ਪੜਚੋਲ ਕਰੋ

IPL: ਵਿਰਾਟ ਕੋਹਲੀ ਦੀ ਟੀਮ ਦੇ ਹਾਰਨ ਮਗਰੋਂ ਬਚਾਅ ਲਈ ਅੱਗੇ ਆਏ ਸਹਿਵਾਗ, ਪਰ RCB 'ਤੇ ਨਿਸ਼ਾਨਾ

ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਵਿਰਾਟ ਕੋਹਲੀ ਨੂੰ ਆਰਸੀਬੀ ਦੇ ਕਪਤਾਨ ਤੋਂ ਹਟਾਉਣ ਦੀ ਮੰਗ ਕੀਤੀ ਹੈ ਪਰ ਗੰਭੀਰ ਦਾ ਸਾਥੀ ਤੇ ਭਾਰਤ ਦੀ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਕੋਹਲੀ ਦੇ ਬਚਾਅ 'ਚ ਆ ਗਏ ਹਨ।

ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਐਲੀਮੀਨੇਟਰ ਮੈਚ 'ਚ ਆਰਸੀਬੀ ਦੀ ਹਾਰ ਕਾਰਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਿਸ਼ਾਨੇ 'ਤੇ ਹਨ। ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਵਿਰਾਟ ਕੋਹਲੀ ਨੂੰ ਆਰਸੀਬੀ ਦੇ ਕਪਤਾਨ ਤੋਂ ਹਟਾਉਣ ਦੀ ਮੰਗ ਕੀਤੀ ਹੈ ਪਰ ਗੰਭੀਰ ਦਾ ਸਾਥੀ ਤੇ ਭਾਰਤ ਦੀ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਕੋਹਲੀ ਦੇ ਬਚਾਅ 'ਚ ਆ ਗਏ ਹਨ। ਸਾਲ 2013 ਵਿੱਚ ਵਿਰਾਟ ਕੋਹਲੀ ਨੇ ਆਰਸੀਬੀ ਦੀ ਕਪਤਾਨੀ ਸੰਭਾਲ ਲਈ ਸੀ ਪਰ ਇਕ ਵਾਰ ਵੀ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਆਈਪੀਐਲ ਦਾ ਖਿਤਾਬ ਨਹੀਂ ਜਿੱਤ ਸਕੀ। ਸਹਿਵਾਗ ਦਾ ਮੰਨਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਇਕੱਲੇ ਟੀਮ ਲਈ ਕੁਝ ਨਹੀਂ ਕਰ ਸਕਦਾ। ਪਤਨੀ ਨੇ ਆਪਣੇ ਹੀ ਪਤੀ ਦਾ ਉਸ ਦੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਖੁਦ ਲੈ ਲਿਆ ਤਲਾਕ ਸਹਿਵਾਗ ਨੇ ਕਿਹਾ, ''ਕਪਤਾਨ ਉੰਨਾ ਹੀ ਵਧੀਆ ਹੋ ਸਕਦਾ ਹੈ, ਜਿੰਨੀ ਟੀਮ ਚੰਗੀ ਹੋਵੇ। ਟੀਮ ਇੰਡੀਆ ਦੇ ਕਪਤਾਨ ਵਜੋਂ ਵਿਰਾਟ ਕੋਹਲੀ ਦਾ ਰਿਕਾਰਡ ਸ਼ਾਨਦਾਰ ਹੈ। ਵਿਰਾਟ ਦੀ ਅਗਵਾਈ ਵਾਲੀ ਟੀਮ ਟੀ -20, ਵਨ-ਡੇਅ ਤੇ ਟੈਸਟ ਜਿੱਤਣ 'ਚ ਕਾਮਯਾਬ ਰਹੀ। ਪਰ ਆਰਸੀਬੀ ਵਿਰਾਟ ਦੀ ਅਗਵਾਈ 'ਚ ਪ੍ਰਦਰਸ਼ਨ ਨਹੀਂ ਕਰ ਸਕੀ। ਕੇਂਦਰ ਸਰਕਾਰ ਦਾ ਪੰਜਾਬ ਨੂੰ ਮੁੜ ਝਟਕਾ, ਵੱਡਾ ਸੰਕਟ ਖੜ੍ਹਾ ਹੋਣ ਦਾ ਖਤਰਾ ਵੀਰੇਂਦਰ ਸਹਿਵਾਗ ਨੇ ਹਾਲਾਂਕਿ ਆਰਸੀਬੀ ਦੇ ਬੈਟਿੰਗ ਆਰਡਰ ਦੀ ਅਲੋਚਨਾ ਕੀਤੀ ਹੈ। ਸਹਿਵਾਗ ਨੇ ਕਿਹਾ, "ਸਾਰੀਆਂ ਟੀਮਾਂ ਦਾ ਬੱਲੇਬਾਜ਼ੀ ਕ੍ਰਮ ਠੀਕ ਤੈਅ ਹੈ, ਪਰ ਆਰਸੀਬੀ ਦਾ ਅਜਿਹਾ ਨਹੀਂ ਹੈ। ਇਹ ਟੀਮ ਸਿਰਫ ਏਬੀਡੀ ਅਤੇ ਵਿਰਾਟ 'ਤੇ ਨਿਰਭਰ ਰਹਿੰਦੀ ਹੈ ਤੇ ਉਨ੍ਹਾਂ ਦਾ ਬੱਲੇਬਾਜ਼ੀ ਕ੍ਰਮ ਵੱਖ-ਵੱਖ ਹੁੰਦਾ ਹੈ।" ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...

Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...

LPG Cylinder Price Hike: ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 6 ਪਿਸਤੌਲ, 10 ਕਾਰਤੂਸ ਬਰਾਮਦ, ਬਣਾ ਰਿਹਾ ਸੀ ਖਤਰਨਾਕ ਯੋਜਨਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਦਾ ਇਹ ਮਸ਼ਹੂਰ ਮੈਰਿਜ ਪੈਲੇਸ ਹੋਇਆ ਬੰਦ! ਚੱਲਦੇ ਸਮਾਗਮ 'ਚ ਪਈਆਂ ਭਾਜੜਾਂ; ਜਾਣੋ ਮਾਮਲਾ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਡਿਊਟੀ ਦੌਰਾਨ ਮੌਤ, ਬਾਈਕ 'ਤੇ ਜਾਂਦੇ ਨੂੰ ਆਇਆ ਹਾਰਟ ਅਟੈਕ, ਫਿਰ...
LPG Cylinder Price Hike: ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
ਹੋਲੀ ਅਤੇ ਰਮਜ਼ਾਨ ਮਹੀਨੇ ਮਹਿੰਗਾ ਹੋਇਆ LPG ਸਿਲੰਡਰ, ਆਪਣੇ ਸ਼ਹਿਰ ਦੇ ਨਵੇਂ ਰੇਟ ਚੈੱਕ ਕਰੋ
Punjab News: ਪੰਜਾਬ 'ਚ ਇਹ ਦੁਕਾਨਾਂ 2 ਦਿਨ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ...?

ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ

ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time

ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ

Embed widget