ਪੜਚੋਲ ਕਰੋ
ਵਿਸ਼ਵ ਕੱਪ ਤੋਂ ਬਾਅਦ ਕਿਉਂ ਨਹੀਂ ਹੁੰਦੇ ਟਵੀਟ ?
1/20

ਕ੍ਰਿਕਟ ਦੀ ਖੇਡ ਅਜੇਹੀ ਖੇਡ ਹੈ ਜਿਸ 'ਚ ਦਰਸ਼ਕਾਂ ਦੀ ਦੀਵਾਨਗੀ ਸਿਰਫ ਖਿਡਾਰੀਆਂ ਨੂੰ ਹੀ ਨਹੀ ਬਲਕਿ ਉਨ੍ਹਾਂ ਨਾਲ ਜੁੜੀ ਹਰ ਚੀਜ਼ ਨੂੰ ਪਰਸਿੱਧ ਬਣਾ ਦਿੰਦੀ ਹੈ। ਇਸੇ ਸਾਲ ਭਾਰਤ 'ਚ ਟੀ-20 ਵਿਸ਼ਵ ਕਪ ਖੇਡਿਆ ਗਿਆ। ਇਸਦੇ ਠੀਕ ਬਾਅਦ ਭਾਰਤ 'ਚ ਲੱਗਾ ਕ੍ਰਿਕਟ ਦਾ ਮੇਲਾ 'IPL' ਵੀ ਦਰਸ਼ਕਾਂ ਨੂੰ ਬੇਹਦ ਪਸੰਦ ਆਇਆ। ਪਰ ਇਸ ਵਾਰ ਲੋਕਾਂ ਨੂੰ ਰੋਮਾਂਚ ਮੈਚ ਦੇ ਅੰਦਰ ਹੀ ਨਹੀ ਬਲਕਿ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਵੀ ਵੇਖਣ ਨੂੰ ਮਿਲਿਆ।
2/20

ਵਿਸ਼ਵ ਕਪ ਦੌਰਾਨ ਕੁਝ ਮਾਡਲਸ ਨੇ ਕ੍ਰਿਕਟ ਅਤੇ ਕ੍ਰਿਕਟਰਾਂ ਦੇ ਬਹਾਨੇ ਆਪਣਾ ਖੂਬ ਪ੍ਰਚਾਰ ਕੀਤਾ। ਇਨ੍ਹਾਂ ਮਾਡਲਸ ਦੀ ਮੰਨੀਏ ਤਾਂ ਇਨ੍ਹਾਂ ਨੇ ਟੀਮਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤੋਂ ਨਵੇਂ ਤਰੀਕੇ ਕੱਡੇ, ਪਰ ਜਾਦਾ ਲੋਕਾਂ ਨੂੰ ਇਹ ਪਬਲੀਸਿਟੀ ਸਟੰਟ ਤੋਂ ਵਧ ਕੇ ਕੁਝ ਨਹੀ ਲੱਗਾ।
Published at : 12 Oct 2016 05:34 PM (IST)
View More






















