ਪੜਚੋਲ ਕਰੋ

IND vs SL: 100ਵੇਂ ਟੈਸਟ 'ਚ ਵਿਰਾਟ ਕੋਹਲੀ ਕੋਲ ਇਤਿਹਾਸ ਰਚਣ ਦਾ ਮੌਕਾ, ਸਿਰਫ਼ 38 ਦੌੜਾਂ ਬਣਾ ਕੇ ਇਸ ਖਾਸ ਕਲੱਬ 'ਚ ਹੋਣਗੇ ਸ਼ਾਮਲ

T20 ਤੋਂ ਬਾਅਦ ਹੁਣ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 4 ਮਾਰਚ ਤੋਂ ਮੋਹਾਲੀ 'ਚ ਖੇਡਿਆ ਜਾਵੇਗਾ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਹੈ।

India vs Sri Lanka 1st Test : T20 ਤੋਂ ਬਾਅਦ ਹੁਣ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 4 ਮਾਰਚ ਤੋਂ ਮੋਹਾਲੀ 'ਚ ਖੇਡਿਆ ਜਾਵੇਗਾ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਹੈ। ਅਜਿਹੇ 'ਚ ਉਹ ਇਸ ਇਤਿਹਾਸਕ ਮੈਚ ਨੂੰ ਹੋਰ ਵੀ ਖਾਸ ਬਣਾਉਣਾ ਚਾਹੇਗਾ। ਵਿਰਾਟ ਕੋਹਲੀ ਆਪਣੇ 100ਵੇਂ ਟੈਸਟ 'ਚ ਕਈ ਵੱਡੇ ਰਿਕਾਰਡ ਬਣਾ ਸਕਦੇ ਹਨ।
 
ਸਿਰਫ 38 ਦੌੜਾਂ ਬਣਾ ਕੇ ਇਸ ਵਿਸ਼ੇਸ਼ ਕਲੱਬ 'ਚ ਸ਼ਾਮਲ ਹੋਣਗੇ ਕੋਹਲੀ 

ਸ਼੍ਰੀਲੰਕਾ ਦੇ ਖਿਲਾਫ ਆਪਣੇ 100ਵੇਂ ਟੈਸਟ ਵਿੱਚ ਸਿਰਫ 38 ਦੌੜਾਂ ਬਣਾ ਕੇ ਵਿਰਾਟ ਕੋਹਲੀ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਰਿੰਦਰ ਸਹਿਵਾਗ ਅਤੇ ਵੀਵੀਐਸ ਲਕਸ਼ਮਣ ਵਰਗੇ ਮਹਾਨ ਖਿਡਾਰੀਆਂ ਦੇ ਖ਼ਾਸ ਕਲੱਬ ਵਿੱਚ ਸ਼ਾਮਲ ਹੋ ਜਾਣਗੇ। ਦਰਅਸਲ, ਵਿਰਾਟ ਦੇ ਨਾਮ ਟੈਸਟ ਵਿੱਚ 7,962 ਦੌੜਾਂ ਹਨ। ਅਜਿਹੇ 'ਚ ਸ਼੍ਰੀਲੰਕਾ ਖਿਲਾਫ 38 ਦੌੜਾਂ ਬਣਾ ਕੇ ਉਹ ਭਾਰਤ ਲਈ 8000 ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਣਗੇ।
 
 100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ ਕੋਹਲੀ 
 
ਵਿਰਾਟ ਕੋਹਲੀ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ, ਦਿਲੀਪ ਵੇਂਗਸਰਕਰ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਕਪਿਲ ਦੇਵ ਭਾਰਤ ਲਈ 100 ਜਾਂ ਇਸ ਤੋਂ ਵੱਧ ਟੈਸਟ ਖੇਡ ਚੁੱਕੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਿਸੇ ਵੀ ਬੱਲੇਬਾਜ਼ ਨੇ ਆਪਣੇ 100ਵੇਂ ਟੈਸਟ 'ਚ ਸੈਂਕੜਾ ਨਹੀਂ ਲਗਾਇਆ ਹੈ। ਅਜਿਹੇ 'ਚ ਕਿੰਗ ਕੋਹਲੀ ਸ਼੍ਰੀਲੰਕਾ ਖਿਲਾਫ 100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ।
 
  ਬੰਗਲਾਦੇਸ਼ ਖਿਲਾਫ ਲਗਾਇਆ ਸੀ ਆਖਰੀ ਸੈਂਕੜਾ  

ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ 'ਚ ਆਖਰੀ ਸੈਂਕੜਾ ਬੰਗਲਾਦੇਸ਼ ਖਿਲਾਫ ਲਗਾਇਆ ਸੀ। 2019 ਵਿੱਚ ਉਸਨੇ ਬੰਗਲਾਦੇਸ਼ ਦੇ ਖਿਲਾਫ ਟੈਸਟ ਕ੍ਰਿਕਟ ਦਾ ਆਪਣਾ ਆਖਰੀ ਸੈਂਕੜਾ ਲਗਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਬੱਲੇ ਨੇ ਟੈਸਟ 'ਚ ਸੈਂਕੜਾ ਨਹੀਂ ਲਗਾਇਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

USA News: ਅਮਰੀਕਾ ਤੋਂ ਪਰਤੇ ਨੌਜਵਾਨਾਂ ਨੇ ਦੱਸੀ ਦਿਲ-ਦਹਿਲਾ ਦੇਣ ਵਾਲੀ ਹਕੀਕਤ, ਕਈ ਲਾਸ਼ਾਂ ਵੇਖੀਆਂ, 40-45 ਕਿਲੋਮੀਟਰ ਪੈਦਲ ਚੱਲਣਾ ਪਿਆ

FASTag ਨੂੰ ਵਾਰ-ਵਾਰ ਰੀਚਾਰਜ ਕਰਨ ਦਾ ਸਿਰ ਦਰਦ ਹੋਏਗਾ ਖਤਮ! ਭਾਰਤ ਸਰਕਾਰ ਲੈ ਕੇ ਆ ਸਕਦੀ ਇਹ ਨਵਾਂ ਨਿਯਮ

ਅਮਰੀਕਾ ਤੋਂ ਡਿਪੋਰਟ ਕਰਕੇ ਵਾਪਸ ਭੇਜੇ ਭਾਰਤੀ ਹੁਣ ਕੈਨੇਡਾ, ਆਸਟ੍ਰੇਲੀਆ ਤੇ UK ਸਮੇਤ ਇਨ੍ਹਾਂ 20 ਦੇਸ਼ਾਂ ਤੋਂ ਵੀ ਹੋਏ ਬੈਨ ! ਭਾਰਤ ‘ਚ ਵੀ ਹੋਵੇਗੀ ਕਾਰਵਾਈ ?

New Income Tax Bill: ਕੈਬਿਨੇਟ ਦੀ ਬੈਠਕ 'ਚ ਲੱਗੇਗੀ ਨਵੇਂ ਇਨਕਮ ਟੈਕਸ ਬਿੱਲ 'ਤੇ ਮੋਹਰ, ਅਗਲੇ ਹਫ਼ਤੇ ਸੰਸਦ 'ਚ ਹੋਏਗਾ ਪੇਸ਼

ABP Premium

ਵੀਡੀਓਜ਼

ਘਰ 'ਚ ਵੜ ਕੇ ਕੀਤਾ ਹਮ*ਲਾ, ਦੇਖੋ ਪੁਲਸ ਦੀ ਤੇਜੀ ਮੌਕੇ ਤੋਂ ਹਮਲਾਵਰ ਗ੍ਰਿਫਤਾਰ|abp sanjha|US Deport: ਵਤਨ ਵਾਪਸੀ ਕਾਰਨ ਸੁਨਹਿਰੀ ਭੱਵਿਖ ਦੇ ਸੁਪਨੇ ਟੁੱਟੇਅਮਰੀਕਾ ਤੋਂ ਪਰਵਾਸੀ ਭਾਰਤੀ ਡਿਪੋਰਟ! ਅੰਮ੍ਰਿਤਸਰ ਏਅਰਪੋਰਟ 'ਤੇ ਪੁਲਿਸ ਅਲਰਟਡਿਪੋਰਟ ਹੋਏ ਪੰਜਾਬੀ ਜਾਣਗੇ ਘਰ ਜਾਂ ਜੇਲ੍ਹ? ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
USA News: ਅਮਰੀਕਾ ਤੋਂ ਪਰਤੇ ਨੌਜਵਾਨਾਂ ਨੇ ਦੱਸੀ ਦਿਲ-ਦਹਿਲਾ ਦੇਣ ਵਾਲੀ ਹਕੀਕਤ, ਕਈ ਲਾਸ਼ਾਂ ਵੇਖੀਆਂ, 40-45 ਕਿਲੋਮੀਟਰ ਪੈਦਲ ਚੱਲਣਾ ਪਿਆ
USA News: ਅਮਰੀਕਾ ਤੋਂ ਪਰਤੇ ਨੌਜਵਾਨਾਂ ਨੇ ਦੱਸੀ ਦਿਲ-ਦਹਿਲਾ ਦੇਣ ਵਾਲੀ ਹਕੀਕਤ, ਕਈ ਲਾਸ਼ਾਂ ਵੇਖੀਆਂ, 40-45 ਕਿਲੋਮੀਟਰ ਪੈਦਲ ਚੱਲਣਾ ਪਿਆ
FASTag ਨੂੰ ਵਾਰ-ਵਾਰ ਰੀਚਾਰਜ ਕਰਨ ਦਾ ਸਿਰ ਦਰਦ ਹੋਏਗਾ ਖਤਮ! ਭਾਰਤ ਸਰਕਾਰ ਲੈ ਕੇ ਆ ਸਕਦੀ ਇਹ ਨਵਾਂ ਨਿਯਮ
FASTag ਨੂੰ ਵਾਰ-ਵਾਰ ਰੀਚਾਰਜ ਕਰਨ ਦਾ ਸਿਰ ਦਰਦ ਹੋਏਗਾ ਖਤਮ! ਭਾਰਤ ਸਰਕਾਰ ਲੈ ਕੇ ਆ ਸਕਦੀ ਇਹ ਨਵਾਂ ਨਿਯਮ
ਅਮਰੀਕਾ ਤੋਂ ਡਿਪੋਰਟ ਕਰਕੇ ਵਾਪਸ ਭੇਜੇ ਭਾਰਤੀ ਹੁਣ ਕੈਨੇਡਾ, ਆਸਟ੍ਰੇਲੀਆ ਤੇ UK ਸਮੇਤ ਇਨ੍ਹਾਂ 20 ਦੇਸ਼ਾਂ ਤੋਂ ਵੀ ਹੋਏ ਬੈਨ ! ਭਾਰਤ ‘ਚ ਵੀ ਹੋਵੇਗੀ ਕਾਰਵਾਈ ?
ਅਮਰੀਕਾ ਤੋਂ ਡਿਪੋਰਟ ਕਰਕੇ ਵਾਪਸ ਭੇਜੇ ਭਾਰਤੀ ਹੁਣ ਕੈਨੇਡਾ, ਆਸਟ੍ਰੇਲੀਆ ਤੇ UK ਸਮੇਤ ਇਨ੍ਹਾਂ 20 ਦੇਸ਼ਾਂ ਤੋਂ ਵੀ ਹੋਏ ਬੈਨ ! ਭਾਰਤ ‘ਚ ਵੀ ਹੋਵੇਗੀ ਕਾਰਵਾਈ ?
New Income Tax Bill: ਕੈਬਿਨੇਟ ਦੀ ਬੈਠਕ 'ਚ ਲੱਗੇਗੀ ਨਵੇਂ ਇਨਕਮ ਟੈਕਸ ਬਿੱਲ 'ਤੇ ਮੋਹਰ, ਅਗਲੇ ਹਫ਼ਤੇ ਸੰਸਦ 'ਚ ਹੋਏਗਾ ਪੇਸ਼
New Income Tax Bill: ਕੈਬਿਨੇਟ ਦੀ ਬੈਠਕ 'ਚ ਲੱਗੇਗੀ ਨਵੇਂ ਇਨਕਮ ਟੈਕਸ ਬਿੱਲ 'ਤੇ ਮੋਹਰ, ਅਗਲੇ ਹਫ਼ਤੇ ਸੰਸਦ 'ਚ ਹੋਏਗਾ ਪੇਸ਼
IND vs ENG: ਕੁਲਦੀਪ-ਅਰਸ਼ਦੀਪ ਹੋਏ ਬਾਹਰ, ਇਸ ਖਤਰਨਾਕ ਖਿਡਾਰੀ ਦੀ ਹੈਰਾਨੀਜਨਕ ਐਂਟਰੀ; ਪਹਿਲੇ ਵਨਡੇ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਕੁਲਦੀਪ-ਅਰਸ਼ਦੀਪ ਹੋਏ ਬਾਹਰ, ਇਸ ਖਤਰਨਾਕ ਖਿਡਾਰੀ ਦੀ ਹੈਰਾਨੀਜਨਕ ਐਂਟਰੀ; ਪਹਿਲੇ ਵਨਡੇ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Illegal Travel Agent: ਟਰੈਵਲ ਏਜੰਟਾਂ ਨੇ ਉਜਾੜੇ ਕਈ ਘਰ! ਹੁਣ ਐਕਸ਼ਨ ਮੋਡ 'ਚ ਸਰਕਾਰ

Indian Deportation Row:  ਕੋਈ ਬੁਰਾ ਵਿਵਹਾਰ ਨਹੀਂ ਤੇ ਇਹ ਪਹਿਲੀ ਵਾਰ ਨਹੀਂ ਹੋਇਆ, ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਭਾਰਤੀਆਂ ਦੇ ਮੁੱਦੇ 'ਤੇ ਐਸ ਜੈਸ਼ੰਕਰ ਦਾ ਜਵਾਬ

ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ, ਅਮਰੀਕਾ ਤੋਂ ਭਾਰਤੀਆਂ ਨੂੰ ਵਾਪਸ ਭੇਜਣ ਦੇ ਮੁੱਦੇ 'ਤੇ ਹੋਇਆ ਹੰਗਾਮਾ

Embed widget