ਪੜਚੋਲ ਕਰੋ
ਬੰਗਲਾਦੇਸ਼ ਦੀ ਸਭ ਤੋਂ ਛੋਟੇ ਅੰਤਰ ਦੀ ਹਾਰ
1/10

ਬੰਗਲਾਦੇਸ਼ ਨੇ ਚੌਥੇ ਦਿਨ ਦਾ ਖੇਡ 4 ਵਿਕਟਾਂ ਗਵਾ ਕੇ 253 ਰਨ ਦੇ ਸਕੋਰ 'ਤੇ ਖਤਮ ਕੀਤਾ ਸੀ। ਮੈਚ ਦੇ 5ਵੇਂ ਦਿਨ ਬੰਗਲਾਦੇਸ਼ ਨੂੰ ਜਿੱਤ ਲਈ 33 ਰਨ ਦੀ ਲੋੜ ਸੀ ਜਦਕਿ ਇੰਗਲੈਂਡ ਨੂੰ ਜਿੱਤ ਲਈ 2 ਵਿਕਟਾਂ ਦੀ ਲੋੜ ਸੀ।
2/10

ਮੈਚ 'ਚ ਮੋਇਨ ਅਲੀ ਅਤੇ ਬੈਨ ਸਟੋਕਸ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ। ਮੋਇਨ ਅਲੀ ਨੇ ਮੈਚ ਦੀ ਪਹਿਲੀ ਪਾਰੀ 'ਚ 68 ਅਤੇ ਦੂਜੀ ਪਾਰੀ 'ਚ 14 ਰਨ ਦਾ ਯੋਗਦਾਨ ਪਾਇਆ।
Published at : 24 Oct 2016 12:49 PM (IST)
View More






















