ਪੜਚੋਲ ਕਰੋ

ODI World Cup 2023: ਸ਼੍ਰੀਲੰਕਾ ਟੀਮ ਨਾਲ ਹੋਈ ਮਾੜੀ, ਅਫਗਾਨਿਸਤਾਨ ਨੇ ਇੱਕ ਦਿਨ 'ਚ ਦੋ ਵਾਰ ਹਰਾਇਆ, ਏਸ਼ੀਆਈ ਖੇਡਾਂ 'ਚੋਂ ਦਖਾਇਆ ਬਾਹਰ ਦਾ ਰਸਤਾ 

Afghanistan vs Sri Lanka - ਚੀਨ ਦੇ ਹਾਂਗਜ਼ੂ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ 2023 ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾਈ ਕਪਤਾਨ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਅਫਗਾਨਿਸਤਾਨ

SL vs AFG: ਅਫਗਾਨਿਸਤਾਨ ਨੇ ਏਸ਼ੀਆਈ ਖੇਡਾਂ 2023 ਦੇ ਪੁਰਸ਼ ਕ੍ਰਿਕਟ ਈਵੈਂਟ ਦੇ ਤੀਜੇ ਕੁਆਰਟਰ ਫਾਈਨਲ ਵਿੱਚ ਸ਼੍ਰੀਲੰਕਾ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਫਗਾਨਿਸਤਾਨ ਦੀ ਟੀਮ ਵੀ ਸੈਮੀਫਾਈਨਲ 'ਚ ਪਹੁੰਚ ਗਈ ਹੈ। ਇੱਥੇ ਇੱਕ ਖਾਸ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਦੋ ਵਾਰ ਹਰਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਅਫਗਾਨਿਸਤਾਨ ਨੇ ਵਿਸ਼ਵ ਕੱਪ 2023 ਦੇ ਅਭਿਆਸ ਮੈਚ ਵਿੱਚ ਵੀ ਸ਼੍ਰੀਲੰਕਾ ਨੂੰ ਹਰਾਇਆ ਸੀ।

ਚੀਨ ਦੇ ਹਾਂਗਜ਼ੂ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ 2023 ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾਈ ਕਪਤਾਨ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਸੈਦੀਕੁੱਲਾ ਅਟਲ ਸਿਰਫ ਇਕ ਦੌੜ ਤੋਂ ਬਾਅਦ ਪੈਵੇਲੀਅਨ ਪਰਤ ਗਏ।

 ਹਾਲਾਂਕਿ ਇਸ ਤੋਂ ਬਾਅਦ ਮੁਹੰਮਦ ਸ਼ਹਿਜ਼ਾਦ (20), ਨੂਰ ਅਲੀ ਜ਼ਦਰਾਨ (51) ਅਤੇ ਸ਼ਾਹਿਦੁੱਲਾ (23) ਨੇ ਛੋਟੀਆਂ ਪਰ ਮਹੱਤਵਪੂਰਨ ਪਾਰੀਆਂ ਖੇਡੀਆਂ ਅਤੇ ਅਫਗਾਨਿਸਤਾਨ ਦੇ ਸਕੋਰ ਨੂੰ 100 ਦੇ ਨੇੜੇ ਪਹੁੰਚਾਇਆ।

ਇੱਥੋਂ ਅਫਗਾਨਿਸਤਾਨ ਨੇ ਤੇਜ਼ੀ ਨਾਲ ਵਿਕਟਾਂ ਗੁਆਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਸਮੇਂ 92 ਦੌੜਾਂ 'ਤੇ ਦੋ ਵਿਕਟਾਂ ਦੇ ਸਕੋਰ ਨਾਲ ਮਜ਼ਬੂਤ ​​ਨਜ਼ਰ ਆ ਰਹੀ ਅਫਗਾਨ ਟੀਮ ਨੇ ਸਿਰਫ 24 ਦੌੜਾਂ ਜੋੜ ਕੇ ਆਪਣੀਆਂ ਆਖਰੀ 8 ਵਿਕਟਾਂ ਗੁਆ ਦਿੱਤੀਆਂ। ਨਤੀਜਾ ਇਹ ਨਿਕਲਿਆ ਕਿ ਅਫਗਾਨਿਸਤਾਨ ਦੀ ਪੂਰੀ ਟੀਮ 19ਵੇਂ ਓਵਰ 'ਚ 116 ਦੌੜਾਂ 'ਤੇ ਸਿਮਟ ਗਈ। ਹਾਲਾਂਕਿ ਇਸ ਛੋਟੇ ਸਕੋਰ ਨੇ ਵੀ ਅਫਗਾਨਿਸਤਾਨ ਨੂੰ ਜਿੱਤ ਦਿਵਾਈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Trade War: ਟਰੂਡੋ ਨੇ ਮੋੜੀ ਟਰੰਪੀ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
Trade War: ਟਰੂਡੋ ਨੇ ਮੋੜੀ ਟਰੰਪੀ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
CM Mann on Budget 2025: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਨੂੰ ਬਜਟ 'ਚ ਪੂਰੀ ਤਰ੍ਹਾਂ ਕੀਤਾ ਗਿਆ ਨਜ਼ਰਅੰਦਾਜ਼, ਭੜਕਿਆ ਇਹ ਆਗੂ, ਗੁੱਸੇ 'ਚ ਬੋਲਿਆ...
Punjab News: ਪੰਜਾਬ ਨੂੰ ਬਜਟ 'ਚ ਪੂਰੀ ਤਰ੍ਹਾਂ ਕੀਤਾ ਗਿਆ ਨਜ਼ਰਅੰਦਾਜ਼, ਭੜਕਿਆ ਇਹ ਆਗੂ, ਗੁੱਸੇ 'ਚ ਬੋਲਿਆ...
Advertisement
ABP Premium

ਵੀਡੀਓਜ਼

ਕਿਉਂ ਸਿੱਖੀ ਛੱਡਕੇ ਲੋਕ ਅਪਨਾ ਰਹੇ ਹੋਰ ਧਰਮ! ਲੱਖਾਂ ਸਿਧਾਣਾ ਨੇ ਸੁਣਾਈਆਂ ਖਰੀਆਂCM ਭਗਵੰਤ ਮਾਨ ਨੇ ਮੀਕਾ ਸਿੰਘ ਨਾਲ ਗਾਇਆ ਛੱਲਾ! ਦੇਖੋ ਝੂਮਦੇ ਮੁੱਖ ਮੰਤਰੀ ਦੀ ਵੀਡੀਓ...ਡਾ. ਅੰਬੇਦਕਰ ਮੂਰਤੀ ਵਿਵਾਦ ਦੀ ਜਾਂਚ ਲਈ ਅੰਮ੍ਰਿਤਸਰ ਪਹੁੰਚਿਆ ਭਾਜਪਾ ਵਫ਼ਦ  ਭਗਵੰਤ ਮਾਨ ਤੇ ਚੁੱਕੇ ਸਵਾਲਆਪ ਵਿਧਾਇਕ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ਹੈਕ, ਨਜ਼ਰ ਆ ਰਹੀਆਂ ਅਜੀਬ ਪੋਸਟਾਂ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Trade War: ਟਰੂਡੋ ਨੇ ਮੋੜੀ ਟਰੰਪੀ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
Trade War: ਟਰੂਡੋ ਨੇ ਮੋੜੀ ਟਰੰਪੀ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
CM Mann on Budget 2025: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਨੂੰ ਬਜਟ 'ਚ ਪੂਰੀ ਤਰ੍ਹਾਂ ਕੀਤਾ ਗਿਆ ਨਜ਼ਰਅੰਦਾਜ਼, ਭੜਕਿਆ ਇਹ ਆਗੂ, ਗੁੱਸੇ 'ਚ ਬੋਲਿਆ...
Punjab News: ਪੰਜਾਬ ਨੂੰ ਬਜਟ 'ਚ ਪੂਰੀ ਤਰ੍ਹਾਂ ਕੀਤਾ ਗਿਆ ਨਜ਼ਰਅੰਦਾਜ਼, ਭੜਕਿਆ ਇਹ ਆਗੂ, ਗੁੱਸੇ 'ਚ ਬੋਲਿਆ...
Basant Panchami 2025 Date: 2 ਜਾਂ 3 ਫਰਵਰੀ ਕਦੋਂ ਮਨਾਈ ਜਾਏਗੀ ਬਸੰਤ ਪੰਚਮੀ ? ਜਾਣੋ ਤਰੀਕ, ਸ਼ੁਭ ਸਮਾਂ, ਮਹੱਤਵ ਅਤੇ ਭੋਗ ਵਿਧੀ
2 ਜਾਂ 3 ਫਰਵਰੀ ਕਦੋਂ ਮਨਾਈ ਜਾਏਗੀ ਬਸੰਤ ਪੰਚਮੀ ? ਜਾਣੋ ਤਰੀਕ, ਸ਼ੁਭ ਸਮਾਂ, ਮਹੱਤਵ ਅਤੇ ਭੋਗ ਵਿਧੀ
AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ
AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ
8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ
8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ
IMD ਵੱਲੋਂ ਤੂਫਾਨ ਤੇ ਭਾਰੀ ਮੀਂਹ ਦਾ ਅਲਰਟ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਕੀਤੀ ਖਰਾਬ ਮੌਸਮ ਦੀ ਚੇਤਾਵਨੀ
IMD ਵੱਲੋਂ ਤੂਫਾਨ ਤੇ ਭਾਰੀ ਮੀਂਹ ਦਾ ਅਲਰਟ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਕੀਤੀ ਖਰਾਬ ਮੌਸਮ ਦੀ ਚੇਤਾਵਨੀ
Embed widget