ਪੜਚੋਲ ਕਰੋ

Richest Athletes: ਇਹ ਹਨ ਦੁਨੀਆ ਦੇ 30 ਸਭ ਤੋਂ ਅਮੀਰ ਖਿਡਾਰੀ, ਲਿਸਟ 'ਚ Virat Kohli ਤੇ MS Dhoni ਦਾ ਨਾਂ ਨਹੀਂ

ਵੈਲਥੀ ਗੋਰਿਲਾ ਨੇ ਫੋਰਬਸ ਤੇ ਸੇਲਿਬ੍ਰਿਟੀ ਨੈੱਟ ਵਰਥ ਤੋਂ ਇਕੱਤਰ ਕੀਤੇ ਗਏ ਸੇਲਿਬ੍ਰਿਟੀ ਦੀ ਕੁੱਲ ਸੰਪਤੀ ਦੀ ਵਰਤੋਂ ਕਰਦੇ ਹੋਏ, ਅਤੀਤ ਤੇ ਵਰਤਮਾਨ ਦੇ ਚੋਟੀ ਦੇ 30 ਸਭ ਤੋਂ ਅਮੀਰ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ।

Richest Athletes: ਸਾਲ 2022 ਸ਼ੁਰੂ ਹੋ ਗਿਆ ਹੈ ਤੇ ਇਸ ਸਾਲ ਹੀ ਦੁਨੀਆ ਦਾ ਸਭ ਤੋਂ ਅਮੀਰ ਐਥਲੀਟ ਕੌਣ ਹਨ, ਇਸ ਦਾ ਐਲਾਨ ਵੀ ਹੋ ਗਿਆ ਹੈ। ਬਾਸਕਟਬਾਲ ਦੇ ਆਈਕਨ ਮਾਈਕਲ ਜੌਰਡਨ, ਕੁਸ਼ਤੀ ਦੇ ਟਾਈਕੂਨ ਵਿੰਸ ਮੈਕਮੋਹਨ ਤੇ ਮਹਾਨ ਫੁੱਟਬਾਲਰ ਲਿਓਨਲ ਮੇਸੀ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਐਥਲੀਟ ਬਣ ਗਿਆ ਹੈ। 58 ਸਾਲਾ ਅਮਰੀਕੀ ਸੁਪਰਸਟਾਰ ਜੌਰਡਨ ਨੇ ਐਨਬੀਏ ਵਿੱਚ ਕਈ ਵੱਡੇ ਕਾਰਨਾਮੇ ਕੀਤੇ ਹਨ। ਉਸ ਨੇ ਸ਼ਿਕਾਗੋ ਬੁੱਲਸ ਨਾਲ ਆਪਣੇ ਸ਼ਾਨਦਾਰ ਖੇਡ ਕੈਰੀਅਰ ਦੌਰਾਨ ਛੇ ਐਨਬੀਏ ਚੈਂਪੀਅਨਸ਼ਿਪ ਜਿੱਤੀਆਂ ਤੇ ਆਪਣੇ 15 ਐਨਬੀਏ ਸੀਜ਼ਨਾਂ ਦੌਰਾਨ ਪੰਜ ਐਨਬੀਏ ਐਮਵੀਪੀ ਐਵਾਰਡ ਜਿੱਤੇ।

ਵੈਲਥੀ ਗੋਰਿਲਾ ਨੇ ਫੋਰਬਸ ਤੇ ਸੇਲਿਬ੍ਰਿਟੀ ਨੈੱਟ ਵਰਥ ਤੋਂ ਇਕੱਤਰ ਕੀਤੇ ਗਏ ਸੇਲਿਬ੍ਰਿਟੀ ਦੀ ਕੁੱਲ ਸੰਪਤੀ ਦੀ ਵਰਤੋਂ ਕਰਦੇ ਹੋਏ, ਅਤੀਤ ਤੇ ਵਰਤਮਾਨ ਦੇ ਚੋਟੀ ਦੇ 30 ਸਭ ਤੋਂ ਅਮੀਰ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ। ਸ਼ਿਕਾਗੋ ਬੁਲਸ ਦੇ ਮਹਾਨ ਖਿਡਾਰੀ ਜੌਰਡਨ 2.2 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦਾ ਸਭ ਤੋਂ ਅਮੀਰ ਐਥਲੀਟ ਹੈ।

ਵਿੰਸ ਮੈਕਮੋਹਨ ਦੀ ਕੁੱਲ ਜਾਇਦਾਦ $1.6 ਬਿਲੀਅਨ ਹੈ। ਮੈਕਮੋਹਨ ਦੀ ਕਮਾਈ ਨੂੰ WWE ਦੀ ਸ਼ਾਨਦਾਰ ਸਫਲਤਾ ਨੇ ਬਲ ਦਿੱਤਾ ਹੈ। 30 ਖਿਡਾਰੀਆਂ ਦੀ ਇਸ ਸੂਚੀ 'ਚ ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਨਹੀਂ ਹੈ। ਇੰਨਾ ਹੀ ਨਹੀਂ ਇਸ ਲਿਸਟ 'ਚ ਦੁਨੀਆ ਦਾ ਕੋਈ ਵੀ ਕ੍ਰਿਕਟਰ ਨਹੀਂ ਹੈ।
Richest Athletes: ਇਹ ਹਨ ਦੁਨੀਆ ਦੇ 30 ਸਭ ਤੋਂ ਅਮੀਰ ਖਿਡਾਰੀ, ਲਿਸਟ 'ਚ Virat Kohli ਤੇ MS Dhoni ਦਾ ਨਾਂ ਨਹੀਂ

ਇਹ ਹਨ ਦੁਨੀਆ ਦੇ 30 ਸਭ ਤੋਂ ਅਮੀਰ ਐਥਲੀਟ

ਮਾਈਕਲ ਜੌਰਡਨ - 2.2 ਬਿਲੀਅਨ ਡਾਲਰ ਦੀ ਕੁੱਲ ਕੀਮਤ

ਵਿੰਸ ਮੈਕਮੋਹਨ - 1.6 ਬਿਲੀਅਨ ਡਾਲਰ ਦੀ ਕੁੱਲ ਕੀਮਤ

Eoin Tiriac - 1.2 ਬਿਲੀਅਨ ਡਾਲਰ ਦੀ ਕੁੱਲ ਕੀਮਤ

ਅੰਨਾ ਕਾਸਪ੍ਰਕ- $1 ਬਿਲੀਅਨ ਦੀ ਕੁੱਲ ਕੀਮਤ

ਟਾਈਗਰ ਵੁਡਸ ਦੀ ਕੁੱਲ ਕੀਮਤ $800 ਮਿਲੀਅਨ ਹੈ

ਈਡੀ ਜੌਰਡਨ - $600 ਮਿਲੀਅਨ ਦੀ ਕੁੱਲ ਕੀਮਤ

ਜੂਨੀਅਰ ਬ੍ਰਿਜਮੈਨ - $600 ਮਿਲੀਅਨ ਦੀ ਕੁੱਲ ਕੀਮਤ

ਮੇਸੀ - 600 ਮਿਲੀਅਨ ਡਾਲਰ ਦੀ ਕੁੱਲ ਕੀਮਤ

ਮੈਜਿਕ ਜਾਨਸਨ- $600 ਮਿਲੀਅਨ ਦੀ ਕੁੱਲ ਕੀਮਤ

ਮਾਈਕਲ ਸ਼ੂਮਾਕਰ - $600 ਮਿਲੀਅਨ ਦੀ ਕੁੱਲ ਕੀਮਤ

ਰੋਜਰ ਸਟੁਬਾਕ- $600 ਮਿਲੀਅਨ ਦੀ ਕੁੱਲ ਕੀਮਤ

ਕ੍ਰਿਸਟੀਆਨੋ ਰੋਨਾਲਡੋ- $500 ਮਿਲੀਅਨ ਦੀ ਕੁੱਲ ਕੀਮਤ

ਲੇਬਰੋਨ ਜੇਮਸ- $500 ਮਿਲੀਅਨ ਦੀ ਕੁੱਲ ਕੀਮਤ

ਡੇਵਿਡ ਬੇਖਮ- $450 ਮਿਲੀਅਨ ਦੀ ਕੁੱਲ ਕੀਮਤ

ਫਲੋਇਡ ਮੇਵੇਦਰ - $450 ਮਿਲੀਅਨ ਦੀ ਕੁੱਲ ਕੀਮਤ

ਰੋਜਰ ਫੈਡਰਰ - 450 ਮਿਲੀਅਨ ਡਾਲਰ ਦੀ ਕੁੱਲ ਕੀਮਤ

ਗ੍ਰੇਗ ਨੌਰਮਨ - $400 ਮਿਲੀਅਨ ਦੀ ਕੁੱਲ ਕੀਮਤ

ਜੈਕ ਨਿਕਲੌਸ- $400 ਮਿਲੀਅਨ ਦੀ ਕੁੱਲ ਕੀਮਤ

ਫਿਲ ਮਿਕਲਸਨ- $400 ਮਿਲੀਅਨ ਦੀ ਕੁੱਲ ਕੀਮਤ

ਫਿਲ ਸ਼ਕੀਲ ਓ'ਨੀਲ $400 ਮਿਲੀਅਨ ਦੀ ਕੁੱਲ ਕੀਮਤ

ਡਵੇਨ ਜੌਹਨਸਨ- $400 ਮਿਲੀਅਨ ਦੀ ਕੁੱਲ ਕੀਮਤ

ਵਿੰਨੀ ਜਾਨਸਨ - 400 ਮਿਲੀਅਨ ਡਾਲਰ ਦੀ ਕੁੱਲ ਕੀਮਤ

ਅਲੈਕਸ ਰੌਡਰਿਗਜ਼- $350 ਮਿਲੀਅਨ ਦੀ ਕੁੱਲ ਕੀਮਤ

ਡੇਲ ਅਰਨਹਾਰਡਟ- $300 ਮਿਲੀਅਨ ਦੀ ਕੁੱਲ ਕੀਮਤ

ਜਾਰਜ ਫੋਰਮੈਨ- $300 ਮਿਲੀਅਨ ਦੀ ਕੁੱਲ ਕੀਮਤ

ਲੇਵਿਸ ਹੈਮਿਲਟਨ - 285 ਮਿਲੀਅਨ ਡਾਲਰ ਦੀ ਕੁੱਲ ਕੀਮਤ

ਫਰਨਾਂਡੋ ਅਲੋਂਸੋ- $260 ਮਿਲੀਅਨ ਦੀ ਕੁੱਲ ਕੀਮਤ

ਗੈਰੀ ਪਲੇਅਰ - $260 ਮਿਲੀਅਨ ਦੀ ਕੁੱਲ ਕੀਮਤ

ਗ੍ਰਾਂਟ ਹਿੱਲ - $250 ਮਿਲੀਅਨ ਦੀ ਕੁੱਲ ਕੀਮਤ

ਕਿਮੀ ਰਿਕੋਨੇਨ- $250 ਮਿਲੀਅਨ ਦੀ ਕੁੱਲ ਕੀਮਤ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Jalandhar News: ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਮੰਗਲਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ ? ਡੀਸੀ ਨੇ ਦਿੱਤੀ ਜਾਣਕਾਰੀ...
ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਮੰਗਲਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ ? ਡੀਸੀ ਨੇ ਦਿੱਤੀ ਜਾਣਕਾਰੀ...
BSNL ਗਾਹਕਾਂ ਦੀਆਂ ਲੱਗੀਆਂ ਮੌਜਾਂ! ਸਸਤੇ ਹੋਏ ਆਹ ਇੰਟਰਨੈੱਟ ਪਲਾਨ
BSNL ਗਾਹਕਾਂ ਦੀਆਂ ਲੱਗੀਆਂ ਮੌਜਾਂ! ਸਸਤੇ ਹੋਏ ਆਹ ਇੰਟਰਨੈੱਟ ਪਲਾਨ
School Close: ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
Embed widget