ਪੜਚੋਲ ਕਰੋ

Sri Lanka Cricket Team: ਸ਼੍ਰੀਲੰਕਾ ਨੂੰ ਲੱਗਿਆ ਵੱਡਾ ਝਟਕਾ, ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਹੋਇਆ ਬਾਹਰ?

U-19 World Cup 2024 South Africa: ਸ਼੍ਰੀਲੰਕਾ ਕ੍ਰਿਕਟ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਸ਼੍ਰੀਲੰਕਾ ਦੀ ਟੀਮ ਕਰਾਰੀ ਹਾਰ ਦਾ ਸਾਹਮਣਾ ਕਰ ਕੇ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਈ ਸੀ। ਹੁਣ ਇੱਕ ਹੋਰ ਮੁਸ਼ਕਲ ਵੱਧ ਗਈ ਹੈ।

U-19 World Cup 2024 South Africa: ਸ਼੍ਰੀਲੰਕਾ ਕ੍ਰਿਕਟ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਸ਼੍ਰੀਲੰਕਾ ਦੀ ਟੀਮ ਕਰਾਰੀ ਹਾਰ ਦਾ ਸਾਹਮਣਾ ਕਰ ਕੇ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਈ ਸੀ। ਹੁਣ ਇੱਕ ਹੋਰ ਮੁਸ਼ਕਲ ਵੱਧ ਗਈ ਹੈ। ਆਈਸੀਸੀ ਨੇ ਅੰਡਰ-19 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਸ਼੍ਰੀਲੰਕਾ ਤੋਂ ਖੋਹ ਲਈ ਹੈ। ਇਹ ਫੈਸਲਾ ਸ਼੍ਰੀਲੰਕਾ ਕ੍ਰਿਕਟ ਬੋਰਡ 'ਚ ਚੱਲ ਰਹੀ ਉਥਲ-ਪੁਥਲ ਦੇ ਮੱਦੇਨਜ਼ਰ ਲਿਆ ਗਿਆ ਹੈ। ਆਈਸੀਸੀ ਨੇ ਹੁਣ ਮੇਜ਼ਬਾਨੀ ਦੀ ਜ਼ਿੰਮੇਵਾਰੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਆਈਸੀਸੀ ਨੇ ਲੰਮੀ ਮੀਟਿੰਗ ਕੀਤੀ ਅਤੇ ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਦਿੱਤੀ ਜਾਵੇਗੀ।

ਅੰਡਰ-19 ਵਿਸ਼ਵ ਕੱਪ 2024 ਦਾ ਸਮਾਗਮ ਅਗਲੇ ਸਾਲ ਜਨਵਰੀ-ਫਰਵਰੀ 'ਚ ਕਰਵਾਇਆ ਜਾਣਾ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਵਿਸ਼ਵ ਕੱਪ 2023 'ਚ ਖਰਾਬ ਪ੍ਰਦਰਸ਼ਨ ਕਾਰਨ ਪੂਰੇ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ। ਆਈਸੀਸੀ ਨੇ ਇਸ ਨੂੰ ਬੋਰਡ ਵਿੱਚ ਸਰਕਾਰੀ ਦਖਲਅੰਦਾਜ਼ੀ ਮੰਨਿਆ ਅਤੇ ਸ਼੍ਰੀਲੰਕਾਈ ਬੋਰਡ ਨੂੰ ਮੁਅੱਤਲ ਕਰ ਦਿੱਤਾ। ਹੁਣ ਸ਼੍ਰੀਲੰਕਾ ਨੂੰ ਦੂਜਾ ਝਟਕਾ ਲੱਗਾ ਹੈ।

ਕ੍ਰਿਕਬਜ਼ ਦੀ ਖਬਰ ਮੁਤਾਬਕ ਸ਼੍ਰੀਲੰਕਾ ਬੋਰਡ 'ਚ ਚੱਲ ਰਹੀ ਅਨਿਸ਼ਚਿਤਤਾ ਕਾਰਨ ਅੰਡਰ-19 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ ਗਈ ਹੈ। ਆਈਸੀਸੀ ਨੇ ਅਜੇ ਵੀ ਸ਼੍ਰੀਲੰਕਾ ਬੋਰਡ ਨੂੰ ਮੁਅੱਤਲ ਕਰਨ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ 10 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਰਿਪੋਰਟਾਂ ਦੀ ਮੰਨੀਏ ਤਾਂ ਮੁਅੱਤਲੀ ਦਾ ਉੱਥੇ ਕ੍ਰਿਕਟ 'ਤੇ ਕੋਈ ਅਸਰ ਨਹੀਂ ਪਵੇਗਾ। ਸ਼੍ਰੀਲੰਕਾ 'ਚ ਕ੍ਰਿਕਟ ਜਾਰੀ ਰਹੇਗਾ।

ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਸ਼੍ਰੀਲੰਕਾ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ। ਟੀਮ ਅੰਕ ਸੂਚੀ 'ਚ 9ਵੇਂ ਸਥਾਨ 'ਤੇ ਸੀ। ਸ਼੍ਰੀਲੰਕਾ ਨੇ 9 ਮੈਚ ਖੇਡਦੇ ਹੋਏ ਸਿਰਫ 2 ਜਿੱਤੇ ਸਨ। ਇਸ ਨੂੰ 7 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।ਸ਼੍ਰੀਲੰਕਾ ਨੇ ਇਸ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਇਸ ਮੈਚ 'ਚ ਉਸ ਨੂੰ 102 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਨੂੰ ਪਾਕਿਸਤਾਨ ਨੇ 6 ਵਿਕਟਾਂ ਨਾਲ ਅਤੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਸ਼੍ਰੀਲੰਕਾ ਨੇ ਨੀਦਰਲੈਂਡ ਅਤੇ ਇੰਗਲੈਂਡ ਖਿਲਾਫ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਇਸ ਨੂੰ ਭਾਰਤ ਤੋਂ 302 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !

Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ

Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ

Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Advertisement
ABP Premium

ਵੀਡੀਓਜ਼

BJP ਦੀ ਜਿੱਤ ਪਿੱਛੇ Mastermind ਕੌਣ? ਬਾਜਪਾ ਆਗੂ ਨੇ ਕੀਤਾ ਖ਼ੁਲਾਸਾ!ਸੈਂਕੜੇ ਕਿਸਾਨਾਂ ਦੇ ਟਰੈਕਟਰਾਂ ਦਾ ਕਾਫਲਾ ਸ਼ੰਭੂ ਲਈ ਰਵਾਨਾ! ਜਿੱਤੇਗਾ ਕਿਸਾਨ?ਮਹਾਕੁੰਭ 'ਚ ਲੱਗੀ ਅੱਗ  ਕਈ ਪੰਡਾਲ ਸੜ ਕੇ ਸੁਆਹ!'ਆਪ' ਕਾਂਗਰਸ ਦੇ ਕਲੇਸ਼ ਦਾ ਵੱਡਾ ਨੁਕਸਾਨ!  ਚੰਡੀਗੜ੍ਹ 'ਤੇ BJP ਦੀ ਮੋਹਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !
ਦੇਸ਼ ਅੰਦਰ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗ਼ੁਲਾਮੀ ਦਾ ਅਹਿਸਾਸ, ਪ੍ਰਬਲ ਹੋ ਰਹੀ ਅਲਹਿਦਗੀ ਦੀ ਭਾਵਨਾ, ਜਥੇਦਾਰ ਨੇ ਸਰਕਾਰਾਂ ਨੂੰ ਕੀਤਾ ਅਲਰਟ !
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
Punjabi in Canada: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ! ਪੁਲਿਸ ਨੇ ਛੇ ਪੰਜਾਬੀ ਨੌਜਵਾਨ ਦਬੋਚੇ

Punjab News: ਪੰਜਾਬ 'ਚ 31 ਮਾਰਚ ਤੱਕ ਇਸ ਕੰਮ 'ਤੇ ਲੱਗੀ ਸਖਤ ਪਾਬੰਦੀ, ਇਹ ਗਲਤੀ ਪਏਗੀ ਮਹਿੰਗੀ; ਪੜ੍ਹੋ ਮਾਮਲਾ

Maha Kumbh Stampede: ਭਗਦੜ ਤੋਂ ਬਾਅਦ ਕੀਤੇ ਗਏ 5 ਵੱਡੇ ਬਦਲਾਅ, VVIP ਪਾਸ ਰੱਦ, ਗੱਡੀਆਂ ਦੀ ਐਂਟਰੀ 'ਤੇ ਵੀ ਰੋਕ

Embed widget