ਪੜਚੋਲ ਕਰੋ
Advertisement
ICC ਨੇ ਖੇਡ ਨਿਯਮਾਂ ਵਿੱਚ ਅੰਤਰਿਮ ਤਬਦੀਲੀਆਂ ਨੂੰ ਦਿੱਤੀ ਮੰਨਜ਼ੂਰੀ, ਗੇਂਦ ਨੂੰ ਥੁੱਕ ਨਾਲ ਸਾਫ ਕਰਨ ਤੇ ਰੋਕ
ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ ਆਈਸੀਸੀ ਨੇ ਆਪਣੇ ਖੇਡ ਨਿਯਮਾਂ ਵਿੱਚ ਅੰਤਰਿਮ ਤਬਦੀਲੀਆਂ ਦੀ ਪੁਸ਼ਟੀ ਕੀਤੀ ਹੈ।
ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ ਆਈਸੀਸੀ ਨੇ ਆਪਣੇ ਖੇਡ ਨਿਯਮਾਂ ਵਿੱਚ ਅੰਤਰਿਮ ਤਬਦੀਲੀਆਂ ਦੀ ਪੁਸ਼ਟੀ ਕੀਤੀ ਹੈ। ਜਿਸ ਵਿੱਚ ਗੇਂਦ ਨੂੰ ਚਮਕਦਾਰ ਬਣਾਉਣ ਲਈ ਥੁੱਕੇ ਦੀ ਵਰਤੋਂ ਅਤੇ ਅੰਤਰਰਾਸ਼ਟਰੀ ਸਰੀਜ਼ ਵਿੱਚ ਘਰੇਲੂ ਅੰਪਾਇਰਾਂ ਦੀ ਮਨਜ਼ੂਰੀ ਤੇ ਰੋਕ ਲਾਉਣਾ ਸ਼ਾਮਲ ਹੈ।
ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ
ਕੋਰੋਨਾਵਾਇਰਸ ਦੇ ਕਾਰਨ ਕ੍ਰਿਕਟ ਖੇਡਣ ਦਾ ਤਰੀਕਾ ਬਹੁਤ ਹੱਦ ਤੱਕ ਬਦਲਣ ਜਾ ਰਿਹਾ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਤਬਦੀਲੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਕ੍ਰਿਕਟ ਦੁਬਾਰਾ ਸ਼ੁਰੂ ਹੋਣ 'ਤੇ ਲਾਗੂ ਹੋਣਗੀਆਂ। ਆਈਸੀਸੀ ਵਲੋਂ ਲਾਗੂ ਕੀਤੀਆਂ ਤਬਦੀਲੀਆਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਖਿਡਾਰੀ ਕੋਵਿਡ -19 ਨਾਲ ਸੰਕਰਮਿਤ ਹੈ, ਤਾਂ ਉਸਦੇ ਸਬਸਟੀਚਿਊਟ ਨੂੰ ਖੇਡਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ
ਆਈਸੀਸੀ ਨੇ ਸਿਰਫ ਟੈਸਟ ਮੈਚ ਵਿੱਚ ਕਿਸੇ ਖਿਡਾਰੀ ਨੂੰ ਕੋਵਿਡ-19 ਹੋਣ ਤੇ ਸਬਸਟੀਚਿਊਟ ਨੂੰ ਖੇਡਣ ਲਈ ਮਨਜ਼ੂਰੀ ਦਿੱਤੀ ਹੈ।ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਟੀ -20 ਅਤੇ ਵਨਡੇ ਵਿੱਚ ਲਾਗੂ ਨਹੀਂ ਹੋਵੇਗਾ। ਆਈਸੀਸੀ ਨੇ ਗੇਂਦ 'ਤੇ ਥੁੱਕ ਦੀ ਵਰਤੋਂ' ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਹਾਲਾਂਕਿ, ਆਈਸੀਸੀ ਨੇ ਥੁੱਕ ਦੀ ਵਰਤੋਂ ਦੇ ਸੰਬੰਧ ਵਿੱਚ ਖਿਡਾਰੀਆਂ ਨੂੰ ਕੁਝ ਰਾਹਤ ਦਿੱਤੀ ਹੈ। ਜੇ ਇੱਕ ਖਿਡਾਰੀ ਸ਼ੁਰੂਆਤ ਵਿੱਚ ਅਜਿਹਾ ਕਰਦੇ ਹੋਏ ਦਿਖਾਈ ਦਿੰਦਾ ਹੈ, ਤਾਂ ਅੰਪਾਇਰ ਤੁਰੰਤ ਰਾਹਤ ਦੇ ਸਕਦਾ ਹੈ, ਪਰ ਟੀਮ ਨੂੰ ਚੇਤਾਵਨੀ ਦਿੱਤੀ ਜਾਏਗੀ ਜੇ ਉਹ ਬਾਰ ਬਾਰ ਅਜਿਹਾ ਕਰਦੇ ਹਨ।
ਇਸਦੇ ਨਾਲ ਹੀ, ਹਰ ਪਾਰੀ ਵਿੱਚ ਵਾਧੂ ਡੀਆਰਐਸ ਸਮੀਖਿਆ (DRS Review)ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਹਰ ਟੀਮ ਟੈਸਟ ਅਤੇ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਹਰ ਪਾਰੀ ਵਿੱਚ ਤਿੰਨ ਸਮੀਖਿਆਵਾਂ ਲੈ ਸਕੇਗੀ। ਇਹ ਫੈਸਲਾ ਇਹ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ ਕਿ ਮੌਜੂਦਾ ਸਥਿਤੀ ਵਿੱਚ ਅਜਿਹੇ ਮੌਕੇ ਆ ਸਕਦੇ ਹਨ ਜਦੋਂ ਘੱਟ ਤਜਰਬੇਕਾਰ ਅੰਪਾਇਰ ਸੇਵਾ ਕਰ ਰਹੇ ਹੋਣ। ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡICC has confirmed interim changes to its playing regulations, which include the ban on the use of saliva to shine the ball and allowing home umpires in international series: International Cricket Council pic.twitter.com/33P0cIq82s
— ANI (@ANI) June 9, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement