ਪੜਚੋਲ ਕਰੋ

National Sports Day 2023 Wishes: ਦੇਸ਼ 'ਚ 29 ਅਗਸਤ ਨੂੰ ਕਿਉਂ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ, ਜਾਣੋ ਇਸ ਦੀ ਤਰੀਕ ਦਾ ਮਹੱਤਵ ਅਤੇ ਇਤਿਹਾਸ

National Sports Day: ਦੇਸ਼ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ (National Sports Day) ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦਾ ਜਨਮ ਸਾਲ 1905 ਵਿੱਚ ਪ੍ਰਯਾਗਰਾਜ ਵਿੱਚ ਹੋਇਆ ਸੀ।

National Sports Day 2023 Wishes: ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦਾ ਜਨਮ ਸਾਲ 1905 ਵਿੱਚ ਪ੍ਰਯਾਗਰਾਜ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਦੇਸ਼ ਭਰ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ।

ਖੇਡ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਫਿੱਟ ਰਹਿਣ ਦੇ ਸੁਝਾਅ ਵੀ ਦਿੱਤੇ ਜਾਂਦੇ ਹਨ। ਜਿੱਥੇ ਭਾਰਤ ਵਿੱਚ 29 ਅਗਸਤ ਨੂੰ ਖੇਡ ਦਿਵਸ ਮਨਾਇਆ ਜਾਂਦਾ ਹੈ, ਉੱਥੇ ਹੀ ਦੂਜੇ ਦੇਸ਼ਾਂ ਵਿੱਚ ਵੱਖ-ਵੱਖ ਤਰੀਕਾਂ ਨੂੰ ਖੇਡ ਦਿਵਸ ਮਨਾਇਆ ਜਾਂਦਾ ਹੈ।

ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਦੇਸ਼ 'ਚ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ 'ਚ ਕਬੱਡੀ, ਮੈਰਾਥਨ, ਬਾਸਕਟਬਾਲ, ਵਾਲੀਬਾਲ, ਹਾਕੀ ਅਤੇ ਹੋਰ ਕਈ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਮੇਜਰ ਧਿਆਨਚੰਦ ਨੇ ਸਾਲ 1928, 1932 ਅਤੇ 1936 ਵਿੱਚ ਭਾਰਤ ਲਈ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ। ਮੇਜਰ ਧਿਆਨਚੰਦ ਨੇ ਆਪਣੇ ਹਾਕੀ ਕਰੀਅਰ ਵਿੱਚ 500 ਤੋਂ ਵੱਧ ਗੋਲ ਕੀਤੇ।

ਖੇਡ ਦਿਵਸ ਮਨਾਉਣ ਪਿੱਛੇ ਇੱਕ ਵੱਡਾ ਕਾਰਨ ਨੌਜਵਾਨ ਖਿਡਾਰੀਆਂ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ। ਤਾਂ ਕਿ ਉਹ ਫਿੱਟ ਰਹਿਣ ਦੇ ਨਾਲ-ਨਾਲ ਆਪਣੀ ਖੇਡ ਨੂੰ ਲੈ ਕੇ ਗੰਭੀਰ ਰਹਿ ਸਕਣ। ਮੌਜੂਦਾ ਸਮੇਂ ਵਿਚ ਭਾਰਤ ਖੇਡ ਜਗਤ ਵੀ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਦੇਸ਼ ਵਿੱਚ ਖੇਡਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਅਰਜੁਨ ਅਵਾਰਡ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਅਤੇ ਦਰੋਣਾਚਾਰਿਆ ਅਵਾਰਡ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ: Asia Cup 2023 Live Streaming: ਕਦੋਂ ਤੇ ਕਿੱਥੇ ਫ੍ਰੀ ਦੇਖ ਸਕੋਗੇ ਏਸ਼ੀਆ ਕੱਪ ਦੇ ਮੈਚ, ਲਾਈਵ ਸਟ੍ਰੀਮਿੰਗ ਸਮੇਤ ਜਾਣੋ ਸਾਰੀ ਡਿਟੇਲਸ

ਰਾਸ਼ਟਰੀ ਖੇਡ ਦਿਵਸ 'ਤੇ ਕੁਝ ਮਹੱਤਵਪੂਰਨ Quotes

"ਜੇ ਮੈਂ, ਦੋ ਬੱਚਿਆਂ ਦੀ ਮਾਂ ਹੋਣ ਦੇ ਨਾਤੇ, ਤਮਗਾ ਜਿੱਤ ਸਕਦੀ ਹਾਂ, ਤਾਂ ਤੁਸੀਂ ਸਾਰੇ ਵੀ ਜਿੱਤ ਸਕਦੇ ਹੋ। ਮੈਨੂੰ ਇੱਕ ਉਦਾਹਰਣ ਦੇ ਤੌਰ ‘ਤੇ ਲਓ ਅਤੇ ਹਾਰ ਨਾ ਮੰਨੋ।" - ਮੈਰੀਕਾਮ

"ਜਦੋਂ ਲੋਕ ਤੁਹਾਡੇ 'ਤੇ ਪੱਥਰ ਸੁੱਟਦੇ ਹਨ, ਤੁਸੀਂ ਉਨ੍ਹਾਂ ਨੂੰ ਮੀਲ ਪੱਥਰ ਵਿੱਚ ਬਦਲ ਦਿੰਦੇ ਹੋ." - ਸਚਿਨ ਤੇਂਦੁਲਕਰ

"ਤੁਹਾਡਾ ਸੁਪਨਾ। ਤੁਹਾਡੀ ਯੋਜਨਾ। ਤੁਹਾਡੀ ਪਹੁੰਚ। ਰੁਕਾਵਟਾਂ ਆਉਣਗੀਆਂ। ਸ਼ੱਕੀ ਹੋਣਗੇ। ਗਲਤੀਆਂ ਹੋਣਗੀਆਂ। ਪਰ ਸਖਤ ਮਿਹਨਤ ਨਾਲ, ਵਿਸ਼ਵਾਸ ਨਾਲ, ਆਪਣੇ ਆਪ ਵਿੱਚ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਵਿੱਚ ਵਿਸ਼ਵਾਸ ਨਾਲ, ਫਿਰ ਕੋਈ ਸੀਮਾ ਨਹੀਂ ਹੁੰਦੀ ਹੈ"। - ਮਾਈਕਲ ਫੇਲਪਸ

"ਤੁਹਾਡੇ ਸੁਪਨੇ ਤੁਹਾਡੀ ਸ਼ਖਸੀਅਤ ਨੂੰ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਵਿੱਚ ਤੁਹਾਨੂੰ ਖੰਭ ਦੇਣ ਅਤੇ ਉੱਚੀ ਉੱਡਣ ਦੀ ਸ਼ਕਤੀ ਹੈ" - ਪੀਵੀ ਸਿੰਧੂ

"ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਮੇਰੀ ਸਭ ਤੋਂ ਵੱਡੀ ਜਾਇਦਾਦ ਮੇਰੀ ਸਰੀਰਕ ਸਮਰੱਥਾ ਨਹੀਂ ਸੀ, ਇਹ ਮੇਰੀ ਮਾਨਸਿਕ ਯੋਗਤਾ ਸੀ।" - ਬ੍ਰੂਸ ਜੇਨਰ

"ਜੇ ਮੇਰੇ ਕੋਲ ਕੁਝ ਕਰਨ ਦਾ ਕੋਈ ਕਾਰਨ ਹੈ, ਅਤੇ ਮੇਰੇ ਕੋਲ ਕਾਫ਼ੀ ਜਨੂੰਨ ਹੈ, ਤਾਂ ਮੈਂ ਆਮ ਤੌਰ 'ਤੇ ਸਫਲ ਹੁੰਦਾ ਹਾਂ." - ਲਿਏਂਡਰ ਪੇਸ

"ਬਸ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ, ਤੁਸੀਂ ਦਿਖਾਵਾ ਨਾ ਕਰੋ ਕਿ ਤੁਸੀਂ ਇਦਾਂ ਕਰਦੇ ਹੋ ਅਤੇ ਕਿਸੇ ਪੁਆਇੰਟ ‘ਤੇ ਤੁਸੀਂ ਇਦਾਂ ਕਰੋਗੇ" - ਵੀਨਸ ਵਿਲੀਅਮਸ

ਇਹ ਵੀ ਪੜ੍ਹੋ: Neeraj Chopra Gold Medal: ਨੀਰਜ ਚੋਪੜਾ ਦੀ ਖੁਸ਼ੀ 'ਚ ਸ਼ਾਮਿਲ ਹੋਏ ਟੀਮ ਇੰਡੀਆ ਦੇ ਕ੍ਰਿਕਟਰ, ਗੋਲਡ ਮੈਡਲ ਜਿੱਤਣ 'ਤੇ ਦਿੱਤੀ ਵਧਾਈ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤੇਲੰਗਾਨਾ 'ਚ ਭਿਆਨਕ ਰੇਲ ਹਾਦਸਾ, ਪਟੜੀ ਤੋਂ ਉੱਤਰੇ ਮਾਲ ਗੱਡੀ ਦੇ 11 ਡੱਬੇ, 20 ਪੈਸੇਂਜਰ ਟਰੇਨਾਂ ਰੱਦ
ਤੇਲੰਗਾਨਾ 'ਚ ਭਿਆਨਕ ਰੇਲ ਹਾਦਸਾ, ਪਟੜੀ ਤੋਂ ਉੱਤਰੇ ਮਾਲ ਗੱਡੀ ਦੇ 11 ਡੱਬੇ, 20 ਪੈਸੇਂਜਰ ਟਰੇਨਾਂ ਰੱਦ
25 ਕੁੜੀਆਂ ਦਾ ਰੇਪ ਕਰਕੇ ਕਤਲ ਕਰ ਚੁੱਕਿਆਂ, ਹੁਣ 26ਵਾਂ ਨੰਬਰ ਤੇਰਾ, ਲਾਰੈਂਸ ਬਿਸ਼ਨੋਈ ਦੇ ਨਾਮ 'ਤੇ ਡਾਂਸ ਟੀਚਰ ਨੂੰ ਮਿਲੀ ਧਮਕੀ
25 ਕੁੜੀਆਂ ਦਾ ਰੇਪ ਕਰਕੇ ਕਤਲ ਕਰ ਚੁੱਕਿਆਂ, ਹੁਣ 26ਵਾਂ ਨੰਬਰ ਤੇਰਾ, ਲਾਰੈਂਸ ਬਿਸ਼ਨੋਈ ਦੇ ਨਾਮ 'ਤੇ ਡਾਂਸ ਟੀਚਰ ਨੂੰ ਮਿਲੀ ਧਮਕੀ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z Security
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z Security
ਪੰਜਾਬ 'ਚ 19 ਨਵੰਬਰ ਨੂੰ ਨਵੇਂ ਪੰਚ ਚੁਕਣਗੇ ਸਹੁੰ, ਇਨ੍ਹਾਂ 4 ਥਾਵਾਂ 'ਤੇ ਬਾਅਦ 'ਚ ਹੋਵੇਗਾ ਪ੍ਰੋਗਰਾਮ
ਪੰਜਾਬ 'ਚ 19 ਨਵੰਬਰ ਨੂੰ ਨਵੇਂ ਪੰਚ ਚੁਕਣਗੇ ਸਹੁੰ, ਇਨ੍ਹਾਂ 4 ਥਾਵਾਂ 'ਤੇ ਬਾਅਦ 'ਚ ਹੋਵੇਗਾ ਪ੍ਰੋਗਰਾਮ
Advertisement
ABP Premium

ਵੀਡੀਓਜ਼

Diljit Dosanjh In Full Swag | Back From Abu Dhabi Live | ਸਵੈਗ ਨਾਲ ਆਏ ਦਿਲਜੀਤ ਦੋਸਾਂਝRaghav Chadha Parineeti Chopra In Kashi | ਪਰਿਣੀਤੀ ਚੋਪੜਾ ਦੇ ਪਿਆਰ 'ਚ ਕਾਸ਼ੀ ਗਏ ਰਾਘਵ ਚੱਢਾ |Barnala 'ਚ ਬਦਲਣਗੇ ਸਮੀਕਰਣ! ਦੇਖੋ Ground Zero Report.|Abp Sanjha | By ElectionSalman Khan Security | ਸਲਮਾਨ ਖਾਨ ਦੀ Security ਲਈ , ਬਣ ਗਈ ਨਵੀਂ Scheme | Baba Siddique

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੇਲੰਗਾਨਾ 'ਚ ਭਿਆਨਕ ਰੇਲ ਹਾਦਸਾ, ਪਟੜੀ ਤੋਂ ਉੱਤਰੇ ਮਾਲ ਗੱਡੀ ਦੇ 11 ਡੱਬੇ, 20 ਪੈਸੇਂਜਰ ਟਰੇਨਾਂ ਰੱਦ
ਤੇਲੰਗਾਨਾ 'ਚ ਭਿਆਨਕ ਰੇਲ ਹਾਦਸਾ, ਪਟੜੀ ਤੋਂ ਉੱਤਰੇ ਮਾਲ ਗੱਡੀ ਦੇ 11 ਡੱਬੇ, 20 ਪੈਸੇਂਜਰ ਟਰੇਨਾਂ ਰੱਦ
25 ਕੁੜੀਆਂ ਦਾ ਰੇਪ ਕਰਕੇ ਕਤਲ ਕਰ ਚੁੱਕਿਆਂ, ਹੁਣ 26ਵਾਂ ਨੰਬਰ ਤੇਰਾ, ਲਾਰੈਂਸ ਬਿਸ਼ਨੋਈ ਦੇ ਨਾਮ 'ਤੇ ਡਾਂਸ ਟੀਚਰ ਨੂੰ ਮਿਲੀ ਧਮਕੀ
25 ਕੁੜੀਆਂ ਦਾ ਰੇਪ ਕਰਕੇ ਕਤਲ ਕਰ ਚੁੱਕਿਆਂ, ਹੁਣ 26ਵਾਂ ਨੰਬਰ ਤੇਰਾ, ਲਾਰੈਂਸ ਬਿਸ਼ਨੋਈ ਦੇ ਨਾਮ 'ਤੇ ਡਾਂਸ ਟੀਚਰ ਨੂੰ ਮਿਲੀ ਧਮਕੀ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z Security
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z Security
ਪੰਜਾਬ 'ਚ 19 ਨਵੰਬਰ ਨੂੰ ਨਵੇਂ ਪੰਚ ਚੁਕਣਗੇ ਸਹੁੰ, ਇਨ੍ਹਾਂ 4 ਥਾਵਾਂ 'ਤੇ ਬਾਅਦ 'ਚ ਹੋਵੇਗਾ ਪ੍ਰੋਗਰਾਮ
ਪੰਜਾਬ 'ਚ 19 ਨਵੰਬਰ ਨੂੰ ਨਵੇਂ ਪੰਚ ਚੁਕਣਗੇ ਸਹੁੰ, ਇਨ੍ਹਾਂ 4 ਥਾਵਾਂ 'ਤੇ ਬਾਅਦ 'ਚ ਹੋਵੇਗਾ ਪ੍ਰੋਗਰਾਮ
Internet Without SIM Card: ਭਾਰਤ 'ਚ ਸਿਮ ਕਾਰਡ ਤੋਂ ਬਿਨਾਂ ਕੰਮ ਕਰੇਗਾ ਇੰਟਰਨੈੱਟ! ਸਰਕਾਰ ਦੀਆਂ ਸ਼ਰਤਾਂ ਮੰਨ ਕੰਪਨੀ ਲਾਂਚ ਕਰੇਗੀ Starlink
ਭਾਰਤ 'ਚ ਸਿਮ ਕਾਰਡ ਤੋਂ ਬਿਨਾਂ ਕੰਮ ਕਰੇਗਾ ਇੰਟਰਨੈੱਟ! ਸਰਕਾਰ ਦੀਆਂ ਸ਼ਰਤਾਂ ਮੰਨ ਕੰਪਨੀ ਲਾਂਚ ਕਰੇਗੀ Starlink
Khalistani Terrorist Arshdeep Dalla: ਕੈਨੇਡਾ ‘ਚ ਅੱਤਵਾਦੀ ਡੱਲਾ ਸਣੇ ਗੈਂਗਸਟਰ ਗੁਰਜੰਟ ਵੀ ਕਾਬੂ, ਪੰਜਾਬ ਪੁਲਿਸ ਦੀ ਟਾਪ ਲਿਸਟ ‘ਚ ਸ਼ਾਮਲ ਜੰਟਾ
ਕੈਨੇਡਾ ‘ਚ ਅੱਤਵਾਦੀ ਡੱਲਾ ਸਣੇ ਗੈਂਗਸਟਰ ਗੁਰਜੰਟ ਵੀ ਕਾਬੂ, ਪੰਜਾਬ ਪੁਲਿਸ ਦੀ ਟਾਪ ਲਿਸਟ ‘ਚ ਸ਼ਾਮਲ ਜੰਟਾ
ਇੱਥੇ ਜ਼ਹਿਰ ਨਾਲ ਹੁੰਦਾ ਲੋਕਾਂ ਦਾ ਇਲਾਜ਼, ਕੈਂਸਰ-ਬਾਂਝਪਨ ਵਰਗੀਆਂ ਸਮੱਸਿਆਵਾਂ ਦਾ ਹੁੰਦਾ ਹਲ, ਕਈ ਵਾਰ ਮਰ ਵੀ ਜਾਂਦੇ ਲੋਕ!
ਇੱਥੇ ਜ਼ਹਿਰ ਨਾਲ ਹੁੰਦਾ ਲੋਕਾਂ ਦਾ ਇਲਾਜ਼, ਕੈਂਸਰ-ਬਾਂਝਪਨ ਵਰਗੀਆਂ ਸਮੱਸਿਆਵਾਂ ਦਾ ਹੁੰਦਾ ਹਲ, ਕਈ ਵਾਰ ਮਰ ਵੀ ਜਾਂਦੇ ਲੋਕ!
Entertainment Breaking: ਮਸ਼ਹੂਰ ਅਦਾਕਾਰਾ ਤੋਂ ਦੋਸ਼ੀਆਂ ਨੇ ਮੰਗਿਆ 50 ਲੱਖ, ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ
ਮਸ਼ਹੂਰ ਅਦਾਕਾਰਾ ਤੋਂ ਦੋਸ਼ੀਆਂ ਨੇ ਮੰਗਿਆ 50 ਲੱਖ, ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ
Embed widget