IPL 2020 Players List: ਸ਼ੁਰੂ ਹੋਣ ਵਾਲਾ ਹੈ ਆਈਪੀਐਲ 2020, ਹੁਣ ਜਾਣ ਲਿਓ IPL ਦੀਆਂ ਸਾਰੀਆਂ ਟੀਮਾਂ ਅਤੇ ਉਨ੍ਹਾਂ ਦੇ ਖਿਡਾਰੀਆਂ ਨੂੰ
IPL T20 Full Players List: ਆਈਪੀਐਲ 2020 ਦੇ ਸ਼ਡਿਊਲ ਦਾ ਐਲਾਨ ਹੋ ਚੁੱਕਿਆ ਹੈ। ਆਈਪੀਐਲ ਦੇ 13ਵੇਂ ਸੀਜ਼ਨ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ 19 ਸਤੰਬਰ ਨੂੰ ਖੇਡਿਆ ਜਾਵੇਗਾ। ਜਿਸ ਦਾ ਫਾਈਨਲ 10 ਨਵੰਬਰ ਨੂੰ ਖੇਡਿਆ ਜਾਏਗਾ।
ਚੇਨਈ ਸੁਪਰ ਕਿੰਗਜ਼ ਟੀਮ (Chennai Super Kings Squad): ਧੋਨੀ (ਕਪਤਾਨ), ਅੰਬਾਤੀ ਰਾਇਡੂ, ਦੀਪਕ ਚਾਹਰ, ਰਵਿੰਦਰ ਜਡੇਜਾ, ਸ਼ੇਨ ਵਾਟਸਨ, ਫੌਫ ਡੁਪਲੈਸਿਸ, ਕੇਐਮ ਆਸਿਫ, ਡਵੇਨ ਬ੍ਰਾਵੋ, ਇਮਰਾਨ ਤਾਹਿਰ, ਜਗਦੀਸ਼ਨ ਨਾਰਾਇਣ, ਕਰਨ ਸ਼ਰਮਾ, ਕੇਦਾਰ ਜਾਧਵ, ਲੁੰਗੀ ਨਗਿਡੀ, ਮਿਸ਼ੇਲ ਸੰਟਨਰ, ਮੀਨੂੰ ਸਿੰਘ, ਮੁਰਲੀ ਵਿਜੇ, ਰਿਤੂਰਾਜ ਗਾਇਕਵਾੜ, ਸ਼ਾਰਦੂਲ ਠਾਕੁਰ, ਸੈਮ ਕੁਰਨ, ਪਿਯੂਸ਼ ਚਾਵਲਾ, ਜੋਸ਼ ਹੇਜ਼ਲਵੁੱਡ ਅਤੇ ਸਾਈ ਕਿਸ਼ੋਰ।We begin our 🏆 defence on the opening day of #Dream11IPL 🔥 Which fixture are you looking forward to, Paltan? 💙#OneFamily #MumbaiIndians #MI pic.twitter.com/36U5plUu7A
— Mumbai Indians (@mipaltan) September 6, 2020
ਰਾਇਲ ਚੈਲੇਂਜਰਜ਼ ਬੈਂਗਲੋਰ ਸਕੁਐਡ (Royal Challengers Banglore Squad): ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਦੇਵਦੱਤ ਪਡਿਕਲ, ਪਾਰਥਿਵ ਪਟੇਲ, ਗੁਰਕੀਰਤ ਸਿੰਘ, ਮੋਇਨ ਅਲੀ, ਪਵਨ ਨੇਗੀ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਮੁਹੰਮਦ ਸਿਰਾਜ, ਨਵਦੀਪ ਸੈਣੀ, ਉਮੇਸ਼ ਯਾਦਵ, ਯੁਜਵੇਂਦਰ ਚਾਹਲ, ਕ੍ਰਿਸ ਮੌਰਿਸ, ਪਵਨ ਦੇਸ਼ਪਾਂਡੇ , ਐਰੋਨ ਫਿੰਚ, ਜੋਸ਼ੁਆ ਫਿਲੀਪੀ, ਸ਼ਾਹਬਾਜ਼ ਅਹਿਮਦ, ਐਡਮ ਜ਼ੈਂਪਾ, ਡੇਲ ਸਟੇਨ ਅਤੇ ਈਸੂਰੂ ਉਡਾਨਾ। ਕੋਲਕਾਤਾ ਨਾਈਟ ਰਾਈਡਰਜ਼ ਸਕੁਐਡ (Kolkata Knight Riders Squad): ਦਿਨੇਸ਼ ਕਾਰਤਿਕ (ਕਪਤਾਨ), ਆਂਦਰੇ ਰਸਲ, ਸੁਨੀਲ ਨਰੇਨ, ਕੁਲਦੀਪ ਯਾਦਵ, ਸ਼ੁਭਮਨ ਗਿੱਲ, ਲਾਕੀ ਫਰਗਸਨ, ਨਿਤੀਸ਼ ਰਾਣਾ, ਰਿੰਕੂ ਸਿੰਘ, ਮਸ਼ਹੂਰ ਕ੍ਰਿਸ਼ਨਾ, ਸੰਦੀਪ ਵਾਰੀਅਰ, ਹੈਰੀ ਗਰਨੀ, ਕਮਲੇਸ਼ ਨਾਗਰਕੋਟੀ, ਸ਼ਿਵਮ ਮਾਵੀ, ਸਿੱਧੇਸ਼ ਲਾਡ, ਪੈਟ ਕਮਿੰਸ, ਈਓਯਨ ਮੋਰਗਨ , ਟੌਮ ਬੈਂਟਨ, ਰਾਹੁਲ ਤ੍ਰਿਪਾਠੀ, ਵਰੁਣ ਚੱਕਰਵਰਤੀ, ਕ੍ਰਿਸ ਗ੍ਰੀਨ, ਐਮ ਸਿਧਾਰਥ, ਨਿਖਿਲ ਨਾਇਕ।Some super delicious Arab dates for you! 🦁💛 #StartTheWhistles #Dream11IPL #Yellove #WhistlePodu pic.twitter.com/R5lhaRZoGk
— Chennai Super Kings (@ChennaiIPL) September 6, 2020
ਰਾਜਸਥਾਨ ਰਾਇਲਜ਼ ਸਕੁਐਡ (Rajasthan Royals Squad): ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਮਨਨ ਵੋਹਰਾ, ਰਿਆਨ ਪਰਾਗ, ਸੰਜੂ ਸੈਮਸਨ, ਸ਼ਸ਼ਾਂਕ ਸਿੰਘ, ਬੇਨ ਸਟੋਕਸ, ਮਹੀਪਾਲ ਲੋਮਰ, ਅੰਕਿਤ ਰਾਜਪੂਤ, ਜੋਫਰਾ ਆਰਚਰ, ਮਯੰਕ ਮਾਰਕੰਡੇਯ, ਰਾਹੁਲ ਤਿਵਾਤੀਆ, ਸ਼੍ਰੇਅਸ ਗੋਪਾਲ, ਵਰੁਣ ਆਰੋਨ, ਜੈਦੇਵ ਉਨਾਦਕਟ, ਯਸ਼ਵੀ ਜੈਸਵਾਲ, ਰੌਬਿਨ ਉਥੱਪਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਅਨੁਜ ਰਾਵਤ, ਅਨਿਰੁਧ ਜੋਸ਼ੀ, ਡੇਵਿਡ ਮਿਲਰ, ਓਸ਼ੇਨ ਥਾਮਸ, ਐਂਡਰਿਊ ਟਾਈ ਅਤੇ ਟੌਮ ਕੁਰਨ।FIXTURES ALERT! ⚠️ Our Knights are ready to take UAE by storm!⚡@IPL #Dream11IPL #HaiTaiyaar pic.twitter.com/isEN4twh8b
— KolkataKnightRiders (@KKRiders) September 6, 2020
ਸਨਰਾਈਜ਼ਰਸ ਹੈਦਰਾਬਾਦ ਸਕੁਐਡ (Sunrisers Hyderabad Squad): ਡੇਵਿਡ ਵਾਰਨਰ (ਕਪਤਾਨ), ਜੌਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ੍ਰੀਵਤਸ ਗੋਸਵਾਮੀ, ਰਿਧੀਮਾਨ ਸਾਹਾ, ਅਭਿਸ਼ੇਕ ਸ਼ਰਮਾ, ਮੁਹੰਮਦ ਨਬੀ, ਵਿਜੇ ਸ਼ੰਕਰ, ਬੇਸਿਲ ਥੰਪੀ, ਭੁਵਨੇਸ਼ਵਰ ਕੁਮਾਰ, ਬਿਲੀ ਸਟੈਨਲੇਕ, ਖਲੀਲ ਅਹਿਮਦ, ਰਾਸ਼ਿਦ ਖਾਨ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ , ਸਿਧਾਰਥ ਕਾਲ, ਟੀ ਨਟਰਾਜਨ, ਵਿਰਾਟ ਸਿੰਘ, ਪ੍ਰੀਅਮ ਗਰਗ, ਮਿਸ਼ੇਲ ਮਾਰਸ਼, ਬੀ ਸੰਦੀਪ, ਫੈਬੀਅਨ ਐਲਨ, ਸੰਜੇ ਯਾਦਵ ਅਤੇ ਅਬਦੁੱਲ ਸਮਦ।Opens drafts...👇 📂 #IPL2020 └📁 Fixtures └🚨 BREAKING NEWS#HallaBol | #Dream11IPL pic.twitter.com/dlq7NgwEhG
— Rajasthan Royals (@rajasthanroyals) September 6, 2020
🚨 ATTENTION #OrangeArmy 🚨 Our #IPL2020 fixtures have arrived!#Dream11IPL pic.twitter.com/2glzSwTosn
— SunRisers Hyderabad (@SunRisers) September 6, 2020
ਕਿੰਗਜ਼ ਇਲੈਵਨ ਪੰਜਾਬ ਸਕੁਐਡ (Kings XI Punjab Squad): ਕੇਐਲ ਰਾਹੁਲ (ਕਪਤਾਨ), ਕਰੁਣ ਨਾਇਰ, ਮਨਦੀਪ ਸਿੰਘ, ਮਯੰਕ ਅਗਰਵਾਲ, ਨਿਕੋਲਸ ਪੂਰਨ, ਸਰਫਰਾਜ਼ ਖ਼ਾਨ, ਕ੍ਰਿਸ ਗੇਲ, ਦਰਸ਼ਨ ਨਾਲਕੰਡੇ, ਹਰਪ੍ਰੀਤ ਬਰਾੜ, ਕ੍ਰਿਸ਼ਨੱਪਾ ਗੌਤਮ, ਅਰਸ਼ਦੀਪ ਸਿੰਘ, ਹਾਰਡਸ ਵਿਲਜੀਅਨ, ਜੇ ਸੁਚਿੱਤ, ਮੁਹੰਮਦ ਸ਼ਮੀ, ਮੁਜੀਬ ਉਰ ਰਹਿਮਾਨ, ਮੁਰਗਨ ਅਸ਼ਵਿਨ, ਗਲੇਨ ਮੈਕਸਵੈਲ, ਸ਼ੈਲਡਨ ਕੌਟਰਲ, ਕ੍ਰਿਸ ਜਾਰਡਨ, ਰਵੀ ਬਿਸ਼ਨੋਈ, ਪ੍ਰਭਾਸਿਮਰਨ ਸਿੰਘ, ਦੀਪਕ ਹੁੱਡਾ, ਜੇਮਜ਼ ਨੀਸ਼ਮ, ਤਜਿੰਦਰ ਢਿੱਲੋਂ ਅਤੇ ਇਸ਼ਾਨ ਪਾਰੇਲ।🚨 DREAM11 IPL 2020 Schedule 🚨 It’s time to #PlayBold, 12th Man Army! Our season begins on the 2️⃣1️⃣st of September against Sunrisers Hyderabad in Dubai! 🤩🤩 Time to cheer....Aaaarrr....Ceeee....Beeee! 🥳#IPL2020 #WeAreChallengers pic.twitter.com/UB0u1AL6yB
— Royal Challengers Bangalore (@RCBTweets) September 6, 2020
ਦਿੱਲੀ ਕੈਪੀਟਲਜ਼ ਸਕੁਐਡ (Delhi Capitals Squad): ਸ਼੍ਰੇਅਸ ਅਈਅਰ (ਕਪਤਾਨ), ਪ੍ਰਿਥਵੀ ਸ਼ਾ, ਰਿਸ਼ਭ ਪੰਤ, ਸ਼ਿਖਰ ਧਵਨ, ਅਕਸ਼ਰ ਪਟੇਲ, ਕੀਮੋ ਪੌਲ, ਅਮਿਤ ਮਿਸ਼ਰਾ, ਅਵੇਸ਼ ਖਾਨ, ਹਰਸ਼ੇਲ ਪਟੇਲ, ਇਸ਼ਾਂਤ ਸ਼ਰਮਾ, ਕਾਗੀਸੋ ਰਬੜਾ, ਸੰਦੀਪ ਲਾਮੇਚੇਨ, ਆਰ ਅਸ਼ਵਿਨ, ਅਜਿੰਕਿਆ ਰਹਾਣੇ, ਜੇਸਨ ਰਾਏ, ਐਲੈਕਸ ਕੈਰੀ , ਸ਼ਿਮਰਨ ਹੇਟਮੇਅਰ, ਐਨਰਿਕ ਨੋਰਖੀਆ, ਮਾਰਕਸ ਸਟੋਨੀਸ, ਮੋਹਿਤ ਸ਼ਰਮਾ, ਲਲਿਤ ਯਾਦਵ ਅਤੇ ਤੁਸ਼ਾਰ ਦੇਸ਼ਪਾਂਡੇ।When that wrong ‘un goes right ✅😍#SaddaPunjab #Dream11IPL @anilkumble1074 @AshwinMurugan8 pic.twitter.com/LZ0HQq5BOj
— Kings XI Punjab (@lionsdenkxip) September 6, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904"̶D̶C̶ ̶A̶d̶m̶i̶n̶ ̶b̶h̶a̶i̶,̶ ̶f̶i̶x̶t̶u̶r̶e̶s̶ ̶k̶a̶b̶ ̶a̶a̶y̶e̶n̶g̶e̶?̶"̶ 🤔#Dream11IPL #YehHaiNayiDilli #IPL2020Schedule pic.twitter.com/ot6wyndrZS
— Delhi Capitals (Tweeting from 🇦🇪) (@DelhiCapitals) September 6, 2020