ਪੜਚੋਲ ਕਰੋ

Champions Trophy 2025: ਆਖਿਰ ਝੁਕ ਗਿਆ ਪਾਕਿਸਤਾਨ, ਹਾਈਬ੍ਰਿਡ ਮਾਡਲ 'ਚ ਹੋਵੇਗਾ ਟੂਰਨਾਮੈਂਟ, ਜਾਣੋ ਭਾਰਤ ਕਿੱਥੇ ਖੇਡੇਗਾ ਮੈਚ!

India vs Pakistan: ਚੈਂਪੀਅਨਸ ਟਰਾਫੀ 2025 ਦੇ ਆਯੋਜਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਪਰ ਹੁਣ ਇਹ ਮਸਲਾ ਹੱਲ ਹੋ ਗਿਆ ਹੈ। ਇਕ ਰਿਪੋਰਟ ਮੁਤਾਬਕ ਟੀਮ ਇੰਡੀਆ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ।

India vs Pakistan: ਚੈਂਪੀਅਨਸ ਟਰਾਫੀ 2025 ਦੇ ਆਯੋਜਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਪਰ ਹੁਣ ਇਹ ਮਸਲਾ ਹੱਲ ਹੋ ਗਿਆ ਹੈ। ਇਕ ਰਿਪੋਰਟ ਮੁਤਾਬਕ ਟੀਮ ਇੰਡੀਆ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ। ਆਈਸੀਸੀ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ ਵਿੱਚ ਆਯੋਜਿਤ ਕਰੇਗੀ। ਉਥੇ ਹੀ ਟੀਮ ਇੰਡੀਆ ਆਪਣੇ ਮੈਚ ਦੁਬਈ 'ਚ ਖੇਡ ਸਕਦੀ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਪਾਕਿਸਤਾਨ ਨੇ ਚੈਂਪੀਅਨਸ ਟਰਾਫੀ ਦਾ ਡਰਾਫਟ ਆਈਸੀਸੀ ਨੂੰ ਸੌਂਪਿਆ ਸੀ। ਪਰ ਹੁਣ ਇਸ 'ਚ ਬਦਲਾਅ ਹੋਵੇਗਾ।

ਦਿ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਆਈਸੀਸੀ ਨੇ ਬੀਸੀਸੀਆਈ ਨਾਲ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਗੱਲਬਾਤ ਕੀਤੀ ਸੀ। ਪਰ ਬੀਸੀਸੀਆਈ ਨੇ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਬੀਸੀਸੀਆਈ ਨੇ ਕਿਹਾ ਕਿ ਟੀਮ ਇੰਡੀਆ ਦੇ ਮੈਚ ਦੁਬਈ ਜਾਂ ਸ੍ਰੀਲੰਕਾ ਵਿੱਚ ਹੋਣੇ ਚਾਹੀਦੇ ਹਨ। ਇਸ ਲਈ ਇਸ ਵਾਰ ਚੈਂਪੀਅਨਜ਼ ਟਰਾਫੀ ਹਾਈਬ੍ਰਿਡ ਮਾਡਲ ਤਹਿਤ ਕਰਵਾਈ ਜਾ ਸਕਦੀ ਹੈ। ਟੀਮ ਇੰਡੀਆ ਦੇ ਮੈਚ ਦੁਬਈ 'ਚ ਹੋ ਸਕਦੇ ਹਨ।

ਚੈਂਪੀਅਨਸ ਟਰਾਫੀ ਦੇ ਹੋਰ ਮੈਚ ਕਰਾਚੀ ਅਤੇ ਦੁਬਈ ਵਿੱਚ ਖੇਡੇ ਜਾ ਸਕਦੇ ਹਨ। ਕੁਝ ਮੈਚ ਲਾਹੌਰ ਅਤੇ ਰਾਵਲਪਿੰਡੀ ਵਿਚ ਵੀ ਹੋ ਸਕਦੇ ਹਨ। ਪਰ ਭਾਰਤੀ ਟੀਮ ਦੇ ਸਾਰੇ ਮੈਚ ਦੁਬਈ ਵਿੱਚ ਖੇਡੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਏਸ਼ੀਆ ਕੱਪ ਲਈ ਪਾਕਿਸਤਾਨ ਵੀ ਨਹੀਂ ਗਈ ਸੀ। ਭਾਰਤੀ ਟੀਮ ਨੇ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ।

ਧਿਆਨ ਯੋਗ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਡਰਾਫਟ ਆਈਸੀਸੀ ਨੂੰ ਸੌਂਪਿਆ ਸੀ। ਇਸ 'ਚ ਚੈਂਪੀਅਨਸ ਟਰਾਫੀ ਦੀ ਯੋਜਨਾ ਸੀ। ਪੀਸੀਬੀ ਨੇ ਲਾਹੌਰ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦਾ ਆਯੋਜਨ ਕੀਤਾ ਸੀ। ਟੀਮ ਇੰਡੀਆ ਦੇ ਸਾਰੇ ਮੈਚ ਲਾਹੌਰ ਵਿੱਚ ਹੋਏ ਸਨ। ਪਰ ਹੁਣ ਪੀਸੀਬੀ ਦੀ ਇਹ ਯੋਜਨਾ ਬਰਬਾਦ ਹੋਣ ਵਾਲੀ ਹੈ। ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਕਈ ਸਾਲਾਂ ਤੋਂ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ।  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ

Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ

Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ
Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ
Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Crime: ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ, ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ 

Emergency Movie: 'ਕੰਗਨਾ ਰਣੌਤ ਨੇ ਆਪਣੇ ਫਿਲਮ 'ਚ ਸੰਤ ਭਿੰਡਰਾਵਾਲਿਆਂ ਨੂੰ ਅੱਤਵਾਦੀ ਦਿਖਾਇਆ', ਧਾਰਾ 295 ਤਹਿਤ ਦਰਜ ਹੋਵੇਗਾ ਕੇਸ !

Anakapalle Factory Blast: ਫਾਰਮਾ ਕੰਪਨੀ 'ਚ ਹੋਏ ਧਮਾਕੇ ਦੌਰਾਨ ਮੌਤਾਂ ਦਾ ਅੰਕੜਾ ਵਧਿਆ, ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ 

Petrol and Diesel Price: ਵੀਰਵਾਰ ਨੂੰ ਅਪਡੇਟ ਹੋਈਆਂ ਕੀਮਤਾਂ, ਫਟਾਫਟ Check ਕਰੋ ਆਪਣੇ ਸ਼ਹਿਰ 'ਚ ਰੇਟ

Embed widget