ਪੜਚੋਲ ਕਰੋ

IPL 2025 ਦਾ ਸ਼ਡਿਊਲ! ਪਹਿਲਾਂ ਖੇਡੇਗੀ ਆਹ ਟੀਮ, ਤਾਜ਼ਾ ਰਿਪੋਰਟ 'ਚ ਹੋਇਆ ਖੁਲਾਸਾ

IPL 2025 First Match: IPL 2025 ਦੇ ਸ਼ਡਿਊਲ ਨੂੰ ਲੈਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਾਣੋ ਸੀਜ਼ਨ ਦਾ ਪਹਿਲਾ ਮੈਚ ਕਿਹੜੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ?

IPL 2025 Schedule: IPL 2025 22 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਨਵੇਂ ਅਪਡੇਟ ਦੇ ਅਨੁਸਾਰ ਸੀਜ਼ਨ ਦਾ ਉਦਘਾਟਨੀ ਮੈਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ (KKR vs RCB) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ। ਪੂਰਾ ਸ਼ਡਿਊਲ ਅਜੇ ਸਾਹਮਣੇ ਨਹੀਂ ਆਇਆ ਹੈ, ਪਰ 22 ਮਾਰਚ ਨੂੰ ਕੋਲਕਾਤਾ ਬਨਾਮ ਬੰਗਲੁਰੂ ਮੈਚ ਨਾਲ ਸੀਜ਼ਨ ਨਾਲ ਸ਼ੁਰੂਆਤ ਹੋਵੇਗਾ। ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਵੀ ਘਰੇਲੂ ਮੈਦਾਨ 'ਤੇ ਆਪਣਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲੇਗਾ। 23 ਮਾਰਚ ਨੂੰ ਹੈਦਰਾਬਾਦ ਦੀ ਟੀਮ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰੇਗੀ।

ਕ੍ਰਿਕਬਜ਼ ਦੇ ਅਨੁਸਾਰ, ਹਾਲ ਹੀ ਵਿੱਚ IPL 2025 ਦੇ ਸ਼ਡਿਊਲ ਬਾਰੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਗਈਆਂ ਹਨ, ਪਰ BCCI ਨੇ ਅਜੇ ਵੀ ਆਉਣ ਵਾਲੇ ਸੀਜ਼ਨ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ। ਪਰ ਬੋਰਡ ਨੇ ਸਾਰੀਆਂ ਟੀਮਾਂ ਨਾਲ ਮਹੱਤਵਪੂਰਨ ਮੈਚਾਂ ਦੀਆਂ ਤਰੀਕਾਂ ਸਾਂਝੀਆਂ ਕਰ ਦਿੱਤੀਆਂ ਹਨ। ਸੀਜ਼ਨ ਦੀ ਸ਼ੁਰੂਆਤ RCB ਦੇ ਮੈਚ ਨਾਲ ਹੋਵੇਗੀ, ਜਿਸ ਨੇ ਹਾਲ ਹੀ ਵਿੱਚ 31 ਸਾਲਾ ਰਜਤ ਪਾਟੀਦਾਰ ਨੂੰ ਕਪਤਾਨੀ ਸੌਂਪੀ ਹੈ। ਰਿਪੋਰਟ ਵਿੱਚ ਫਾਈਨਲ ਦੀ ਤਾਰੀਖ਼ ਦਾ ਵੀ ਖੁਲਾਸਾ ਕੀਤਾ ਗਿਆ ਹੈ। ਫਾਈਨਲ ਮੈਚ 25 ਮਈ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਜਾਵੇਗਾ।

ਇਨ੍ਹਾਂ ਮੈਦਾਨਾਂ 'ਚ ਖੇਡੇ ਜਾਣਗੇ IPL 2025 ਦੇ ਮੈਚ
IPL ਦੇ ਮੈਚ ਆਮ ਤੌਰ 'ਤੇ ਅਹਿਮਦਾਬਾਦ, ਮੁੰਬਈ, ਚੇਨਈ, ਬੰਗਲੁਰੂ, ਲਖਨਊ, ਦਿੱਲੀ, ਮੁੱਲਾਂਪੁਰ, ਜੈਪੁਰ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਖੇਡੇ ਜਾਂਦੇ ਹਨ। ਇਸ ਵਾਰ ਕੁਝ ਮੈਚ ਗੁਹਾਟੀ ਅਤੇ ਧਰਮਸ਼ਾਲਾ ਵਿੱਚ ਵੀ ਖੇਡੇ ਜਾਣਗੇ। ਗੁਹਾਟੀ ਦਾ ਮੈਦਾਨ ਰਾਜਸਥਾਨ ਰਾਇਲਜ਼ ਦਾ ਦੂਜਾ ਘਰੇਲੂ ਮੈਦਾਨ ਹੋਵੇਗਾ। ਰਾਜਸਥਾਨ ਇੱਥੇ 26 ਅਤੇ 30 ਮਾਰਚ ਨੂੰ ਮੈਚ ਖੇਡੇਗਾ ਅਤੇ ਇਨ੍ਹਾਂ ਦੋ ਮੈਚਾਂ ਵਿੱਚ ਰਾਜਸਥਾਨ ਦੀਆਂ ਵਿਰੋਧੀ ਟੀਮਾਂ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੀਆਂ।

ਦੂਜੇ ਪਾਸੇ, ਪਿਛਲੇ ਸਾਲ ਵਾਂਗ ਧਰਮਸ਼ਾਲਾ ਦਾ ਮੈਦਾਨ ਪੰਜਾਬ ਕਿੰਗਜ਼ ਦੇ ਕੁਝ ਮੈਚਾਂ ਦੀ ਮੇਜ਼ਬਾਨੀ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਸੀਜ਼ਨ ਵਿੱਚ ਧਰਮਸ਼ਾਲਾ ਵਿੱਚ 3 ਮੈਚ ਖੇਡੇ ਜਾ ਸਕਦੇ ਹਨ। ਇਹ ਅਪਡੇਟ ਪਹਿਲਾਂ ਹੀ ਸਾਹਮਣੇ ਆਈ ਸੀ ਕਿ ਪਹਿਲੇ ਕੁਆਲੀਫਾਇਰ ਅਤੇ ਐਲੀਮੀਨੇਟਰ ਮੈਚ ਹੈਦਰਾਬਾਦ ਵਿੱਚ ਖੇਡੇ ਜਾਣਗੇ। ਕੋਲਕਾਤਾ ਕੁਆਲੀਫਾਇਰ ਅਤੇ ਫਾਈਨਲ ਮੈਚਾਂ ਦੀ ਮੇਜ਼ਬਾਨੀ ਕਰੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕਿਸਾਨਾਂ ਨਾਲ ਬਹਿਸ ਲਈ ਨਹੀਂ ਪਹੁੰਚੇ CM ਮਾਨ, SKM ਨੇ ਮੁੜ ਕਰ ਦਿੱਤਾ ਚੰਡੀਗੜ੍ਹ ਕੂਚ ਦਾ ਐਲਾਨ, ਮੁੜ ਬਣ ਸਕਦੀ ਟਕਰਾਅ ਦੀ ਸਥਿਤੀ ?

ਪੰਥਕ ਸਿਆਸਤ 'ਚ ਪਏ ਰੱਫੜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਐਂਟਰੀ ! ਜਥੇਦਾਰ ਵੱਲੋਂ ਖਾਨਾਜੰਗੀ ਤੇ ਹਿੰਸਕ ਟਕਰਾਵਾਂ ਵੱਲ ਇਸ਼ਾਰਾ, ਜਾਣੋ ਕੀ ਨੇ ਮਾਇਨੇ

Punjab News: ਅੰਮ੍ਰਿਤਸਰ ‘ਚ 2 ਹਵਾਲਾ ਓਪਰੇਟਰ ਕਾਬੂ, 561 ਗ੍ਰਾਮ ਹੇਰੋਇਨ, ਲੱਖਾਂ ਦੀ ਨਕਦੀ ਸਣੇ 4,000 ਡਾਲਰ ਬਰਾਮਦ, ਨਸ਼ਾ ਤਸਕਰਾਂ ਦੀ ਫੰਡਿੰਗ ‘ਚ ਵੀ ਹੱਥ

ਬਦਲ ਗਿਆ ਪੰਜਾਬ ! ਗੋਲ਼ੀਆਂ ਦੀ ਥਾਂ 'ਤੇ ਚੱਲਣ ਲੱਗੇ ਗ੍ਰੈਨੇਡ, ਹੁਣ ਜਲੰਧਰ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?

ABP Premium

ਵੀਡੀਓਜ਼

ਅੱਤ.ਵਾਦ ਸਮੇਂ ਵੀ ਕਦੇ ਗ੍ਰਨੇਡ ਨਾਲ ਹਮਲੇ ਨਹੀਂ ਹੋਏ ਸੀ.. ਪਰ ਹੁਣ.....ਹੋਲੀ ਮੌਕੇ ਗੀਤ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ, ਚੱਲੇ ਇੱਟਾਂ ਤੇ ਪੱਥਰਸ਼ਿਵ ਸੈਨਾ ਲੀਡਰ ਦਾ ਕਿਉਂ ਕੀਤਾ ਕ.ਤਲ, ਵੀਡੀਓ 'ਚ ਦੱਸਿਆ ਕਾਰਨਅਮਰੀਕਾ ਤੋਂ ਡਿਪੋਰਟ ਪੰਜਾਬੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ, ED ਕਰੇਗੀ ਵੱਡੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕਿਸਾਨਾਂ ਨਾਲ ਬਹਿਸ ਲਈ ਨਹੀਂ ਪਹੁੰਚੇ CM ਮਾਨ, SKM ਨੇ ਮੁੜ ਕਰ ਦਿੱਤਾ ਚੰਡੀਗੜ੍ਹ ਕੂਚ ਦਾ ਐਲਾਨ, ਮੁੜ ਬਣ ਸਕਦੀ ਟਕਰਾਅ ਦੀ ਸਥਿਤੀ ?
Farmer Protest: ਕਿਸਾਨਾਂ ਨਾਲ ਬਹਿਸ ਲਈ ਨਹੀਂ ਪਹੁੰਚੇ CM ਮਾਨ, SKM ਨੇ ਮੁੜ ਕਰ ਦਿੱਤਾ ਚੰਡੀਗੜ੍ਹ ਕੂਚ ਦਾ ਐਲਾਨ, ਮੁੜ ਬਣ ਸਕਦੀ ਟਕਰਾਅ ਦੀ ਸਥਿਤੀ ?
ਪੰਥਕ ਸਿਆਸਤ 'ਚ ਪਏ ਰੱਫੜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਐਂਟਰੀ ! ਜਥੇਦਾਰ ਵੱਲੋਂ ਖਾਨਾਜੰਗੀ ਤੇ ਹਿੰਸਕ ਟਕਰਾਵਾਂ ਵੱਲ ਇਸ਼ਾਰਾ, ਜਾਣੋ ਕੀ ਨੇ ਮਾਇਨੇ
ਪੰਥਕ ਸਿਆਸਤ 'ਚ ਪਏ ਰੱਫੜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਐਂਟਰੀ ! ਜਥੇਦਾਰ ਵੱਲੋਂ ਖਾਨਾਜੰਗੀ ਤੇ ਹਿੰਸਕ ਟਕਰਾਵਾਂ ਵੱਲ ਇਸ਼ਾਰਾ, ਜਾਣੋ ਕੀ ਨੇ ਮਾਇਨੇ
Punjab News: ਅੰਮ੍ਰਿਤਸਰ ‘ਚ 2 ਹਵਾਲਾ ਓਪਰੇਟਰ ਕਾਬੂ, 561 ਗ੍ਰਾਮ ਹੇਰੋਇਨ, ਲੱਖਾਂ ਦੀ ਨਕਦੀ ਸਣੇ 4,000 ਡਾਲਰ ਬਰਾਮਦ, ਨਸ਼ਾ ਤਸਕਰਾਂ ਦੀ ਫੰਡਿੰਗ ‘ਚ ਵੀ ਹੱਥ
Punjab News: ਅੰਮ੍ਰਿਤਸਰ ‘ਚ 2 ਹਵਾਲਾ ਓਪਰੇਟਰ ਕਾਬੂ, 561 ਗ੍ਰਾਮ ਹੇਰੋਇਨ, ਲੱਖਾਂ ਦੀ ਨਕਦੀ ਸਣੇ 4,000 ਡਾਲਰ ਬਰਾਮਦ, ਨਸ਼ਾ ਤਸਕਰਾਂ ਦੀ ਫੰਡਿੰਗ ‘ਚ ਵੀ ਹੱਥ
ਬਦਲ ਗਿਆ ਪੰਜਾਬ ! ਗੋਲ਼ੀਆਂ ਦੀ ਥਾਂ 'ਤੇ ਚੱਲਣ ਲੱਗੇ ਗ੍ਰੈਨੇਡ, ਹੁਣ ਜਲੰਧਰ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?
ਬਦਲ ਗਿਆ ਪੰਜਾਬ ! ਗੋਲ਼ੀਆਂ ਦੀ ਥਾਂ 'ਤੇ ਚੱਲਣ ਲੱਗੇ ਗ੍ਰੈਨੇਡ, ਹੁਣ ਜਲੰਧਰ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?
Punjab News: ਪੰਜਾਬ ਪੁਲਿਸ ਅਧਿਕਾਰੀਆਂ ਦੇ ਤਬਾਦਲੇ, 4 ਥਾਣਿਆਂ ਦੇ SHO ਸਣੇ CIA ਬਦਲੇ; ਵੇਖੋ ਲਿਸਟ

AR Rahman: ਏਆਰ ਰਹਿਮਾਨ ਦੀ ਅਚਾਨਕ ਵਿਗੜੀ ਤਬੀਅਤ, ਚੇਨਈ ਦੇ ਹਸਪਤਾਲ 'ਚ ਕਰਵਾਇਆ ਭਰਤੀ

ਭਾਰਤ ਦਾ ਦੁਸ਼ਮਣ ਪਾਕਿਸਤਾਨ 'ਚ ਢੇਰ, ਮਾਰਿਆ ਗਿਆ ਲਸ਼ਕਰ ਦਾ ਮੋਸਟ ਵਾਂਟਡ  ਅੱਤਵਾਦੀ ਅਬੂ ਕਤਾਲ, ਹਾਫਿਜ਼ ਦਾ ਸੀ ਨਜ਼ਦੀਕੀ

Canada vs US: 'ਜੈਸੇ ਕੋ ਤੈਸਾ', ਟਰੰਪ ਨੂੰ ਸਬਕ ਸਿਖਾਉਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ, ਰੱਦ ਕਰਨਗੇ ਇਹ ਵੱਡਾ ਸੌਦਾ!

Embed widget