ਪੜਚੋਲ ਕਰੋ

IPL ‘ਚ ਧੱਕ ਪਾਉਣਗੇ ਪੰਜਾਬ ਦੇ ਪੁੱਤ: 66 ਸਾਲ ਪੁਰਾਣਾ ਰਿਕਾਰਡ ਤੋੜਨ ਵਾਲੇ ਨੇਹਲ ਨੂੰ ਮੁੰਬਈ ਇੰਡੀਅਨ ਨੇ ਖਰੀਦਿਆ, ਸਨਵੀਰ ਹੈਦਰਾਬਾਦ 'ਚ Selecte

IPL 2023 :  ਪੰਜਾਬ ਦੇ ਲੁਧਿਆਣਾ ਦੇ 2 ਖਿਡਾਰੀ ਨੇਹਲ ਵਢੇਰਾ ਤੇ ਸਨਵੀਰ ਆਈਪੀਐੱਲ ਖੇਡਣਗੇ। ਨੇਹਲ ਵਢੇਰਾ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦਿਆ ਤੇ ਸਨਵੀਰ ਨੂੰ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਦੋਵਾਂ ਉੱਤੇ 20 ਲੱਖ ਦੀ ਬੋਲੀ ਲੱਗੀ ਹੈ।

IPL 2023 :  ਪੰਜਾਬ ਦੇ ਲੁਧਿਆਣਾ ਦੇ 2 ਖਿਡਾਰੀ ਨੇਹਲ ਵਢੇਰਾ ਤੇ ਸਨਵੀਰ ਆਈਪੀਐੱਲ ਖੇਡਣਗੇ। ਨੇਹਲ ਵਢੇਰਾ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦਿਆ ਤੇ ਸਨਵੀਰ ਨੂੰ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਦੋਵਾਂ ਉੱਤੇ 20 ਲੱਖ ਦੀ ਬੋਲੀ ਲੱਗੀ ਹੈ। ਲੁਧਿਆਣਾ ਦੇ ਨੇਹਲ ਵਢੇਰਾ ਨੂੰ ਰਨ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ।

578 ਦੌੜਾਂ ਦੀ ਖੇਡੀ ਪਾਰੀ 

ਨੇਹਲ ਵਢੇਰਾ ਨੇ ਅੰਡਰ-23 ਟੂਰਨਾਮੈਂਟ 'ਚ 578 ਦੌੜਾਂ ਬਣਾ ਕੇ 66 ਸਾਲਾ ਚਮਨ ਲਾਲ ਦਾ ਰਿਕਾਰਡ ਤੋੜ ਦਿੱਤਾ। ਅੰਡਰ-23 ਟੂਰਨਾਮੈਂਟ ਦਾ 4 ਰੋਜ਼ਾ ਸੈਮੀਫਾਈਨਲ 28 ਅਪ੍ਰੈਲ ਨੂੰ ਹੰਬੜਾ ਰੋਡ ਨੇੜੇ ਜੀਆਰਡੀ ਕ੍ਰਿਕਟ ਗਰਾਊਂਡ ਵਿੱਚ ਬਠਿੰਡਾ ਖ਼ਿਲਾਫ਼ ਖੇਡਿਆ ਗਿਆ। ਨੇਹਲ ਨੇ ਇਸ ਮੈਚ ਵਿੱਚ 414 ਗੇਂਦਾਂ ਵਿੱਚ 578 ਦੌੜਾਂ ਬਣਾਈਆਂ। ਉਹਨਾਂ ਨੇ 37 ਛੱਕੇ ਅਤੇ 42 ਚੌਕੇ ਲਗਾਏ ਸਨ। ਨੇਹਲ ਦੀ ਇਸ ਪਾਰੀ ਦੇ ਦਮ 'ਤੇ ਲੁਧਿਆਣਾ ਨੇ 4 ਦਿਨਾ ਮੈਚ ਦੇ ਦੂਜੇ ਦਿਨ 6 ਵਿਕਟਾਂ 'ਤੇ 880 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ।

ਇਸ ਤੋਂ ਪਹਿਲਾਂ ਇਹ ਰਿਕਾਰਡ ਚਮਨ ਲਾਲ ਮਲਹੋਤਰਾ ਦੇ ਸੀ ਨਾਂ 

ਇਸ ਨਾਲ ਨੇਹਲ ਵਢੇਰਾ ਨੇ ਸਭ ਤੋਂ ਵੱਧ ਸਕੋਰ ਬਣਾਉਣ ਦਾ 66 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਨੇਹਲ ਤੋਂ ਪਹਿਲਾਂ ਇਹ ਰਿਕਾਰਡ ਪੰਜਾਬ ਦੇ ਸਾਬਕਾ ਕ੍ਰਿਕਟਰ ਚਮਨ ਲਾਲ ਮਲਹੋਤਰਾ ਦੇ ਨਾਂ ਸੀ। ਨੇਹਲ ਨੇ ਵਿਸ਼ਵ ਪੱਧਰ 'ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਵੀ ਜਗ੍ਹਾ ਬਣਾਈ ਹੈ।

ਨੇਹਲ ਨੇ ਸਭ ਤੋਂ ਤੇਜ਼ 200, ਸਭ ਤੋਂ ਤੇਜ਼ 300, ਸਭ ਤੋਂ ਤੇਜ਼ 400 ਅਤੇ ਸਭ ਤੋਂ ਤੇਜ਼ 500 ਦੌੜਾਂ ਵੀ ਬਣਾਈਆਂ ਹਨ। ਹਾਲਾਂਕਿ ਇਹ ਪਹਿਲੀ ਸ਼੍ਰੇਣੀ ਕ੍ਰਿਕਟ ਨਹੀਂ ਹੈ, ਫਿਰ ਵੀ ਇਹ ਇੱਕ ਵੱਡੀ ਪ੍ਰਾਪਤੀ ਹੈ।

ਨੇਹਲ ਵਢੇਰਾ ਦੇ ਫੈਨ ਹਨ ਯੁਵਰਾਜ ਸਿੰਘ 

ਨੇਹਲ ਬਚਪਨ ਤੋਂ ਹੀ ਯੁਵਰਾਜ ਸਿੰਘ ਦੀ ਬਹੁਤ ਵੱਡੀ ਫੈਨ ਹੈ। ਉਸ ਨੇ ਯੁਵਰਾਜ ਸਿੰਘ ਦਾ ਹਰ ਮੈਚ ਦੇਖਿਆ ਹੈ। ਉਸ ਦੀ ਬੱਲੇਬਾਜ਼ੀ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਯੁਵਰਾਜ ਸਿੰਘ ਤੋਂ ਪ੍ਰੇਰਿਤ ਹੋ ਕੇ ਉਹ ਕ੍ਰਿਕਟ ਮੈਚ 'ਚ ਤੇਜ਼ੀ ਨਾਲ ਖੇਡਣਾ ਸਿੱਖ ਰਿਹਾ ਹੈ। ਇਸ ਦੇ ਨਾਲ ਹੀ ਉਸ ਦੇ ਕੋਚ ਅਤੇ ਹੋਰ ਖਿਡਾਰੀ ਵੀ ਉਸ ਨੂੰ ਪੂਰਾ ਸਹਿਯੋਗ ਦਿੰਦੇ ਹਨ।

ਸਨਵੀਰ ਨੇ 2019 'ਚ ਖੇਡਿਆ ਹੈ ਏਸ਼ੀਆ ਕੱਪ 

ਸਨਵੀਰ 2019 ਵਿੱਚ ਏਸੀਸੀ ਦੀ ਉਭਰਦੀ ਟੀਮ ਵਿੱਚ ਏਸ਼ੀਆ ਕੱਪ ਖੇਡ ਚੁੱਕਾ ਹੈ। ਇਸ ਦੇ ਨਾਲ ਹੀ ਉਹ 2018 'ਚ ਵਿਜੇ ਹਜ਼ਾਰੇ ਟਰਾਫੀ ਵੀ ਖੇਡ ਚੁੱਕੇ ਹਨ। ਇਸ ਨਾਲ ਉਸ ਨੇ ਰਣਜੀ ਟਰਾਫੀ 'ਚ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਪਿੰਡ 'ਚ ਖੁਸ਼ੀ ਦਾ ਮਾਹੌਲ

ਸਨਵੀਰ ਇੱਕ ਆਲਰਾਊਂਡਰ ਹੈ। ਉਹ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ। ਸਨਵੀਰ ਦੇ ਚੁਣੇ ਜਾਣ ਤੋਂ ਬਾਅਦ ਪਿੰਡ ਸਾਹਨੇਵਾਲ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਨਵੀਰ 'ਤੇ ਪੂਰੀ ਉਮੀਦ ਹੈ ਕਿ ਉਹ ਬਿਹਤਰ ਪ੍ਰਦਰਸ਼ਨ ਕਰਕੇ ਸਾਹਨੇਵਾਲ ਦਾ ਨਾਂ ਰੌਸ਼ਨ ਕਰੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
Advertisement
ABP Premium

ਵੀਡੀਓਜ਼

Encounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin TrudeauAAP ਨੂੰ ਲੱਗਿਆ ਵੱਡਾ ਝਟਕਾ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ | BJP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18-11-2024
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਨਾਈਟ ਡਿਊਟੀ ਕਰਨ ਵਾਲੇ ਦੇਸ਼ ਦੇ 35% ਡਾਕਟਰ ਖੁਦ ਨੂੰ ਨਹੀਂ ਕਰਦੇ ਸੁਰੱਖਿਅਤ ਮਹਿਸੂਸ, IMA ਜੀ ਰਿਪੋਰਟ 'ਚ ਹੋਇਆ ਡਰਾਉਣਾ ਖੁਲਾਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਠੰਢ 'ਚ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਹਾਦਸਾ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
Embed widget