France vs Argentina: ਫਾਈਨਲ 'ਚ ਦਿਖਾਇਆ ਮੈਸੀ ਦਾ ਜਾਦੂ, ਅਰਜਨਟੀਨਾ ਨੇ ਫਰਾਂਸ 'ਤੇ 3-2 ਦੀ ਬਣਾਈ ਬੜ੍ਹਤ
FIFA WC 2022 Final, France vs Argentina: ਵਾਧੂ ਸਮੇਂ ਦੇ ਦੂਜੇ ਅੱਧ ਵਿੱਚ ਲਿਓਨਲ ਮੇਸੀ ਨੇ ਸ਼ਾਨਦਾਰ ਗੋਲ ਕਰਕੇ ਅਰਜਨਟੀਨਾ ਨੂੰ ਮੈਚ ਵਿੱਚ ਅੱਗੇ ਕਰ ਦਿੱਤਾ। ਅਰਜਨਟੀਨਾ ਹੁਣ ਫਰਾਂਸ 3-2 ਨਾਲ ਅੱਗੇ ਹੈ
FIFA WC 2022 Final, France vs Argentina: ਵਾਧੂ ਸਮੇਂ ਦੇ ਦੂਜੇ ਅੱਧ ਵਿੱਚ ਲਿਓਨਲ ਮੇਸੀ ਨੇ ਸ਼ਾਨਦਾਰ ਗੋਲ ਕਰਕੇ ਅਰਜਨਟੀਨਾ ਨੂੰ ਮੈਚ ਵਿੱਚ ਅੱਗੇ ਕਰ ਦਿੱਤਾ। ਅਰਜਨਟੀਨਾ ਹੁਣ ਫਰਾਂਸ 3-2 ਨਾਲ ਅੱਗੇ ਹੈ
ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਵਿੱਚ ਅਰਜਨਟੀਨਾ ਦੀ ਟੀਮ ਹਾਫ ਟਾਈਮ ਤੱਕ ਫਰਾਂਸ ਤੋਂ 2-0 ਨਾਲ ਅੱਗੇ ਹੈ। ਅਰਜਨਟੀਨਾ ਲਈ ਲਿਓਨਲ ਮੇਸੀ ਨੇ ਪਹਿਲਾ ਅਤੇ ਡੀ ਮਾਰੀਆ ਨੇ ਦੂਜਾ ਗੋਲ ਕੀਤਾ।
ਫਾਈਨਲ ਖੇਡਣ ਦੇ 20 ਮਿੰਟ ਬਾਅਦ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਨੇ ਮੈਚ ਦਾ ਪਹਿਲਾ ਗੋਲ ਕੀਤਾ। ਉਸ ਨੇ 23ਵੇਂ ਮਿੰਟ ਵਿੱਚ ਪੈਨਲਟੀ ’ਤੇ ਪਹਿਲਾ ਗੋਲ ਕੀਤਾ।
2022 ਫੀਫਾ ਵਿਸ਼ਵ ਕੱਪ ਫਾਈਨਲ ਦੇ ਪਹਿਲੇ 10 ਮਿੰਟ ਖੇਡੇ ਗਏ ਹਨ। ਫਰਾਂਸ ਅਤੇ ਅਰਜਨਟੀਨਾ ਦੋਵਾਂ ਦੇ ਖਿਡਾਰੀ ਗੋਲ ਕਰਨ ਵਿੱਚ ਲੱਗੇ ਹੋਏ ਹਨ। ਹਾਲਾਂਕਿ, ਪਹਿਲੇ 10 ਮਿੰਟਾਂ ਵਿੱਚ ਕੋਈ ਗੋਲ ਨਹੀਂ ਹੋਇਆ। ਸਕੋਰ 0-0 ਨਾਲ ਬਰਾਬਰ ਰਿਹਾ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :