ਪੜਚੋਲ ਕਰੋ

CWG 2022 Boxing: ਸੈਮੀਫ਼ਾਈਨਲ `ਚ ਅੱਜ ਬਾਕਸਿੰਗ ਦੇ ਮੁਕਾਬਲੇ, ਐਕਸ਼ਨ `ਚ ਹੋਣਗੇ ਇਹ 6 ਭਾਰਤੀ ਬਾਕਸਰ

Commonwealth Games 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਅੱਜ 6 ਭਾਰਤੀ ਮੁੱਕੇਬਾਜ਼ ਮੁੱਕੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਦੇ ਸੈਮੀਫਾਈਨਲ ਵਿੱਚ ਐਕਸ਼ਨ ਵਿੱਚ ਹੋਣਗੇ।

Indian Boxers at CWG 2022: ਰਾਸ਼ਟਰਮੰਡਲ ਖੇਡਾਂ 2022 ਅੱਜ ਬਾਕਸਿੰਗ ਦੇ ਸੈਮੀਫ਼ਾਈਨਲ ਮੁਕਾਬਲੇ ਹੋਣ ਜਾ ਰਹੇ ਹਨ। 7 ਭਾਰਤੀ ਮੁੱਕੇਬਾਜ਼ਾਂ ਵਿੱਚੋਂ 6 ਅੱਜ ਆਪਣੇ-ਆਪਣੇ ਸੈਮੀਫਾਈਨਲ ਮੈਚਾਂ ਵਿੱਚ ਐਕਸ਼ਨ ਵਿੱਚ ਹੋਣਗੇ। ਨੀਤੂ, ਨਿਖਤ ਅਤੇ ਜੈਸਮੀਨ ਜਿੱਥੇ ਮਹਿਲਾ ਮੁੱਕੇਬਾਜ਼ਾਂ ਵਿੱਚ ਆਪਣੀ ਤਾਕਤ ਦਿਖਾਉਣਗੇ, ਉਥੇ ਹੀ ਪੁਰਸ਼ ਮੁੱਕੇਬਾਜ਼ਾਂ ਵਿੱਚ ਅਮਿਤ, ਰੋਹਿਤ ਅਤੇ ਸਾਗਰ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਇਨ੍ਹਾਂ ਸਾਰੇ ਮੁੱਕੇਬਾਜ਼ਾਂ ਨੇ ਸੈਮੀਫਾਈਨਲ 'ਚ ਪਹੁੰਚ ਕੇ ਘੱਟੋ-ਘੱਟ ਕਾਂਸੀ ਦਾ ਮੈਡਲ ਪੱਕਾ ਕਰ ਲਿਆ ਹੈ। ਜੇਕਰ ਉਹ ਅੱਜ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਚਾਂਦੀ ਦਾ ਮੈਡਲ ਪੱਕਾ ਹੋ ਜਾਵੇਗਾ।

1. ਨੀਤੂ ਘੰਘਾਸ: ਔਰਤਾਂ ਦੇ 48 ਕਿਲੋਗ੍ਰਾਮ ਵਰਗ ਵਿੱਚ ਨੀਤੂ ਦਾ ਮੁਕਾਬਲਾ ਕੈਨੇਡਾ ਦੀ ਪ੍ਰਿਅੰਕਾ ਢਿੱਲੋਂ ਨਾਲ ਹੋਵੇਗਾ। ਇਹ ਸੈਮੀਫਾਈਨਲ ਮੈਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।

2. ਅਮਿਤ ਪੰਘਾਲ: ਪੁਰਸ਼ਾਂ ਦੇ 51 ਕਿਲੋਗ੍ਰਾਮ ਵਰਗ ਵਿੱਚ ਅਮਿਤ ਦਾ ਸਾਹਮਣਾ ਜ਼ੈਂਬੀਆ ਦੇ ਪੈਟਰਿਕ ਚਿਨਯੇਬਾ ਨਾਲ ਹੋਵੇਗਾ। ਇਹ ਸੈਮੀਫਾਈਨਲ ਮੈਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ।

3. ਨਿਖਤ ਜ਼ਰੀਨ: ਨਿਖਤ ਜ਼ਰੀਨ ਔਰਤਾਂ ਦੇ 50 ਕਿਲੋਗ੍ਰਾਮ ਵਰਗ ਵਿੱਚ ਐਕਸ਼ਨ ਵਿੱਚ ਹੋਵੇਗੀ। ਸੈਮੀਫਾਈਨਲ ਮੈਚ 'ਚ ਉਸ ਦਾ ਸਾਹਮਣਾ ਇੰਗਲੈਂਡ ਦੀ ਸਵਾਨਾ ਸਟਬੀ ਨਾਲ ਹੋਵੇਗਾ। ਇਹ ਮੈਚ ਸ਼ਾਮ 7.15 ਵਜੇ ਸ਼ੁਰੂ ਹੋਵੇਗਾ।

4. ਜੈਸਮੀਨ: ਔਰਤਾਂ ਦੇ 60 ਕਿਲੋ ਵਰਗ ਵਿੱਚ ਜੈਸਮੀਨ ਦਾ ਸਾਹਮਣਾ ਇੰਗਲੈਂਡ ਦੀ ਜੇਮਾ ਰਿਚਰਡਸਨ ਨਾਲ ਹੋਵੇਗਾ। ਇਹ ਸੈਮੀਫਾਈਨਲ ਮੈਚ ਰਾਤ 8 ਵਜੇ ਖੇਡਿਆ ਜਾਵੇਗਾ।

5. ਰੋਹਿਤ ਟੋਕਸ: ਰੋਹਿਤ ਟੋਕਸ ਪੁਰਸ਼ਾਂ ਦੇ 67 ਕਿਲੋਗ੍ਰਾਮ ਵਰਗ ਵਿੱਚ ਜ਼ੈਂਬੀਆ ਦੇ ਸਟੀਫਨ ਜ਼ਿੰਬਾ ਨਾਲ ਭਿੜੇਗਾ। ਇਹ ਸੈਮੀਫਾਈਨਲ ਮੈਚ ਦੇਰ ਰਾਤ 12.45 ਵਜੇ ਸ਼ੁਰੂ ਹੋਵੇਗਾ।

6. ਸਾਗਰ: ਪੁਰਸ਼ਾਂ ਦੇ 92 ਕਿਲੋਗ੍ਰਾਮ ਵਰਗ ਵਿੱਚ ਸਾਗਰ ਦੀ ਟੱਕਰ ਨਾਈਜੀਰੀਆ ਦੇ ਇਫਨੀ ਓਨੀਕੇਵੇਰੇ ਨਾਲ ਹੋਵੇਗੀ। ਉਨ੍ਹਾਂ ਦਾ ਸੈਮੀਫਾਈਨਲ ਮੈਚ ਦੇਰ ਰਾਤ 1.30 ਵਜੇ ਖੇਡਿਆ ਜਾਵੇਗਾ।

ਮੁਕਾਬਲਾ ਕਿੱਥੇ ਦੇਖਣਾ ਹੈ?
ਇਹ ਸਾਰੇ ਮੈਚ ਸੋਨੀ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਦੇਖੇ ਜਾਣਗੇ। ਇਨ੍ਹਾਂ ਦਾ ਪ੍ਰਸਾਰਣ ਡੀਡੀ ਸਪੋਰਟਸ 'ਤੇ ਵੀ ਕੀਤਾ ਜਾਵੇਗਾ। ਇਨ੍ਹਾਂ ਮੈਚਾਂ ਦੀ ਲਾਈਵ ਸਟ੍ਰੀਮਿੰਗ Sony LIV ਐਪ 'ਤੇ ਦੇਖੀ ਜਾ ਸਕਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ

KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ

Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Advertisement
ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
ਵਿਟਾਮਿਨ B-12 ਸਪਲੀਮੈਂਟ ਲੈਣ ਦਾ ਸਹੀ ਸਮੇਂ ਕਿਹੜਾ? ਜਾਣੋ ਸਰੀਰ ਲਈ ਕਿਉਂ ਜ਼ਰੂਰੀ

ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...

ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ

ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?

Embed widget