ਪੜਚੋਲ ਕਰੋ

Indian Women vs South Africa Women: ਓਪਨਰ ਸਮ੍ਰਿਤੀ ਮੰਧਾਨਾ ਨੇ ਕਬੂਲਿਆ- ਸਾਊਥ ਅਫ਼ਰੀਕਾ ਦੀਆਂ ਇਨ੍ਹਾਂ ਦੋ ਗੇਂਦਬਾਜ਼ਾਂ ਨੂੰ ਖੇਡਣਾ ਚੁਣੌਤੀ ਭਰਪੂਰ

ਮੰਧਾਨਾ ਨੇ ਅੱਗੇ ਕਿਹਾ ਕਿ ਇੱਕ ਬੱਲੇਬਾਜ਼ ਵਜੋਂ ਮੈਂ ਸਿਰਫ਼ ਗੇਂਦ ਵੇਖਦੀ ਹਾਂ ਤੇ ਇਹ ਨਹੀਂ ਸੋਚਦੀ ਕਿ ਉਹ ਕਿਵੇਂ ਗੇਂਦਬਾਜ਼ੀ ਕਰਨਗੇ। ਮੈਂ ਪਿਛਲੇ ਪੰਜ-ਛੇ ਸਾਲਾਂ ਤੋਂ ਇਨ੍ਹਾਂ ਦਾ ਸਾਹਮਣਾ ਕਰ ਰਹੀ ਹਾਂ।

Indian Women vs South Africa Women: ਭਾਰਤੀ ਮਹਿਲਾ ਟੀਮ ਦੀ ਓਪਨਰ ਸਮ੍ਰਿਤੀ ਮੰਧਾਨਾ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕਾ ਦੀ ਗੇਂਦਬਾਜ਼ ਮਰਿਜਾਨੇ ਕਾਪ ਅਤੇ ਸ਼ਬਿਨਮ ਇਸਮਾਈਲ ਵਿਰੁੱਧ ਖੇਡਣਾ ਥੋੜ੍ਹਾ ਚੁਣੌਤੀਪੂਰਨ ਹੁੰਦਾ ਹੈ। ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜ ਮੈਚਾਂ ਦੀ ਇੱਕ ਦਿਨਾ ਸੀਰੀਜ਼ ਖੇਡੀ ਜਾ ਰਹੀ ਹੈ ਤੇ ਇਹ ਸੀਰੀਜ਼ ਫ਼ਿਲਹਾਲ 1-1 ਦੀ ਬਰਾਬਰੀ ’ਤੇ ਹੈ। ਸ਼ੁੱਕਰਵਾਰ ਨੂੰ ਹੋਣ ਵਾਲੇ ਤੀਜੇ ਵਨ–ਡੇਅ ਤੋਂ ਪਹਿਲਾਂ ਮੰਧਾਨਾ ਨੇ ਕਿਹਾ- ਇਹ ਦੋਵੇਂ ਗੇਂਦਬਾਜ਼ ਦੁਨੀਆਂ ਦੀਆਂ ਚੋਟੀ ਦੀਆਂ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਦੋਵਾਂ ਦੇ ਖੇਡਣ ਦੇ ਤਰੀਕੇ ਬਿਲਕੁਲ ਵੱਖੋ-ਵੱਖਰੇ ਹਨ। ਇੱਕ ਗੇਂਦਬਾਜ਼ ਬਾਊਂਸ ਸੁੱਟਣਾ ਪਸੰਦ ਕਰਦੀ ਹੈ, ਜਦ ਕਿ ਦੂਜੀ ਤੇਜ਼ੀ ਨਾਲ ਅੱਗੇ ਵਧਦੀ ਹੈ। ਇਨ੍ਹਾਂ ਦੋਵੇਂ ਗੇਂਦਬਾਜ਼ਾਂ ਸਾਹਮਣੇ ਬੱਲੇਬਾਜ਼ ਨੂੰ ਗੀਅਰ ਬਦਲਣਾ ਚੁਣੌਤੀਆਂ ਭਰਿਆ ਹੁੰਦਾ ਹੈ।

ਮੰਧਾਨਾ ਨੇ ਅੱਗੇ ਕਿਹਾ ਕਿ ਇੱਕ ਬੱਲੇਬਾਜ਼ ਵਜੋਂ ਮੈਂ ਸਿਰਫ਼ ਗੇਂਦ ਵੇਖਦੀ ਹਾਂ ਤੇ ਇਹ ਨਹੀਂ ਸੋਚਦੀ ਕਿ ਉਹ ਕਿਵੇਂ ਗੇਂਦਬਾਜ਼ੀ ਕਰਨਗੇ। ਮੈਂ ਪਿਛਲੇ ਪੰਜ-ਛੇ ਸਾਲਾਂ ਤੋਂ ਇਨ੍ਹਾਂ ਦਾ ਸਾਹਮਣਾ ਕਰ ਰਹੀ ਹਾਂ। ਮੈਨੂੰ ਇਨ੍ਹਾਂ ਦੀ ਮਜ਼ਬੂਤੀ ਪਤਾ ਹੈ। ਮੇਰੇ ਲਈ ਸਿਰਫ਼ ਗੇਂਦ ਨੂੰ ਵੇਖ ਕੇ ਗੇਂਦ ਦੇ ਹਿਸਾਬ ਨਾਲ ਬੱਲੇਬਾਜ਼ੀ ਕਰਨਾ ਹੀ ਮੇਰੇ ਉਨ੍ਹਾਂ ਵਿਰੁੱਧ ਰਣਨੀਤੀ ਹੈ।

ਸਲਾਮੀ ਬੱਲੇਬਾਜ਼ ਨੇ ਕਿਹਾ, ਮੈਂ ਦਬਾਅ ਬਾਰੇ ਜ਼ਿਆਦਾ ਨਹੀਂ ਸੋਚਦੀ ਹਾਂ। ਮੇਰੇ ਲਈ ਬੱਲੇਬਾਜ਼ੀ ਇੱਕ ਪ੍ਰਤੀਕਿਰਿਆ ਹੈ। ਮੇਰੀ ਮਾਨਸਿਕ ਤਿਆਰੀ ਸਹੀ ਹੈ।

ਦੱਸ ਦੇਈਏ ਕਿ ਮੰਧਾਨਾ ਨੇ ਦੂਜੇ ਵਨ-ਡੇਅ ’ਚ 64 ਗੇਂਦਾਂ ਉੱਤੇ 80 ਦੌੜਾਂ ਬਣਾਈਆਂ ਸਨ ਤੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮੰਧਾਨਾ ਦੀ ਵਨ-ਡੇਅ ’ਚ ਟੀਚੇ ਦਾ ਪਿੱਛਾ ਕਰਦਿਆਂ ਇਹ 10ਵਾਂ ਅਰਧ ਸੈਂਕੜਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ration Card New Rules: ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
Punjab News:  ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?
Punjab News: ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?
ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ
ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ
Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂ
Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂ
Advertisement
ABP Premium

ਵੀਡੀਓਜ਼

Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂPunjab Band | ਕਿਸਾਨਾਂ ਨੇ ਕੀਤਾ ਜਾਮ, ਰਾਹਗੀਰ ਹੋ ਰਹੇ ਪਰੇਸ਼ਾਨPunjab Band | ਦਵਾਈ ਲੈਣ ਪਹੁੰਚੇ ਮਰੀਜ ਦੀ ਕਿਸਾਨਾਂ ਨਾਲ ਹੋਈ ਤਿੱਖੀ ਬਹਿਸKisan Protest | Jagjit Dhallewal ਨੇ ਕਿਸਾਨਾਂ ਨੂੰ ਕਹੀ ਵੱਡੀ ਗੱਲ, ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ration Card New Rules: ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
Punjab News:  ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?
Punjab News: ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?
ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ
ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ
Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂ
Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂ
Crime News: ਮਾਂ ਨੇ ਬੁਆਏਫ੍ਰੈਂਡ ਨਾਲ ਗੱਲ ਕਰਨ ਤੋਂ ਰੋਕਿਆ ਤਾਂ 15 ਸਾਲਾਂ ਦੀ ਧੀ ਨੇ ਦੇਣੀ ਸ਼ੁਰੂ ਕਰ ਦਿੱਤੀਆਂ ਨੀਂਦ ਦੀਆਂ ਗੋਲ਼ੀਆਂ ਤੇ ਫਿਰ ਇੱਕ ਦਿਨ.....!
Crime News: ਮਾਂ ਨੇ ਬੁਆਏਫ੍ਰੈਂਡ ਨਾਲ ਗੱਲ ਕਰਨ ਤੋਂ ਰੋਕਿਆ ਤਾਂ 15 ਸਾਲਾਂ ਦੀ ਧੀ ਨੇ ਦੇਣੀ ਸ਼ੁਰੂ ਕਰ ਦਿੱਤੀਆਂ ਨੀਂਦ ਦੀਆਂ ਗੋਲ਼ੀਆਂ ਤੇ ਫਿਰ ਇੱਕ ਦਿਨ.....!
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
Embed widget