ਪੜਚੋਲ ਕਰੋ

MS Dhoni IPL 2023: ਕੀ ਧੋਨੀ ਅਗਲੇ ਸੀਜ਼ਨ 'ਚ CSK ਲਈ ਖੇਡਦੇ ਨਜ਼ਰ ਆਉਣਗੇ? ਜਾਣ ਇਸ ਸਵਾਲ 'ਤੇ ਮਾਹੀ ਨੇ ਕੀ ਦਿੱਤਾ ਜਵਾਬ

MS Dhoni IPL 2023: ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਵੀ IPL ਖੇਡਦੇ ਨਜ਼ਰ ਆਉਣਗੇ। ਮਾਹੀ ਨੇ ਕਿਹਾ ਕਿ ਉਹ ਆਪਣਾ ਆਖਰੀ ਮੈਚ ਚੇਪੌਕ 'ਚ ਖੇਡਣਾ ਚਾਹੁੰਦਾ ਹੈ। ਇਸ ਸਾਲ ਸਾਰੇ ਮੈਚ ਮੁੰਬਈ ਅਤੇ ਪੁਣੇ 'ਚ ਖੇਡੇ ਗਏ।

MS Dhoni IPL 2023: IPL 2022 ਦਾ 68ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੌਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਕਈ ਖੁਲਾਸੇ ਕੀਤੇ। ਉਸ ਨੇ ਦੱਸਿਆ ਕਿ ਉਹ ਅਗਲੇ ਸਾਲ ਵੀ ਆਈਪੀਐੱਲ ਖੇਡਦੇ ਨਜ਼ਰ ਆਉਣਗੇ।

ਮਾਹੀ ਨੇ ਕਿਹਾ ਕਿ ਉਹ ਆਪਣਾ ਆਖਰੀ ਮੈਚ ਚੇਪੌਕ 'ਚ ਖੇਡਣਾ ਚਾਹੁੰਦਾ ਹੈ। ਇਸ ਸਾਲ ਸਾਰੇ ਮੈਚ ਮੁੰਬਈ ਅਤੇ ਪੁਣੇ 'ਚ ਖੇਡੇ ਗਏ। ਅਗਲੇ ਸਾਲ ਜਦੋਂ ਵੱਖ-ਵੱਖ ਥਾਵਾਂ 'ਤੇ ਮੈਚ ਹੋਣਗੇ ਤਾਂ ਉਹ ਚੇਪਾਕ ਦੇ ਮੈਦਾਨ 'ਚ ਖੇਡਣਾ ਚਾਹੇਗਾ। ਮਾਹੀ ਨੇ ਕਿਹਾ ਕਿ ਜੇਕਰ ਉਹ ਚੇਨਈ 'ਚ ਆਪਣਾ ਆਖਰੀ ਮੈਚ ਨਹੀਂ ਖੇਡਦਾ ਹੈ ਤਾਂ ਇਹ ਸੀਐੱਸਕੇ ਦੇ ਪ੍ਰਸ਼ੰਸਕਾਂ ਨਾਲ ਬੇਇਨਸਾਫੀ ਹੋਵੇਗੀ।

ਈਐਸਪੀਐਨ ਦੀ ਰਿਪੋਰਟ ਮੁਤਾਬਕ, ਐਮਐਸ ਧੋਨੀ ਨੇ ਟੀਮ ਪ੍ਰਬੰਧਨ ਨੂੰ ਕਿਹਾ ਹੈ ਕਿ ਉਹ ਆਈਪੀਐਲ 2023 ਲਈ ਉਪਲਬਧ ਹੋਣਗੇ। 8 ਮੈਚਾਂ ਵਿੱਚ ਸੀਐਸਕੇ ਦੀ ਕਪਤਾਨੀ ਕਰਨ ਵਾਲੇ ਰਵਿੰਦਰ ਜਡੇਜਾ ਦੇ ਵੀ ਟੀਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਧੋਨੀ ਨੇ ਚੇਨਈ ਲਈ ਕੁੱਲ ਛੇ ਖਿਤਾਬ ਜਿੱਤੇ

ਐਮਐਸ ਧੋਨੀ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਚੋਂ ਇੱਕ ਹਨ। ਧੋਨੀ ਦੀ ਕਪਤਾਨੀ ਵਿੱਚ ਸੀਐਸਕੇ ਨੇ ਚਾਰ ਵਾਰ ਆਈਪੀਐਲ ਟਰਾਫੀ ਜਿੱਤੀ। ਇਸ ਤੋਂ ਇਲਾਵਾ ਸੀਐਸਕੇ ਉਨ੍ਹਾਂ ਦੀ ਕਪਤਾਨੀ ਵਿੱਚ ਪੰਜ ਵਾਰ ਆਈਪੀਐਲ ਦਾ ਉਪ ਜੇਤੂ ਵੀ ਰਿਹਾ ਹੈ। ਇੰਨਾ ਹੀ ਨਹੀਂ CSK ਨੇ ਧੋਨੀ ਦੀ ਕਪਤਾਨੀ 'ਚ 2010 ਅਤੇ 2014 'ਚ ਚੈਂਪੀਅਨਸ ਲੀਗ ਦਾ ਖਿਤਾਬ ਵੀ ਜਿੱਤਿਆ ਸੀ।

40 ਸਾਲਾ ਧੋਨੀ ਨੇ ਇਸ ਮੈਚ ਤੋਂ ਪਹਿਲਾਂ 233 ਆਈਪੀਐਲ ਮੈਚਾਂ ਵਿੱਚ 39.30 ਦੀ ਔਸਤ ਨਾਲ 4952 ਦੌੜਾਂ ਬਣਾਈਆਂ ਹਨ, ਜਿਸ ਵਿੱਚ 24 ਅਰਧ ਸੈਂਕੜੇ ਸ਼ਾਮਲ ਹਨ। ਧੋਨੀ ਹੁਣ ਤੱਕ ਆਈਪੀਐਲ ਵਿੱਚ 135 ਕੈਚ ਅਤੇ 39 ਸਟੰਪਿੰਗ ਕਰ ਚੁੱਕੇ ਹਨ। ਵਿਕਟਕੀਪਰਾਂ 'ਚ ਧੋਨੀ ਤੋਂ ਇਲਾਵਾ ਦਿਨੇਸ਼ ਕਾਰਤਿਕ ਆਈ.ਪੀ.ਐੱਲ. 'ਚ 150 ਤੋਂ ਜ਼ਿਆਦਾ ਸ਼ਿਕਾਰ ਕਰ ਚੁੱਕੇ ਹਨ।

ਇਹ ਵੀ ਪੜ੍ਹੋ: RR vs CSK: ਐਮਐਸ ਧੋਨੀ ਨੇ ਜਿੱਤਿਆ ਟੌਸ, ਰਾਜਸਥਾਨ 'ਚ ਹੇਟਮਾਇਰ ਦੀ ਵਾਪਸੀ, ਚੇਨਈ ਨੇ ਕੀਤੇ ਵੱਡੇ ਬਦਲਾਅ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ

Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ

Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ

Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ

ABP Premium

ਵੀਡੀਓਜ਼

Shikhar Dhawan announces retirement | ਹੁਣ ਕ੍ਰਿਕਟ ਦੀ ਪਿੱਚ 'ਤੇ ਨਜ਼ਰ ਨਹੀਂ ਆਉਣਗੇ ਸ਼ਿਖਰ ਧਵਨSangrur Police ਨੇ ਜਿੱਤਿਆ ਲੋਕਾਂ ਦਾ ਦਿਲ - ਲੋਕਾਂ ਨੂੰ ਵਾਪਿਸ ਕੀਤੇ ਚੋਰੀ ਹੋਏ ਫ਼ੋਨFazilka | ਰੁੱਸੀ ਘਰਵਾਲੀ ਨੂੰ ਮਨਾਉਣ ਗਿਆ ਪਤੀ - ਸਭ ਸਾਹਮਣੇ ਹੋਏ ਗੁੱਥਮ ਗੁੱਥੀSGPC | ਕਤਰ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ, ਪੁਲਿਸ ਨੇ ਪਾਵਨ ਅਸਥਾਨ 'ਤੇ ਪਹੁੰਚਾਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ

Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ

Shocking: ਹੁਣ ਇਸ ਥਾਂ 'ਤੇ ਹੋਇਆ ਕੋਲਕਾਤਾ ਵਰਗਾ ਕਾਂਡ, ਚਾਚੇ ਨੇ 13 ਸਾਲ ਦੀ ਭਤੀਜੀ ਦੇ ਨਾਲ ਕੀਤੀ ਦਰਿੰਦਗੀ

Vitamin C: ਵਿਟਾਮਿਨ ਸੀ ਦਾ ਜ਼ਿਆਦਾ ਸੇਵਨ ਨਾ ਸਿਰਫ ਪਾਚਨ ਸ਼ਕਤੀ ਨੂੰ ਸਗੋਂ ਤੁਹਾਡੀ ਖੂਬਸੂਰਤੀ ਨੂੰ ਵੀ ਪਹੁੰਚਾ ਸਕਦਾ ਨੁਕਸਾਨ

Embed widget