ਪੜਚੋਲ ਕਰੋ

ਵਿਆਹ ਦੇ ਦਿਨ ਗਜ਼ਬ ਦੀ ਖੂਬਸੂਰਤ ਲੱਗੀ ਐਨਾ !

1/40
ਇਵਨੋਵਿਕ ਨੂੰ ਉਸਦੀ ਦਮਦਾਰ ਖੇਡ ਤੋਂ ਅਲਾਵਾ ਉਸਦੀ ਖੂਬਸੂਰਤੀ ਨੇ ਵੀ ਸਭ ਦਾ ਫੇਵਰਿਟ ਬਣਾ ਦਿੱਤਾ।

2/40
ਬੈਸਟੀਅਨ ਸ਼ਵਾਨਸਟਾਈਗਰ ਵਿਸ਼ਵ ਦੇ ਸਭ ਤੋਂ ਮਸ਼ਹੂਰ ਫੁਟਬਾਲਰਸ 'ਚ ਸ਼ੁਮਾਰ ਹੈ। ਇਸ ਖਿਡਾਰੀ ਦੇ ਨਾਮ ਨਾਲ ਇੱਕ ਤੋਂ ਵੱਧ ਕੇ ਇੱਕ ਉਪਲੱਬਧੀਆਂ ਜੁੜੀਆਂ ਹਨ।

3/40
ਟੈਨਿਸ ਕੋਰਟ 'ਤੇ ਆਪਣੀ ਖੇਡ ਅਤੇ ਖੂਬਸੂਰਤੀ ਨਾਲ ਲੱਖਾਂ ਦਿਲ ਜਿੱਤਣ ਵਾਲੀ ਐਨਾ ਇਵਨੋਵਿਕ ਨੇ ਵਿਆਹ ਰਚਾਇਆ ਹੈ।

4/40
ਇਵਨੋਵਿਕ ਨੇ ਸਾਲ 2008 'ਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਜਦਕਿ ਇਸੇ ਸਾਲ ਉਸਨੇ ਵਿਸ਼ਵ ਨੰਬਰ 1 ਦੀ ਪੋਜੀਸ਼ਨ 'ਤੇ ਵੀ ਕਬਜਾ ਕੀਤਾ ਸੀ।

5/40
ਇਹ ਵਿਆਹ ਬੇਹਦ ਅਨੋਖਾ ਅਤੇ ਲਾਜਵਾਬ ਰਿਹਾ। ਇਸ ਵਿਆਹ 'ਚ ਬਹੁਤ ਜਾਦਾ ਲੋਕਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਸੀ।

6/40
7/40
8/40
9/40
ਵੈਨਿਸ 'ਚ ਦੋਨਾ ਦਾ ਇੱਕ ਦੂਜੇ ਨੂੰ ਮਿਲਣਾ ਬੇਹਦ ਦਿਲਚਸਪ ਰਿਹਾ। ਚਰਚ ਤਕ ਪਹੁੰਚਣ ਲਈ ਸੜਕ ਦਾ ਨਹੀਂ ਸਗੋਂ ਵੈਨਿਸ 'ਚ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਗਿਆ।

10/40
ਛੋਟੇ ਇੱਕਠ ਵਾਲੇ ਇਸ ਵਿਆਹ 'ਚ ਇਵਨੋਵਿਕ ਅਤੇ ਸ਼ਵਾਨਸਟਾਈਗਰ ਦਾ ਜਲਵਾ ਹਰ ਕਿਸੇ ਨੂੰ ਪਸੰਦ ਆਇਆ। ਪ੍ਰੇਮੀ ਜੋੜੇ ਦਾ ਗੈਟ-ਅਪ ਸ਼ਾਨਦਾਰ ਸੀ।

11/40
ਇਵਨੋਵਿਕ ਆਪਣੇ ਚਿੱਟੇ ਗਾਊਨ 'ਚ ਕਿਸੇ ਪਰੀ ਤੋਂ ਘਟ ਨਹੀਂ ਲਗ ਰਹੀ ਸੀ। ਇਵਨੋਵਿਕ ਅਤੇ ਉਸਦੇ ਪਤੀ ਨੇ ਵੈਨਿਸ 'ਚ ਵਿਆਹ ਕਰਵਾਇਆ।

12/40
13/40
14/40
ਇਵਨੋਵਿਕ ਆਪਣੇ ਪਿਤਾ ਦਾ ਹੱਥ ਫੜ ਕਿਸ਼ਤੀ ਤਕ ਪਹੁੰਚੀ। ਇਸਤੋਂ ਬਾਅਦ ਉਸਨੂੰ ਚਰਚ ਤਕ ਉਸਦਾ ਪਤੀ ਲੈਕੇ ਗਿਆ।

15/40
ਲਗਭਗ 3 ਸਾਲ ਤਕ ਅਫੇਅਰ ਤੋਂ ਬਾਅਦ ਇਵਨੋਵਿਕ ਨੇ ਜਰਮਨੀ ਦੀ ਫੁਟਬਾਲ ਟੀਮ ਦੇ ਕਪਤਾਨ ਬੈਸਟੀਅਨ ਸ਼ਵਾਨਸਟਾਈਗਰ ਨਾਲ ਵਿਆਹ ਰਚਾਇਆ।

16/40
17/40
18/40
ਲਗਭਗ 6 ਲੋਕ ਤਾਂ ਇਵਨੋਵਿਕ ਦਾ ਗਾਊਨ ਸੰਭਾਲਣ 'ਤੇ ਹੀ ਹੋ ਰੱਖੇ ਸਨ। ਇਵਨੋਵਿਕ ਦਾ ਲੰਮਾ ਗਾਊਨ ਸੰਭਾਲਣ ਦੀ ਜ਼ਿੰਮੇਦਾਰੀ ਨਿਭਾਉਣਾ ਵੀ ਮੁਸ਼ਕਿਲ ਸਾਬਿਤ ਹੋ ਰਿਹਾ ਸੀ।

19/40
ਐਨਾ ਇਵਨੋਵਿਕ ਨੇ ਟੈਨਿਸ ਕੋਰਟਸ 'ਤੇ ਲੰਮੇ ਸਮੇਂ ਤਕ ਧਮਾਲ ਮਚਾਇਆ ਹੈ। ਹਾਲਾਂਕਿ ਪਿਛਲੇ 2 ਸਾਲ ਤੋਂ ਇਵਨੋਵਿਕ ਦੀ ਫਾਰਮ ਜਾਦਾ ਚੰਗੀ ਨਹੀਂ ਰਹੀ ਹੈ।

20/40
ਇਸਤੋਂ ਬਾਅਦ ਜਦ ਵਿਆਹ ਹੋਇਆ ਤਾਂ ਸ਼ਵਾਨਸਟਾਈਗਰ ਅਤੇ ਇਵਨੋਵਿਕ ਇੱਕਠੇ ਕਿਸ਼ਤੀ 'ਚ ਸਵਾਰ ਹੋਕੇ ਨਿਕਲੇ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰੱਖੀਆਂ ਹਨ।

21/40
ਦੋਨਾ ਨੂੰ ਵੇਖ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਵੀ ਬੇਹਦ ਖੁਸ਼ ਸਨ। ਪ੍ਰੇਮੀ ਜੋੜੇ ਦੇ ਚੇਹਰੇ ਦੀ ਖੁਸ਼ੀ ਵੀ ਦਸ ਰਹੀ ਸੀ ਕਿ ਦੋਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਤੋਂ ਕਿੰਨੇ ਖੁਸ਼ ਹਨ।

22/40
23/40
24/40
25/40
26/40
27/40
28/40
29/40
30/40
31/40
32/40
33/40
34/40
35/40
36/40
37/40
38/40
39/40
40/40
ਜਰਮਨੀ ਦੀ ਟੀਮ ਦੀ ਕਪਤਾਨੀ ਕਰਨ ਦੇ ਨਾਲ-ਨਾਲ ਇਹ ਖਿਡਾਰੀ 2014 FIFA ਵਿਸ਼ਵ ਕਪ ਜਿੱਤਣ ਵਾਲੀ ਟੀਮ ਦਾ ਵੀ ਅਹਿਮ ਹਿੱਸਾ ਸੀ। ਸ਼ਵਾਨਸਟਾਈਗਰ ਫਿਲਹਾਲ ਮੈਨਚੈਸਟਰ ਯੁਨਾਈਟਿਡ ਲਈ ਫੁਟਬਾਲ ਖੇਡਦਾ ਹੈ।

Sponsored Links by Taboola

ਟਾਪ ਹੈਡਲਾਈਨ

ਅਰਜਨਟੀਨਾ ਬਨਾਮ ਮਿਸਰ ਮੈਚ ਇਤਿਹਾਸ ਵਿੱਚ ਦਰਜ, ਰਿਕਾਰਡ ਬਣਾਉਣ ਵਾਲੀ ਘਟਨਾ ਵਜੋਂ ਵਿਵਾਦ ਛੇੜਿਆ; ਮੈਸੀ 'ਤੇ ਦੋਸ਼

Vaibhav Sooryavanshi: ਲਗਾਤਾਰ ਦੋ ਮੈਚਾਂ ਵਿੱਚ ਅਸਫਲ, ਕੀ ਵੈਭਵ Sooryavanshi ਨੂੰ ਟੀਮ ਤੋਂ ਬਾਹਰ ਕੀਤਾ ਜਾਵੇਗਾ?

ਅਫਗਾਨਿਸਤਾਨ ਦੇ ਸਾਬਕਾ ਗੇਂਦਬਾਜ਼ ਦਾ ਭਾਰਤ ਵਿੱਚ ਲੰਬੇ ਸਮੇਂ ਤੱਕ ਇਲਾਜ ਤੋਂ ਬਾਅਦ ਦੇਹਾਂਤ; 38 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ

Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।

Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ

Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ

ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ

ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ

ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ

ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ

Embed widget