ਕ੍ਰਿਕਟ ਵਿਸਵ ਕੱਪ ਦੀ ਉਲਟੀ ਗਿਣਤੀ ਸ਼ੁਰੂ, ਕਦੋਂ ਅਤੇ ਕਿੱਥੇ ਖੇਡੇ ਜਾਣਗੇ ਮੈਚ; ਦੇਖੋ ਪੂਰਾ ਸ਼ਡਿਊਲ
ICC: ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਵਾਰ ਭਾਰਤ ਵਨਡੇ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਕਰ ਰਿਹਾ ਹੈ। ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਸਿਰਫ਼ 50 ਦਿਨ ਬਾਕੀ ਹਨ।
ICC: ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਵਾਰ ਭਾਰਤ ਵਨਡੇ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਕਰ ਰਿਹਾ ਹੈ। ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਸਿਰਫ਼ 50 ਦਿਨ ਬਾਕੀ ਹਨ। ਵਿਸ਼ਵ ਕੱਪ 30 ਸਤੰਬਰ ਨੂੰ ਸ਼ੁਰੂ ਹੋਵੇਗਾ। ਜਿੱਥੇ ਭਾਰਤੀ ਮਹਿਲਾ ਟੀਮ ਦਾ ਸਾਹਮਣਾ ਸ਼੍ਰੀਲੰਕਾ ਦੀ ਮਹਿਲਾ ਟੀਮ ਨਾਲ ਹੋਵੇਗਾ। ਵਨਡੇ ਵਿਸ਼ਵ ਕੱਪ ਦਾ ਫਾਈਨਲ ਮੈਚ 2 ਨਵੰਬਰ ਨੂੰ ਹੋਵੇਗਾ।
ICC ਮਹਿਲਾ ਵਿਸ਼ਵ ਕੱਪ 2025 ਦਾ ਪੂਰਾ ਸ਼ਡਿਊਲ
ਮੰਗਲਵਾਰ, 30 ਸਤੰਬਰ: ਭਾਰਤ ਬਨਾਮ ਸ਼੍ਰੀਲੰਕਾ - ਬੰਗਲੁਰੂ
ਬੁੱਧਵਾਰ, 1 ਅਕਤੂਬਰ: ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ - ਇੰਦੌਰ
ਵੀਰਵਾਰ, 2 ਅਕਤੂਬਰ: ਬੰਗਲਾਦੇਸ਼ ਬਨਾਮ ਪਾਕਿਸਤਾਨ - ਕੋਲੰਬੋ
ਸ਼ੁੱਕਰਵਾਰ, 3 ਅਕਤੂਬਰ: ਇੰਗਲੈਂਡ ਬਨਾਮ ਦੱਖਣੀ ਅਫਰੀਕਾ - ਬੈਂਗਲੁਰੂ
ਸ਼ਨੀਵਾਰ, 4 ਅਕਤੂਬਰ: ਆਸਟ੍ਰੇਲੀਆ ਬਨਾਮ ਸ਼੍ਰੀਲੰਕਾ - ਕੋਲੰਬੋ
ਐਤਵਾਰ, 5 ਅਕਤੂਬਰ: ਭਾਰਤ ਬਨਾਮ ਪਾਕਿਸਤਾਨ - ਕੋਲੰਬੋ
ਸੋਮਵਾਰ, 6 ਅਕਤੂਬਰ: ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ - ਇੰਦੌਰ
ਮੰਗਲਵਾਰ, 7 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ - ਗੁਹਾਟੀ
ਬੁੱਧਵਾਰ, 8 ਅਕਤੂਬਰ: ਆਸਟ੍ਰੇਲੀਆ ਬਨਾਮ ਪਾਕਿਸਤਾਨ - ਕੋਲੰਬੋ
ਵੀਰਵਾਰ, 9 ਅਕਤੂਬਰ: ਭਾਰਤ ਬਨਾਮ ਦੱਖਣੀ ਅਫਰੀਕਾ - ਵਿਜ਼ਾਗ
ਸ਼ੁੱਕਰਵਾਰ, 10 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ – ਵਾਈਜੈਗ
ਸ਼ਨੀਵਾਰ, 11 ਅਕਤੂਬਰ: ਇੰਗਲੈਂਡ ਬਨਾਮ ਸ਼੍ਰੀਲੰਕਾ – ਗੁਹਾਟੀ
ਐਤਵਾਰ, 12 ਅਕਤੂਬਰ: ਭਾਰਤ ਬਨਾਮ ਆਸਟ੍ਰੇਲੀਆ – ਵਿਜ਼ਾਗ
ਸੋਮਵਾਰ, 13 ਅਕਤੂਬਰ: ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ – ਵਾਈਜੈਗ
ਮੰਗਲਵਾਰ, 14 ਅਕਤੂਬਰ: ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ – ਕੋਲੰਬੋ
ਬੁੱਧਵਾਰ, 15 ਅਕਤੂਬਰ: ਇੰਗਲੈਂਡ ਬਨਾਮ ਪਾਕਿਸਤਾਨ – ਕੋਲੰਬੋ
ਵੀਰਵਾਰ, 16 ਅਕਤੂਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼ – ਵਾਈਜੈਗ
ਸ਼ੁੱਕਰਵਾਰ, 17 ਅਕਤੂਬਰ: ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ – ਕੋਲੰਬੋ
ਸ਼ਨੀਵਾਰ, 18 ਅਕਤੂਬਰ: ਨਿਊਜ਼ੀਲੈਂਡ ਬਨਾਮ ਪਾਕਿਸਤਾਨ – ਕੋਲੰਬੋ
ਐਤਵਾਰ, 19 ਅਕਤੂਬਰ: ਭਾਰਤ ਬਨਾਮ ਇੰਗਲੈਂਡ – ਇੰਦੌਰ
ਸੋਮਵਾਰ, 20 ਅਕਤੂਬਰ: ਸ਼੍ਰੀਲੰਕਾ ਬਨਾਮ ਬੰਗਲਾਦੇਸ਼ – ਕੋਲੰਬੋ
ਮੰਗਲਵਾਰ, 21 ਅਕਤੂਬਰ: ਦੱਖਣੀ ਅਫਰੀਕਾ ਬਨਾਮ ਪਾਕਿਸਤਾਨ – ਕੋਲੰਬੋ
ਬੁੱਧਵਾਰ, 22 ਅਕਤੂਬਰ: ਆਸਟ੍ਰੇਲੀਆ ਬਨਾਮ ਇੰਗਲੈਂਡ – ਇੰਦੌਰ
ਵੀਰਵਾਰ, 23 ਅਕਤੂਬਰ: ਭਾਰਤ ਬਨਾਮ ਨਿਊਜ਼ੀਲੈਂਡ – ਗੁਹਾਟੀ
ਸ਼ੁੱਕਰਵਾਰ, 24 ਅਕਤੂਬਰ: ਪਾਕਿਸਤਾਨ ਬਨਾਮ ਸ਼੍ਰੀਲੰਕਾ – ਕੋਲੰਬੋ
ਸ਼ਨੀਵਾਰ, 25 ਅਕਤੂਬਰ: ਆਸਟ੍ਰੇਲੀਆ ਬਨਾਮ ਸ਼੍ਰੀਲੰਕਾ - ਇੰਦੌਰ
ਐਤਵਾਰ, 26 ਅਕਤੂਬਰ: ਇੰਗਲੈਂਡ ਬਨਾਮ ਨਿਊਜ਼ੀਲੈਂਡ - ਗੁਹਾਟੀ
ਐਤਵਾਰ, 26 ਅਕਤੂਬਰ: ਭਾਰਤ ਬਨਾਮ ਬੰਗਲਾਦੇਸ਼ - ਬੰਗਲੁਰੂ
ਬੁੱਧਵਾਰ, 29 ਅਕਤੂਬਰ: ਸੈਮੀਫਾਈਨਲ 1 - ਗੁਹਾਟੀ/ਕੋਲੰਬੋ
ਵੀਰਵਾਰ, 30 ਅਕਤੂਬਰ: ਸੈਮੀਫਾਈਨਲ 2 - ਬੰਗਲੁਰੂ
ਐਤਵਾਰ, 2 ਨਵੰਬਰ: ਫਾਈਨਲ - ਕੋਲੰਬੋ/ਬੰਗਲੁਰੂ
ਭਾਰਤੀ ਮਹਿਲਾ ਟੀਮ ਚੌਥੀ ਵਾਰ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ 2013, 1997 ਅਤੇ 1978 ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















