ਪੜਚੋਲ ਕਰੋ
(Source: ECI/ABP News)
ਸਲਵਾਰ ਕਮੀਜ਼ ਪਹਿਨ WWE ਦੰਗਲ 'ਚ ਉੱਤਰੇਗੀ ਭਾਰਤੀ ਮੁਟਿਆਰ
![ਸਲਵਾਰ ਕਮੀਜ਼ ਪਹਿਨ WWE ਦੰਗਲ 'ਚ ਉੱਤਰੇਗੀ ਭਾਰਤੀ ਮੁਟਿਆਰ indian women will participate in suit salwar in wwe wrestling ਸਲਵਾਰ ਕਮੀਜ਼ ਪਹਿਨ WWE ਦੰਗਲ 'ਚ ਉੱਤਰੇਗੀ ਭਾਰਤੀ ਮੁਟਿਆਰ](https://static.abplive.com/wp-content/uploads/sites/5/2018/07/22134233/kavita.jpg?impolicy=abp_cdn&imwidth=1200&height=675)
ਨਵੀਂ ਦਿੱਲੀ: WWE ਸੁਪਰਸਟਾਰ ਬਰੂਨ ਸਟ੍ਰੋਮੈਨ ਨੇ ਐਲਾਨ ਕੀਤਾ ਹੈ ਕਿ ਭਾਰਤੀ ਮਹਿਲਾ ਰੈਸਲਰ ਕਵਿਤਾ ਦੇਵੀ ਅਗਲੇ ਮਹੀਨੇ ਅਮਰੀਕਾ 'ਚ ਹੋਣ ਵਾਲੇ ਮੇਈ ਯੰਗ ਕਲਾਸਿਕ ਟੂਰਨਾਮੈਂਟ 'ਚ ਹਿੱਸਾ ਲਵੇਗੀ।
ਇਹ ਟੂਰਨਾਮੈਂਟ ਫਲੋਰੀਡਾ 'ਚ 8 ਤੇ 9 ਅਗਸਤ ਨੂੰ ਹੋਵੇਗਾ। ਟੂਰਨਾਮੈਂਟ 'ਚ 32 ਮਹਿਲਾ ਰੈਸਲਰ ਹਿੱਸਾ ਲੈਣਗੀਆਂ। ਇਨ੍ਹਾਂ 'ਚ ਕਵਿਤਾ ਇਕਲੌਤੀ ਭਾਰਤੀ ਮਹਿਲਾ ਹੋਵੇਗੀ। ਉਹ ਪਿਛਲੇ ਸਾਲ ਵੀ ਟੂਰਨਾਮੈਂਟ 'ਚ ਹਿੱਸਾ ਲੈ ਚੁੱਕੀ ਹੈ।
ਭਾਰਤੀ ਮਹਿਲਾ ਪਹਿਲਵਾਨ ਕਵਿਤਾ ਦੂਜੀ ਵਾਰ ਡਬਲਯੂਡਬਲਯੂਈ 'ਚ ਹਿੱਸਾ ਲੈਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸੂਟ ਸਲਵਾਰ ਪਹਿਨ ਕੇ ਮੁਕਾਬਲਾ ਰਿੰਗ 'ਚ ਉੱਤਰੇਗੀ। ਦੱਸ ਦੇਈਏ ਕਿ ਮੇਈ ਯੰਗ ਡਬਲਯੂਡਬਲਯੂਈ ਦੇ ਸੁਪਰਸਟਾਰ ਹਨ ਜਿਨ੍ਹਾਂ ਦੇ ਨਾਂ 'ਤੇ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)