ਪੜਚੋਲ ਕਰੋ

IPL 2022 Mega Auction: ਮੈਗਾ ਆਕਸ਼ਨ ਵਿੱਚ ਹੋਵੇਗਾ ਵੱਡੇ ਕ੍ਰਿਕਟਰਾਂ ਦੀ ਕਿਸਮਤ ਦਾ ਫੈਸਲਾ, ਆਈਪੀਐਲ ਵਿੱਚ ਬਦਲਣ ਜਾ ਰਿਹਾ ਹੈ ਇਹ ਅਹਿਮ ਨਿਯਮ!

ਰਿਪੋਰਟ ਮੁਤਾਬਕ ਹਰ ਫਰੈਂਚਾਇਜ਼ੀ ਆਪਣੇ 4 ਖਿਡਾਰੀਆਂ ਨੂੰ ਆਈਪੀਐਲ 2022 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਬਰਕਰਾਰ ਰੱਖ ਸਕਦੀ ਹੈ। ਇਸ ਤੋਂ ਇਲਾਵਾ ਬੀਸੀਸੀਆਈ ਆਈਪੀਐਲ 2022 ਦੀ ਮੈਗਾ ਨਿਲਾਮੀ ਲਈ ਫਰੈਂਚਾਇਜ਼ੀ ਦੇ ਪਰਸ ਨੂੰ ਵੀ ਵਧਾ ਸਕਦਾ ਹੈ।

ਨਵੀਂ ਦਿੱਲੀ: ਕ੍ਰਿਕਟ ਕੰਟਰੋਲ ਬੋਰਡ ਆਈਪੀਐਲ 2022 ਦੀ ਮੈਗਾ ਆਕਸ਼ਨ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਨਿਲਾਮੀ ਇਸ ਸਾਲ ਦੇ ਅੰਤ ਵਿੱਚ ਹੋਵੇਗੀ। ਮੈਗਾ ਆਕਸ਼ਨ ਉਨ੍ਹਾਂ ਫ੍ਰੈਂਚਾਇਜ਼ੀਜ਼ ਲਈ ਇੱਕ ਵੱਡਾ ਮੌਕਾ ਹੈ ਜੋ ਆਪਣੀ ਟੀਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆਉਣਾ ਚਾਹੁੰਦੇ ਹਨ। ਆਗਾਮੀ ਸੀਜ਼ਨ ਵਿਚ ਦੋ ਨਵੀਆਂ ਟੀਮਾਂ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜੋ ਨਿਲਾਮੀ ਨੂੰ ਹੋਰ ਵੀ ਦਿਲਚਸਪ ਬਣਾ ਦੇਣਗੀਆਂ।

ਇਸ ਦੇ ਨਾਲ ਹੀ ਬਰਕਰਾਰ ਰੱਖਣ ਦੇ ਮਹੱਤਵਪੂਰਣ ਨਿਯਮਾਂ ਵਿਚ ਤਬਦੀਲੀਆਂ ਦੀ ਚਰਚਾ ਵੀ ਜ਼ੋਰਾਂ 'ਤੇ ਹੈ। ਹੁਣ ਰਿਟੇਨ ਰੱਖਣ ਵਾਲੇ ਖਿਡਾਰੀਆਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਵੱਡੇ ਕ੍ਰਿਕਟਰਾਂ ਦੀ ਕਿਸਮਤ ਦਾ ਫੈਸਲਾ ਮੈਗਾ ਨਿਲਾਮੀ ਵਿੱਚ ਕੀਤਾ ਜਾਵੇਗਾ।

ਟੀਮਾਂ ਚਾਰ ਖਿਡਾਰੀਆਂ ਨੂੰ ਰੱਖ ਸਕਣਗੀਆਂ ਰਿਟੇਨ

ਇੱਕ ਰਿਪੋਰਟ ਮੁਤਾਬਕ, ਫ੍ਰੈਂਚਾਇਜ਼ੀ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਰਿਟੇਨ ਰੱਖਣ ਦੀ ਇਜਾਜ਼ਤ ਦਿੱਤੀ ਜਾਏਗੀ। ਟੀਮ ਪ੍ਰਬੰਧਨ ਜਾਂ ਤਾਂ ਤਿੰਨ ਭਾਰਤੀ ਖਿਡਾਰੀ ਅਤੇ ਇੱਕ ਵਿਦੇਸ਼ੀ ਖਿਡਾਰੀ ਜਾਂ ਦੋ ਭਾਰਤੀ ਖਿਡਾਰੀ ਅਤੇ ਦੋ ਵਿਦੇਸ਼ੀ ਖਿਡਾਰੀ ਰੱਖ ਸਕਦਾ ਹੈ। ਨਿਲਾਮੀ 'ਤੇ ਜਾਣ ਤੋਂ ਪਹਿਲਾਂ ਫਰੈਂਚਾਇਜ਼ੀ ਨੂੰ ਇਨ੍ਹਾਂ ਚਾਰਾਂ ਖਿਡਾਰੀਆਂ ਦੀ ਤਨਖਾਹ 'ਚ ਕਟੌਤੀ ਹੋਏਗੀ।

ਦੱਸ ਦੇਈਏ ਕਿ ਦੋ ਨਵੀਆਂ ਟੀਮਾਂ ਦੇ ਆਉਣ ਨਾਲ ਬੀਸੀਸੀਆਈ ਪਰਸ ਨੂੰ 85 ਕਰੋੜ ਤੋਂ ਵਧਾ ਕੇ 90 ਕਰੋੜ ਕਰ ​​ਦੇਵੇਗੀ। ਜਿਸ ਨਾਲ ਸਾਰੇ ਦਸ ਫ੍ਰੈਂਚਾਇਜ਼ੀਆਂ ਦੇ ਬਜਟ ਵਿੱਚ 50 ਕਰੋੜ ਹੋਰ ਜੋੜਿਆ ਜਾਵੇਗਾ। ਜੇ ਕੋਈ ਟੀਮ ਤਿੰਨ ਖਿਡਾਰੀਆਂ ਨੂੰ ਰਿਟੇਨ ਰੱਖਦੀ ਹੈ, ਤਾਂ ਉਨ੍ਹਾਂ ਦੀ ਤਨਖਾਹ ਦਾ ਢਾਂਚਾ 15 ਕਰੋੜ, 11 ਕਰੋੜ ਅਤੇ 7 ਕਰੋੜ ਰੁਪਏ ਹੋਵੇਗਾ। ਜੇ ਦੋ ਖਿਡਾਰੀਆਂ ਨੂੰ ਰਿਟੇਨ ਰੱਖਿਆ ਜਾਂਦਾ ਹੈ ਤਾਂ ਇਹ 12.5 ਕਰੋੜ ਰੁਪਏ ਅਤੇ 8.5 ਕਰੋੜ ਰੁਪਏ ਹੋਣਗੇ। ਦੂਜੇ ਪਾਸੇ, ਜੇ ਇੱਕ ਖਿਡਾਰੀ ਨੂੰ ਰਿਟੇਨ ਰੱਖਿਆ ਜਾਂਦਾ ਹੈ, ਤਾਂ ਤਨਖਾਹ ਦਾ ਢਾਂਚਾ 12.5 ਕਰੋੜ ਰੁਪਏ ਹੋਵੇਗਾ।

ਦਸੰਬਰ ਵਿੱਚ ਹੋ ਸਕਦੀ ਹੈ ਮੈਗਾ ਨਿਲਾਮੀ

ਮਹੱਤਵਪੂਰਨ ਹੈ ਕਿ ਮੈਗਾ ਨਿਲਾਮੀ ਆਈਪੀਐਲ 2021 ਤੋਂ ਪਹਿਲਾਂ ਹੋਣੀ ਸੀ। ਪਰ ਕੋਰੋਨਾ ਮਹਾਮਾਰੀ ਕਾਰਨ ਫਰੈਂਚਾਇਜ਼ੀ ਨੂੰ ਹੋਏ ਨੁਕਸਾਨ ਦੇ ਕਾਰਨ ਅਤੇ ਆਈਪੀਐਲ 2020 ਅਤੇ 2021 ਵਿਚਕਾਰ ਕੋਈ ਜ਼ਿਆਦਾ ਪਾੜਾ ਨਾ ਹੋਣ ਕਰਕੇ ਮੈਗਾ ਨਿਲਾਮੀ ਇੱਕ ਸਾਲ ਲਈ ਮੁਲਤਵੀ ਕਰ ਦਿੱਤੀ ਗਈ। ਹੁਣ ਮੈਗਾ ਨਿਲਾਮੀ ਇਸ ਸਾਲ ਦਸੰਬਰ ਵਿੱਚ ਹੋਣ ਦੀ ਉਮੀਦ ਹੈ ਜਦੋਂਕਿ ਅਕਤੂਬਰ ਤੱਕ ਦੋ ਨਵੇਂ ਫ੍ਰੈਂਚਾਇਜ਼ੀਆਂ ਪੇਸ਼ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ: Punjab Power Crisis: ਇੱਕ ਵਾਰ ਫਿਰ ਬਿਜਲੀ ਮੁੱਦੇ 'ਤੇ ਭਗਵੰਤ ਮਾਨ ਨੇ ਘੇਰੀ ਕੈਪਟਨ ਸਰਕਾਰ, ਕਿਹਾ,,,

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ

ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ

ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ

Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ

ABP Premium

ਵੀਡੀਓਜ਼

ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣਾ ਚਾਹੁੰਦੇ ਨੇ Sukhbir Badal  ਅਸਤੀਫ਼ੇ ਤੋਂ ਬਾਅਦ , ਬਾਦਲ ਦੀ ਵੱਡੀ ਅਪੀਲRavneet Bittu  'ਤੇ ਤੱਤੇ ਹੋਏ ਕਿਸਾਨ ਲੀਡਰ ਕਰਤਾ ਵੱਡਾ Challenge | Abp SanjhaNavjot Sidhu | ਕੈਂਸਰ ਨਾਲ ਲੜਦੀ ਘਰਵਾਲ਼ੀ ਦੀ ਕਹਾਣੀ ਦੱਸ ਭਾਵੁਕ ਹੋਏ ਨਵਜੋਤ ਸਿੱਧੂ! | Abp SanjhaMohali Murder|ਪਰਵਾਸੀਆਂ ਦੇ ਹਮਲੇ 'ਚ ਜ਼ਖ਼ਮੀ ਦੂਜੇ ਨੌਜਵਾਨ ਦੀ ਵੀ ਮੌਤ,  ਛਾਉਣੀ ਬਣਿਆ ਮੁਹਾਲੀ ਦਾ ਪਿੰਡ ਕੁੰਭੜਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
ਕੈਨੇਡਾ ਤੋਂ ਬੁਰੀ ਖਬਰ ! ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼

Mohali News: ਪਰਵਾਸੀਆਂ ਦੇ ਹਮਲੇ 'ਚ ਜ਼ਖ਼ਮੀ ਦੂਜੇ ਨੌਜਵਾਨ ਦੀ ਵੀ ਮੌਤ, ਪੁਲਿਸ ਛਾਉਣੀ ਬਣਿਆ ਮੁਹਾਲੀ ਦਾ ਪਿੰਡ ਕੁੰਭੜਾ

Delhi Election 2025: ਅੱਜ ਅਰਵਿੰਦ ਕੇਜਰੀਵਾਲ ਕਰਨਗੇ AAP ਦੀ ਚੋਣ ਮੁਹਿੰਮ ਦੀ ਸ਼ੁਰੂਆਤ, ਕਰ'ਤਾ ਵੱਡਾ ਐਲਾਨ

Benjamin Arrest Warrant: ਨੇਤਨਯਾਹੂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਇੰਟਰਨੈਸ਼ਨਲ ਕੋਰਟ 'ਚ ਵਾਰ ਕ੍ਰਾਈਮ ਦਾ ਦੋਸ਼ ਤੈਅ, ਕਿੰਨੀ ਮਿਲੇਗੀ ਸਜ਼ਾ

Embed widget