ਪੜਚੋਲ ਕਰੋ

Suryakumar Yadav ਨੇ ਵਿਰਾਟ ਕੋਹਲੀ ਦਾ ਇੱਕ ਹੋਰ ਰਿਕਾਰਡ ਤੋੜਿਆ

Suryakumar Yadav Record: ਨਿਊਜ਼ੀਲੈਂਡ ਦੇ ਖਿਲਾਫ ਖੇਡੇ ਗਏ ਦੂਜੇ ਟੀ-20 ਮੈਚ ਵਿੱਚ, ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ 51 ਗੇਂਦਾਂ ਵਿੱਚ 217.65 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ 111* ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ ਕੁੱਲ 11 ਚੌਕੇ ਅਤੇ 7 ਛੱਕੇ ਸ਼ਾਮਲ ਸਨ।

Suryakumar Yadav Record: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਹਰ ਰੋਜ਼ ਇੱਕ ਅਨੋਖੀ ਪਾਰੀ ਖੇਡ ਕੇ ਸਭ ਨੂੰ ਹੈਰਾਨ ਕਰ ਦਿੰਦੇ ਹਨ। ਉਨ੍ਹਾਂ ਦੀ ਹਰ ਪਾਰੀ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਨਿਊਜ਼ੀਲੈਂਡ ਦੇ ਖਿਲਾਫ ਖੇਡੇ ਗਏ ਦੂਜੇ ਟੀ-20 ਮੈਚ ਵਿੱਚ, ਉਨ੍ਹਾਂ 51 ਗੇਂਦਾਂ ਵਿੱਚ 217.65 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ 111* ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ ਕੁੱਲ 11 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਇਸ ਪਾਰੀ ਨਾਲ ਸੂਰਿਆ ਨੇ ਵਿਰਾਟ ਕੋਹਲੀ (Virat Kohli) ਦਾ ਇੱਕ ਹੋਰ ਰਿਕਾਰਡ ਤੋੜ ਦਿੱਤਾ ਹੈ, ਨਾਲ ਹੀ ਉਹ ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ (Yuvraj Singh)  ਦੇ ਵੀ ਨੇੜੇ ਆ ਗਏ ਹਨ।

ਇਸ ਰਿਕਾਰਡ ਨੂੰ ਤੋੜਿਆ

ਨਿਊਜ਼ੀਲੈਂਡ ਖਿਲਾਫ ਖੇਡੀ ਗਈ ਸੂਰਿਆ ਦੀ ਪਾਰੀ 'ਚ ਦੋ ਰੂਪ ਦੇਖਣ ਨੂੰ ਮਿਲੇ। ਪਹਿਲਾਂ ਤਾਂ ਉਹ ਥੋੜ੍ਹਾ ਹੌਲੀ ਖੇਡਦੇ ਨਜ਼ਰ ਆਏ ਪਰ ਅੰਤ ਤੱਕ ਉਨ੍ਹਾਂ ਨੇ ਆਪਣੀ ਰਫ਼ਤਾਰ ਵਧਾ ਦਿੱਤੀ। ਉਨ੍ਹਾਂ ਆਖਰੀ ਓਵਰ ਵਿੱਚ ਸਿਰਫ਼ 16 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਇਨ੍ਹਾਂ ਦੌੜਾਂ ਨਾਲ ਉਸ ਨੇ ਡੈੱਥ ਓਵਰਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ।

ਦਰਅਸਲ, ਏਸ਼ੀਆ ਕੱਪ 2022 ਵਿੱਚ ਅਫਗਾਨਿਸਤਾਨ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਵਿਰਾਟ ਕੋਹਲੀ ਨੇ ਆਪਣਾ 71ਵਾਂ ਅਤੇ ਪਹਿਲਾ ਟੀ-20 ਅੰਤਰਰਾਸ਼ਟਰੀ ਸੈਂਕੜਾ ਲਗਾਇਆ ਸੀ। ਇਸ ਸੈਂਕੜੇ ਦੌਰਾਨ ਕੋਹਲੀ ਨੇ ਡੈਥ ਓਵਰਾਂ ਵਿੱਚ ਬੱਲੇਬਾਜ਼ੀ ਕਰਦਿਆਂ 18 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਸੂਰਿਆ ਨੇ ਡੈੱਥ ਓਵਰਾਂ ਵਿੱਚ 16 ਗੇਂਦਾਂ ਵਿੱਚ 54 ਦੌੜਾਂ ਬਣਾ ਕੇ ਇਹ ਰਿਕਾਰਡ ਤੋੜ ਦਿੱਤਾ। ਇਸ ਨਾਲ ਸੂਰਿਆ ਇਸ ਮਾਮਲੇ 'ਚ ਯੁਵਰਾਜ ਸਿੰਘ ਦੇ ਕਾਫੀ ਕਰੀਬ ਪੁੱਜ ਗਏ ਹਨ।  

ਇਸ ਪਾਰੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਯੁਵਰਾਜ ਸਿੰਘ ਦੇ ਕਾਫੀ ਨੇੜੇ ਆ ਗਏ ਪਰ ਇਸ ਵਾਰ ਉਹ ਉਨ੍ਹਾਂ ਰਿਕਾਰਡ ਤੋੜਨ 'ਚ ਨਾਕਾਮ ਰਹੇ। ਯੁਵਰਾਜ ਸਿੰਘ ਨੇ 2007 'ਚ ਇੰਗਲੈਂਡ ਖਿਲਾਫ ਖੇਡਦੇ ਹੋਏ ਡੈਥ ਓਵਰਾਂ 'ਚ 16 ਗੇਂਦਾਂ 'ਚ 58 ਦੌੜਾਂ ਬਣਾਈਆਂ ਸਨ। ਹੁਣ ਤੱਕ ਇਹ ਟੀ-20 ਇੰਟਰਨੈਸ਼ਨਲ ਵਿੱਚ ਡੈਥ ਓਵਰਾਂ ਵਿੱਚ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?

Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !

Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ

Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?

ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?
ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Panchayat Election: ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਨੇ 'ਧਮਕੀ' ਨਾਲ ਐਲਾਨਿਆ ਸਰਪੰਚ ! ਦੇਖੋ ਵੀਡੀਓ

ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ

Heavy rain alert- ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ, ਇਨ੍ਹਾਂ ਇਲਾਕਿਆਂ ਲਈ ਜਾਰੀ ਹੋਈ ਅਲਰਟ

ਘਾਤਕ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾਂ ਵਧਾ ਦਿੰਦੀ ਹੈ ਸ਼ਰਾਬ, ਰਿਸਰਚ ਵਿਚ ਵੱਡਾ ਖੁਲਾਸਾ...

Embed widget