ਪੜਚੋਲ ਕਰੋ

Australia Cricket Fan: ਅੰਗਰੇਜ਼ ਨੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ, ਤਾਂ ਭਾਰਤੀ ਦਰਸ਼ਕ ਬੋਲੇ- 'ਆਸਟ੍ਰੇਲੀਆ ਮਾਤਾ ਦੀ ਜੈ'

Foreign cricket fans raised slogans of 'Jai Shri Ram': ਭਾਰਤ 'ਚ ਕ੍ਰਿਕਟ ਵਰਲਡ ਕੱਪ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਈ ਵਿਦੇਸ਼ੀ ਕ੍ਰਿਕਟ ਪ੍ਰੇਮੀ ਭਾਰਤ ਆ ਵਿਸ਼ਵ ਕੱਪ ਦਾ ਆਨੰਦ ਮਾਣ ਰਹੇ ਹਨ

Foreign cricket fans raised slogans of 'Jai Shri Ram': ਭਾਰਤ 'ਚ ਕ੍ਰਿਕਟ ਵਰਲਡ ਕੱਪ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਈ ਵਿਦੇਸ਼ੀ ਕ੍ਰਿਕਟ ਪ੍ਰੇਮੀ ਭਾਰਤ ਆ ਵਿਸ਼ਵ ਕੱਪ ਦਾ ਆਨੰਦ ਮਾਣ ਰਹੇ ਹਨ। ਇਸ ਵਿਚਾਲੇ ਸੋਸ਼ਲ ਮੀ਼ਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਕਈ ਲੋਕਾਂ ਦੇ ਹਾਸੇ ਨਿਕਲ ਰਹੇ ਹਨ, ਅਤੇ ਕਈ ਇਸਨੂੰ ਖੂਬ ਪਸੰਦ ਕਰ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨਾ ਸਿਰਫ਼ ਭਾਰਤੀ ਕ੍ਰਿਕਟ ਟੀਮ ਵਿੱਚ ਸਗੋਂ ਹੋਰ ਦੇਸ਼ਾਂ ਦੇ ਮੈਚਾਂ ਵਿੱਚ ਵੀ ਡੂੰਘੀ ਦਿਲਚਸਪੀ ਲੈ ਰਹੇ ਹਨ।

ਜੀ ਹਾਂ, ਕਈ ਦੂਜੇ ਦੇਸ਼ਾਂ ਦੇ ਲੋਕ ਦੂਜੀ ਟੀਮ ਦਾ ਸਮਰਥਨ ਕਰਨ ਲਈ ਆ ਰਹੇ ਹਨ। ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਹੋਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੈਚ 'ਚ ਨਾ ਸਿਰਫ ਵਿਦੇਸ਼ੀ ਬਲਕਿ ਭਾਰਤੀ ਦਰਸ਼ਕਾਂ ਦੀ ਵੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਇਕ ਵਿਦੇਸ਼ੀ ਕ੍ਰਿਕਟ ਪ੍ਰੇਮੀ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਭਾਰਤੀ ਦਰਸ਼ਕਾਂ ਦੇ ਸਾਹਮਣੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ, ਜਦਕਿ ਸਾਹਮਣੇ ਮੌਜੂਦ ਸੈਂਕੜੇ ਦਰਸ਼ਕ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ। ਉਹ ਵਿਦੇਸ਼ੀ ਬੰਦਾ ਆਸਟ੍ਰੇਲੀਆ ਦਾ ਪ੍ਰਸ਼ੰਸਕ ਜਾਪਦਾ ਹੈ। ਕਈ ਵਾਰ 'ਜੈ ਸ਼੍ਰੀ ਰਾਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਣ ਤੋਂ ਬਾਅਦ, ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਦਰਸ਼ਕਾਂ ਵਿੱਚੋਂ ਕਿਸੇ ਨੇ ਵਿਦੇਸ਼ੀ ਦੇ ਸਮਰਥਨ ਵਿੱਚ 'ਆਸਟ੍ਰੇਲੀਆ ਮਾਤਾ ਕੀ ਜੈ' ਦੇ ਨਾਅਰੇ ਲਗਾਏ। ਤੁਸੀ ਵੀ ਵੇਖੋ ਇਹ ਵੀਡੀਓ...

View this post on Instagram
 
A post shared by PATHANKOT 🔵 (@pathankot.__)

ਲੋਕ ਇਸ ਵੀਡੀਓ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇਹ ਭਾਰਤ ਵਾਲੇ ਵੀ ਕੁਝ ਵੀ ਕਹਿੰਦੇ ਹਨ।" ਇਕ ਹੋਰ ਯੂਜ਼ਰ ਨੇ ਵੀਡੀਓ 'ਤੇ ਮਜ਼ਾਕ ਕਰਦੇ ਹੋਏ ਲਿਖਿਆ, ''ਆਸਟ੍ਰੇਲੀਆ ਮਾਤਾ ਦੀ ਜੈ ਕਹਿਣ ਵਾਲਾ ਜ਼ਰੂਰ ਹਰਿਆਣਾ ਦਾ ਹੀ ਹੋਵੇਗਾ।'' ਇੱਕ ਤੀਜੇ ਉਪਭੋਗਤਾ ਨੇ ਲਿਖਿਆ, "ਇਹ ਸਨਮਾਨ ਦੋਵੇ ਅਤੇ ਸਨਮਾਨ ਲਵੋ ਦੀ ਇੱਕ ਵਧੀਆ ਉਦਾਹਰਣ ਹੈ।" ਜਦੋਂ ਕਿ ਚੌਥੇ ਨੇ ਲਿਖਿਆ, "ਇਹ ਤਾਂ ਬਿਲਕੁਲ ਸੈਮ ਕਰਨ ਵਰਗਾ ਦਿਖਾਈ ਦੇ ਰਿਹਾ ਹੈ।" 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੰਮ੍ਰਿਤਸਰ 'ਚ ਵਿਆਹ ਵਾਲੇ ਦਿਨ ਲਾੜਾ ਫਰਾਰ, ਸਕੂਲ ਵੇਲੇ ਦਾ ਸੀ ਪਿਆਰ, ਲਹਿੰਗਾ ਪਾ ਕੇ ਕੁੜੀ ਕਰਦੀ ਰਹੀ ਇੰਤਜ਼ਾਰ, ਜਾਣੋ ਕੀ ਬਣੀ ਵਜ੍ਹਾ ?

ਮਾਨ ਸਰਕਾਰ ਦਾ ਮਹਿਲਾ ਅਧਿਆਪਕਾਂ 'ਤੇ ਤਸ਼ੱਦਦ ! 'ਕੱਪੜੇ ਪਾੜੇ, ਗਰਭਪਤੀ ਔਰਤਾਂ ਦੇ ਢਿੱਡਾਂ 'ਚ ਮਾਰੀਆਂ ਲੱਤਾਂ', ਦੇਖੋ ਹਕੂਮਤ ਦਾ ਤਾਨਾਸ਼ਾਹੀ ਰਵੱਈਆ

Punjab Weather: ਪੰਜਾਬ ਦਾ ਤਾਪਮਾਨ 2 ਡਿਗਰੀ ਤੱਕ ਵਧਿਆ, 2 ਅਪ੍ਰੈਲ ਤੱਕ 7 ਡਿਗਰੀ ਹੋਰ ਵੱਧਣ ਦਾ ਖਦਸ਼ਾ! ਡੈਮਾਂ ਦੇ ਘੱਟ ਜਲ ਪੱਧਰ ਨਾਲ ਵਧੀਆਂ ਚਿੰਤਾਵਾਂ

Punjab News: ਪੰਜਾਬ ਨੂੰ ਮਿਲੇ ਨਵੇਂ ਐਡਵੋਕੇਟ ਜਨਰਲ, ਜਾਣੋ ਕੌਣ ਨੇ ਮਨਿੰਦਰਜੀਤ ਸਿੰਘ ਬੇਦੀ ਜਿਨ੍ਹਾਂ ਨੇ ਸੰਭਾਲੀ AG ਦੀ ਜ਼ਿੰਮੇਵਾਰੀ

ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਵਿਆਹ ਵਾਲੇ ਦਿਨ ਲਾੜਾ ਫਰਾਰ, ਸਕੂਲ ਵੇਲੇ ਦਾ ਸੀ ਪਿਆਰ, ਲਹਿੰਗਾ ਪਾ ਕੇ ਕੁੜੀ ਕਰਦੀ ਰਹੀ ਇੰਤਜ਼ਾਰ, ਜਾਣੋ ਕੀ ਬਣੀ ਵਜ੍ਹਾ ?
ਅੰਮ੍ਰਿਤਸਰ 'ਚ ਵਿਆਹ ਵਾਲੇ ਦਿਨ ਲਾੜਾ ਫਰਾਰ, ਸਕੂਲ ਵੇਲੇ ਦਾ ਸੀ ਪਿਆਰ, ਲਹਿੰਗਾ ਪਾ ਕੇ ਕੁੜੀ ਕਰਦੀ ਰਹੀ ਇੰਤਜ਼ਾਰ, ਜਾਣੋ ਕੀ ਬਣੀ ਵਜ੍ਹਾ ?
ਮਾਨ ਸਰਕਾਰ ਦਾ ਮਹਿਲਾ ਅਧਿਆਪਕਾਂ 'ਤੇ ਤਸ਼ੱਦਦ ! 'ਕੱਪੜੇ ਪਾੜੇ, ਗਰਭਪਤੀ ਔਰਤਾਂ ਦੇ ਢਿੱਡਾਂ 'ਚ ਮਾਰੀਆਂ ਲੱਤਾਂ', ਦੇਖੋ ਹਕੂਮਤ ਦਾ ਤਾਨਾਸ਼ਾਹੀ ਰਵੱਈਆ
ਮਾਨ ਸਰਕਾਰ ਦਾ ਮਹਿਲਾ ਅਧਿਆਪਕਾਂ 'ਤੇ ਤਸ਼ੱਦਦ ! 'ਕੱਪੜੇ ਪਾੜੇ, ਗਰਭਪਤੀ ਔਰਤਾਂ ਦੇ ਢਿੱਡਾਂ 'ਚ ਮਾਰੀਆਂ ਲੱਤਾਂ', ਦੇਖੋ ਹਕੂਮਤ ਦਾ ਤਾਨਾਸ਼ਾਹੀ ਰਵੱਈਆ
Punjab Weather: ਪੰਜਾਬ ਦਾ ਤਾਪਮਾਨ 2 ਡਿਗਰੀ ਤੱਕ ਵਧਿਆ, 2 ਅਪ੍ਰੈਲ ਤੱਕ 7 ਡਿਗਰੀ ਹੋਰ ਵੱਧਣ ਦਾ ਖਦਸ਼ਾ! ਡੈਮਾਂ ਦੇ ਘੱਟ ਜਲ ਪੱਧਰ ਨਾਲ ਵਧੀਆਂ ਚਿੰਤਾਵਾਂ
Punjab Weather: ਪੰਜਾਬ ਦਾ ਤਾਪਮਾਨ 2 ਡਿਗਰੀ ਤੱਕ ਵਧਿਆ, 2 ਅਪ੍ਰੈਲ ਤੱਕ 7 ਡਿਗਰੀ ਹੋਰ ਵੱਧਣ ਦਾ ਖਦਸ਼ਾ! ਡੈਮਾਂ ਦੇ ਘੱਟ ਜਲ ਪੱਧਰ ਨਾਲ ਵਧੀਆਂ ਚਿੰਤਾਵਾਂ
Punjab News: ਪੰਜਾਬ ਨੂੰ ਮਿਲੇ ਨਵੇਂ ਐਡਵੋਕੇਟ ਜਨਰਲ, ਜਾਣੋ ਕੌਣ ਨੇ ਮਨਿੰਦਰਜੀਤ ਸਿੰਘ ਬੇਦੀ ਜਿਨ੍ਹਾਂ ਨੇ ਸੰਭਾਲੀ AG ਦੀ ਜ਼ਿੰਮੇਵਾਰੀ
Punjab News: ਪੰਜਾਬ ਨੂੰ ਮਿਲੇ ਨਵੇਂ ਐਡਵੋਕੇਟ ਜਨਰਲ, ਜਾਣੋ ਕੌਣ ਨੇ ਮਨਿੰਦਰਜੀਤ ਸਿੰਘ ਬੇਦੀ ਜਿਨ੍ਹਾਂ ਨੇ ਸੰਭਾਲੀ AG ਦੀ ਜ਼ਿੰਮੇਵਾਰੀ
CSK vs RR: ਚੇਨਈ ਨੂੰ ਧੋਨੀ ਵੀ ਨਾ ਜਿਤਾ ਸਕੇ ਮੈਚ, ਰਾਣਾ-ਹਸਰੰਗਾ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਜਸਥਾਨ ਨੇ ਦਰਜ ਕੀਤੀ ਪਹਿਲੀ ਜਿੱਤ, ਜਾਣੋ ਹਾਰ ਦੇ ਕਾਰਨ

ਹਰ ਸਾਲ 33 ਘੰਟੇ ਤੱਕ ਘਟੇਗੀ ਇਨਸਾਨਾਂ ਦੀ ਨੀਂਦ, ਤਾਜ਼ਾ ਰਿਪੋਰਟ ‘ਚ ਹੈਰਾਨ ਕਰਨ ਵਾਲਾ ਖੁਲਾਸਾ; ਜਾਣੋ ਕਾਰਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (31-03-2025)

2 ਅਪ੍ਰੈਲ ਨੂੰ ਆਉਣ ਵਾਲੀ ਸਭ ਵੱਡੀ ਤਬਾਹੀ ! ਦਾਅ 'ਤੇ ਲੱਗੇ ਹੋਏ ਨੇ ਅਰਬਾਂ ਡਾਲਰ, ਕਿੰਨਾ ਤਿਆਰ ਹੈ ਭਾਰਤੀ ਬਾਜ਼ਾਰ ?

Embed widget