ਪੜਚੋਲ ਕਰੋ
Champions Trophy 2025: ICC ਚੈਂਪੀਅਨਸ ਟਰਾਫੀ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼, ਜਾਣੋ ਕਿਸ ਨੰਬਰ 'ਤੇ ਰੋਹਿਤ-ਵਿਰਾਟ
ਆਈਸੀਸੀ ਚੈਂਪੀਅਨਜ਼ ਟਰਾਫੀ ਫਰਵਰੀ ਵਿੱਚ ਸ਼ੁਰੂ ਹੋਣੀ ਹੈ। ਇੱਥੇ ਜਾਣੋ ਚੈਂਪੀਅਨਸ ਟਰਾਫੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਕੌਣ ਹੈ।
Rohit SHarma
1/6

ਆਈਸੀਸੀ ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਕਰਾਚੀ ਵਿੱਚ ਸ਼ੁਰੂ ਹੋਣੀ ਹੈ।
2/6

ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੈਂਪੀਅਨਸ ਟਰਾਫੀ ਦੇ ਇਤਿਹਾਸ 'ਚ ਕਿਸ ਖਿਡਾਰੀ ਨੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਅਸੀਂ ਇਹ ਵੀ ਦੱਸਾਂਗੇ ਕਿ ਇਸ ਲਿਸਟ 'ਚ ਰੋਹਿਤ ਅਤੇ ਵਿਰਾਟ ਕਿੱਥੇ ਹਨ।
3/6

ਚੈਂਪੀਅਨਸ ਟਰਾਫੀ ਦੇ ਇਤਿਹਾਸ ਵਿੱਚ ਭਾਰਤ ਦੇ ਸ਼ਿਖਰ ਧਵਨ ਅਤੇ ਸੌਰਵ ਗਾਂਗੁਲੀ, ਦੱਖਣੀ ਅਫਰੀਕਾ ਦੇ ਹਰਸ਼ੇਲ ਗਿਬਸ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ ਸਭ ਤੋਂ ਵੱਧ 3-3 ਸੈਂਕੜੇ ਲਗਾਏ ਹਨ।
4/6

ਇਸ ਸੂਚੀ 'ਚ ਪਾਕਿਸਤਾਨ ਦੇ ਸਈਦ ਅਨਵਰ, ਸ਼੍ਰੀਲੰਕਾ ਦੇ ਉਪੁਲ ਥਰੰਗਾ, ਇੰਗਲੈਂਡ ਦੇ ਮਾਰਕਸ ਟਰੇਸਕੋਥਿਕ ਅਤੇ ਆਸਟ੍ਰੇਲੀਆ ਦੇ ਸ਼ੇਨ ਵਾਟਸਨ ਦੇ ਦੋ-ਦੋ ਸੈਂਕੜੇ ਸ਼ਾਮਲ ਹਨ।
5/6

ਰੋਹਿਤ ਸ਼ਰਮਾ ਨੇ ਸਿਰਫ ਇਕ ਸੈਂਕੜਾ ਲਗਾਇਆ ਹੈ। ਉਹ ਇਸ ਸੂਚੀ 'ਚ 26ਵੇਂ ਸਥਾਨ 'ਤੇ ਹੈ।
6/6

ਵਿਰਾਟ ਕੋਹਲੀ ਨੇ ਚੈਂਪੀਅਨਸ ਟਰਾਫੀ 'ਚ ਅਜੇ ਤੱਕ ਇਕ ਵੀ ਸੈਂਕੜਾ ਨਹੀਂ ਲਗਾਇਆ ਹੈ। ਉਨ੍ਹਾਂ ਨੇ ਚੈਂਪੀਅਨਸ ਟਰਾਫੀ 'ਚ 5 ਅਰਧ ਸੈਂਕੜੇ ਲਗਾਏ ਹਨ।
Published at : 04 Jan 2025 06:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪਟਿਆਲਾ
Advertisement
ਟ੍ਰੈਂਡਿੰਗ ਟੌਪਿਕ
