ਸ਼ਡਿਊਲ ਦਾ ਐਲਾਨ ਕਰ ਸਕਦੀ ਹੈ। ਚੈਂਪੀਅਨਸ ਟਰਾਫੀ ਫਰਵਰੀ 2025 ਵਿੱਚ

Champions Trophy 2025: ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਚੈਂਪੀਅਨਸ ਟਰਾਫੀ 2025 ਖੇਡੀ ਜਾਣੀ ਹੈ। ਜਿਸ ਲਈ ਬਹੁਤ ਜਲਦ ਆਈਸੀਸੀ ਟੂਰਨਾਮੈਂਟ ਦੇ ਸ਼ਡਿਊਲ ਦਾ ਐਲਾਨ ਕਰ ਸਕਦੀ ਹੈ। ਚੈਂਪੀਅਨਸ ਟਰਾਫੀ ਫਰਵਰੀ 2025 ਵਿੱਚ ਖੇਡੀ ਜਾਣੀ ਹੈ। ਦੱਸ ਦੇਈਏ ਕਿ ਇਹ ਮੁਕਾਬਲਾ ਆਖਰੀ ਵਾਰ 2017 ਵਿੱਚ ਖੇਡਿਆ ਗਿਆ ਸੀ। ਜਿਸ ਵਿੱਚ ਪਾਕਿਸਤਾਨ ਚੈਂਪੀਅਨ ਬਣਿਆ। ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਬਹੁਤ ਜਲਦੀ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦੀ ਬੀ ਟੀਮ ਚੈਂਪੀਅਨਸ ਟਰਾਫੀ 2025 'ਚ ਟੂਰਨਾਮੈਂਟ ਖੇਡਣ ਲਈ ਪਾਕਿਸਤਾਨ ਜਾ ਸਕਦੀ ਹੈ।

ਯਸ਼ਸਵੀ ਜੈਸਵਾਲ ਨੂੰ ਕਪਤਾਨ ਬਣਾਇਆ ਜਾ ਸਕਦਾ 

ਸੀਨੀਅਰ ਖਿਡਾਰੀ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ 2025 'ਚ ਨਹੀਂ ਜਾ ਸਕਦੇ ਹਨ। ਕਿਉਂਕਿ ਪਾਕਿਸਤਾਨ ਵਿੱਚ ਸੁਰੱਖਿਆ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ। ਜਿਸ ਕਾਰਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਵਰਗੇ ਵੱਡੇ ਖਿਡਾਰੀ ਨਹੀਂ ਖੇਡ ਸਕਦੇ। ਇਸ ਲਈ ਭਾਰਤ ਬੀ ਟੀਮ ਚੈਂਪੀਅਨਸ ਟਰਾਫੀ ਖੇਡ ਸਕਦੀ ਹੈ। ਜਿਸ ਕਾਰਨ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ।

ਮਯੰਕ ਯਾਦਵ ਅਤੇ ਨਿਤੀਸ਼ ਡੈਬਿਊ ਕਰ ਸਕਦੇ 

ਦੱਸ ਦੇਈਏ ਕਿ ਮਯੰਕ ਯਾਦਵ ਅਤੇ ਨਿਤੀਸ਼ ਕੁਮਾਰ ਰੈੱਡੀ ਨੇ ਬੰਗਲਾਦੇਸ਼ ਦੇ ਖਿਲਾਫ ਖੇਡੀ ਗਈ 3 ਮੈਚਾਂ ਦੀ ਟੀ-20 ਸੀਰੀਜ਼ 'ਚ ਡੈਬਿਊ ਕੀਤਾ ਸੀ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਕਾਰਨ ਹੁਣ ਮਯੰਕ ਯਾਦਵ ਅਤੇ ਨਿਤੀਸ਼ ਕੁਮਾਰ ਰੈੱਡੀ ਨੂੰ ਵੀ ਵਨਡੇ 'ਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਇਹ ਦੋਵੇਂ ਖਿਡਾਰੀ ਚੈਂਪੀਅਨਜ਼ ਟਰਾਫੀ 2025 'ਚ ਖੇਡਦੇ ਨਜ਼ਰ ਆ ਸਕਦੇ ਹਨ। ਕਿਉਂਕਿ ਟੀਮ ਦੇ ਸੀਨੀਅਰ ਖਿਡਾਰੀ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਪਾਕਿਸਤਾਨ ਨਹੀਂ ਜਾ ਸਕਦੇ ਹਨ।

ਈਸ਼ਾਨ ਅਤੇ ਪੰਤ ਵਿਕਟਕੀਪਰ ਹੋ ਸਕਦੇ 

ਈਸ਼ਾਨ ਕਿਸ਼ਨ ਅਤੇ ਰਿਸ਼ਭ ਪੰਤ ਨੂੰ ਚੈਂਪੀਅਨਸ ਟਰਾਫੀ 2025 ਵਿੱਚ ਟੀਮ ਇੰਡੀਆ ਦੀ ਟੀਮ ਵਿੱਚ ਵਿਕਟਕੀਪਰ ਬੱਲੇਬਾਜ਼ ਵਜੋਂ ਮੌਕਾ ਮਿਲ ਸਕਦਾ ਹੈ। ਕਿਉਂਕਿ ਚੈਂਪੀਅਨਜ਼ ਟਰਾਫੀ 'ਚ ਵਿਕਟਕੀਪਰ ਬੱਲੇਬਾਜ਼ਾਂ ਦੇ ਤੌਰ 'ਤੇ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਨਾਂ ਸਭ ਤੋਂ ਅੱਗੇ ਹਨ। ਜਿਸ ਕਾਰਨ ਈਸ਼ਾਨ ਅਤੇ ਪੰਤ ਪਾਕਿਸਤਾਨ ਚੈਂਪੀਅਨਸ ਟਰਾਫੀ ਖੇਡ ਸਕਦੇ ਹਨ।

ਚੈਂਪੀਅਨਸ ਟਰਾਫੀ 2025 ਲਈ ਟੀਮ ਇੰਡੀਆ ਦੀ ਸੰਭਾਵਿਤ ਟੀਮ

ਯਸ਼ਸਵੀ ਜੈਸਵਾਲ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਰਿਆਨ ਪਰਾਗ, ਨਿਤੀਸ਼ ਕੁਮਾਰ ਰੈਡੀ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਮਯੰਕ ਯਾਦਵ, ਹਰਸ਼ਿਤ ਰਾਣਾ, ਰਵੀ ਬਿਸ਼ਨੋਈ, ਰਵੀ ਬਿਸ਼ਨੋਈ, ਖਾਨ ਅਤੇ ਮੁਕੇਸ਼ ਕੁਮਾਰ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
Advertisement
ABP Premium

ਵੀਡੀਓਜ਼

ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦ…ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦPanchayat Elections: ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬGST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Punjab Election: ਪੰਜਾਬੀਓ ਮੁੜ ਹੋ ਜਾਓ ਚੋਣਾਂ ਲਈ ਤਿਆਰ! ਅੱਜ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ
Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ
India-Canada Relations: 'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
Embed widget