ਪੜਚੋਲ ਕਰੋ

ਪਾਕਿ ਕ੍ਰਿਕਟਰ ਦੀ ਗਰਲਫ੍ਰੈਂਡ ਰਹਿ ਚੁੱਕੀ ਮਾਡਲ ਸੈਕਸ ਰੈਕੇਟ 'ਚ ਗਿਰਫਤਾਰ

ਮੁੰਬਈ - ਪੁਣੇ ਦੇ ਇੱਕ 5 ਸਿਤਾਰਾ ਹੋਟਲ 'ਚ ਸੈਕਸ ਰੈਕੇਟ ਦਾ ਭੰਡਾਫੋੜ ਹੋਇਆ ਹੈ। ਇਸ ਰੈਕੇਟ 'ਚ ਮਸ਼ਹੂਰੀਆਂ ਦੀ ਇੰਡਸਟਰੀ ਦੀ ਇੱਕ ਮਸ਼ਹੂਰ ਮਾਡਲ ਦਾ ਵੀ ਨਾਮ ਆਇਆ ਹੈ। ਮਾਡਲ ਬਾਰੇ ਦੱਸਿਆ ਜਾ ਰਿਹਾ ਹੈ ਕਿ ਓਹ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦੀ ਗਰਲਫ੍ਰੈਂਡ ਵੀ ਰਹਿ ਚੁੱਕੀ ਹੈ। ਪੁਲਿਸ ਨੇ ਉਸਨੂੰ ਗਿਰਫਤਾਰ ਕੀਤਾ ਅਤੇ ਸੁਧਾਰ ਘਰ ਭੇਜ ਦਿੱਤਾ। ਪਰ ਇਹ ਮਾਡਲ ਉਥੋਂ ਵੀ ਭੱਜਣ 'ਚ ਕਾਮਯਾਬ ਹੋ ਗਈ। 
1421958449052  holding-hands-monogamy
 
ਪੁਣੇ ਪੁਲਿਸ ਮਾਡਲ ਦੇ ਫੋਨ ਨੂੰ ਟਰੈਕ ਕਰਕੇ ਉਸਦੀ ਲੋਕੇਸ਼ਨ ਪਤਾ ਕਰਨ 'ਚ ਕੋਸ਼ਿਸ਼ 'ਚ ਲੱਗੀ ਹੈ। ਖਬਰਾਂ ਦੇ ਮੁਤਾਬਿਕ, ਭੋਪਾਲ ਦੀ ਰਹਿਣ ਵਾਲੀ ਇਹ ਮਾਡਲ ਮੁੰਬਈ 'ਚ ਮਾਡਲਿੰਗ ਕਰਦੀ ਸੀ। 24 ਅਕਤੂਬਰ ਨੂੰ ਪੁਣੇ ਕ੍ਰਾਈਮ ਬਰਾਂਚ ਕੋਲ ਜਾਣਕਾਰੀ ਪਹੁੰਚੀ ਕਿ ਕ੍ਰਿਸ਼ਨਾ ਨਾਮ ਦਾ ਏਜੈਂਟ ਕੁਝ ਕੁੜੀਆਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦਾ ਹੈ। ਇਸਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਇੱਕ 5 ਸਿਤਾਰਾ ਹੋਟਲ ਦੇ ਰੂਮ ਨੰਬਰ 309 'ਚ ਨਕਲੀ ਗ੍ਰਾਹਕ ਦੇ ਆਸਰੇ ਕ੍ਰਿਸ਼ਨਾ ਦੇ ਇੱਕ ਸਾਥੀ ਨੂੰ ਗਿਰਫਤਾਰ ਕਰ ਲਿਆ। 
hqdefault  Prostitute-blur_1458349236663_2426312_ver1.0_1280_720
 
50 ਹਜ਼ਾਰ ਰੁਪਏ 'ਚ ਹੋਈ ਡੀਲ 
 
ਪੁਲਿਸ ਨੇ ਕ੍ਰਿਸ਼ਨਾ ਦੇ ਸਾਥੀ ਵਿਪੁਲ ਦਲਾਲ ਨੂੰ 16 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਹਥੀਂ ਗਿਰਫਤਾਰ ਕੀਤਾ। ਇਸ ਮੌਕੇ ਇੱਕ ਰਾਤ ਲਈ ਜਿਸਮਫਰੋਸ਼ੀ ਦਾ ਸੌਦਾ 50 ਹਜ਼ਾਰ ਰੁਪਏ ਤੈਅ ਹੋਇਆ ਸੀ। ਇਸਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਮਾਡਲ ਨੂੰ ਵੀ ਗਿਰਫਤਾਰ ਕੀਤਾ। ਇਸ ਮਾਡਲ ਤੋਂ ਦੇਹਵਪਾਰ ਕਰਵਾਉਣ ਲਈ 3 ਲੋਕਾਂ ਨੂੰ ਗਿਰਫਤਾਰ ਕੀਤਾ ਹੈ। 
15-flesh-trade  pak_model_story-26-10-2016-1477458577_storyimage
 
ਸਾਬਕਾ ਪਾਕਿ ਕ੍ਰਿਕਟਰ ਦੀ ਗਰਲਫ੍ਰੈਂਡ 
 
ਪੁਲਿਸ ਨੇ ਪੀੜਤ ਮਾਡਲ ਨੂੰ ਪੁਣੇ ਦੇ ਮੋਹੰਮਦ ਵਾੜੀ ਦੇ ਮਹਿਲਾ ਸੁਧਾਰ ਘਰ ਭੇਜਿਆ ਸੀ। ਪਰ ਉਥੇ ਦੇ ਕਰਮਚਾਰੀਆਂ ਨਾਲ ਝਗੜਾ ਕਰ ਇਹ ਮਾਡਲ ਸੁਧਾਰ ਘਰ ਚੋਂ ਭੱਜਣ 'ਚ ਕਾਮਯਾਬ ਹੋ ਗਈ। ਖਬਰਾਂ ਹਨ ਕਿ ਇਹ ਮਾਡਲ ਪਾਕਿਸਤਾਨ ਦੇ ਇੱਕ ਕ੍ਰਿਕਟਰ ਦੀ ਸਾਬਕਾ ਗਰਲਫ੍ਰੈਂਡ ਹੈ। 

ਟਾਪ ਹੈਡਲਾਈਨ

Asian Games 2026 : ਭਾਰਤ ਲਈ ਇਤਿਹਾਸਕ ਰਿਹਾ ਅੱਜ ਦਾ ਦਿਨ, 6 ਗੋਲਡ, 2 ਸਿਲਵਰ ਤੇ 2 ਕਾਂਸੀ ਸਮੇਤ ਜਿੱਤੇ 10 ਮੈਡਲ
Asian Games 2026 : ਭਾਰਤ ਲਈ ਇਤਿਹਾਸਕ ਰਿਹਾ ਅੱਜ ਦਾ ਦਿਨ, 6 ਗੋਲਡ, 2 ਸਿਲਵਰ ਤੇ 2 ਕਾਂਸੀ ਸਮੇਤ ਜਿੱਤੇ 10 ਮੈਡਲ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : ਆਰਚਰੀ 'ਚ ਭਾਰਤ ਨੂੰ ਇੱਕ ਹੋਰ ਮੈਡਲ, ਪੁਰਸ਼ ਤੀਰਅੰਦਾਜ਼ੀ ਟੀਮ ਨੇ ਜਿੱਤਿਆ ਸਿਲਵਰ
Asian Games 2026 : ਆਰਚਰੀ 'ਚ ਭਾਰਤ ਨੂੰ ਇੱਕ ਹੋਰ ਮੈਡਲ, ਪੁਰਸ਼ ਤੀਰਅੰਦਾਜ਼ੀ ਟੀਮ ਨੇ ਜਿੱਤਿਆ ਸਿਲਵਰ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ

Embed widget