ਪੜਚੋਲ ਕਰੋ

Legends Cricket Trophy: 8 ਮਾਰਚ ਤੋਂ ਹਰਭਜਨ ਸਿੰਘ ਤੇ ਸੁਰੇਸ਼ ਰੈਣਾ ਸਮੇਤ ਕਈ ਦਿੱਗਜ ਕ੍ਰਿਕੇਟਰ ਪਾਉਣਗੇ ਧਮਾਲਾਂ, ਜਾਣੋ ਪੂਰਾ ਸ਼ਡਿਊਲ

ਲੈਜੈਂਡਜ਼ ਕ੍ਰਿਕਟ ਟਰਾਫੀ ਦਾ ਦੂਜਾ ਸੀਜ਼ਨ 8 ਮਾਰਚ ਤੋਂ ਸ਼ੁਰੂ ਹੋਵੇਗਾ, ਜਿਸ 'ਚ 7 ਟੀਮਾਂ ਹਿੱਸਾ ਲੈਣਗੀਆਂ। ਇਸ ਲੀਗ 'ਚ ਯੁਵਰਾਜ ਸਿੰਘ ਅਤੇ ਕ੍ਰਿਸ ਗੇਲ ਸਮੇਤ ਕਈ ਮਹਾਨ ਖਿਡਾਰੀ ਖੇਡਣਗੇ।

Legends Cricket Trophy: ਲੈਜੈਂਡਜ਼ ਕ੍ਰਿਕਟ ਟਰਾਫੀ ਦਾ ਦੂਜਾ ਸੀਜ਼ਨ 8 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਮਹਾਨ ਕ੍ਰਿਕਟਰਾਂ ਨਾਲ ਲੈਸ 7 ​​ਟੀਮਾਂ ਜਿੱਤ ਦਾ ਦਾਅਵਾ ਪੇਸ਼ ਕਰਦੀਆਂ ਨਜ਼ਰ ਆਉਣਗੀਆਂ। ਲੀਗ ਦੇ ਸਾਰੇ ਮੈਚ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ 'ਚ ਖੇਡੇ ਜਾਣਗੇ। ਲੀਗ ਦੀ ਸ਼ੁਰੂਆਤ 8 ਮਾਰਚ ਨੂੰ ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼ ਅਤੇ ਦੁਬਈ ਜਾਇੰਟਸ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਪੂਰੇ ਟੂਰਨਾਮੈਂਟ ਦੌਰਾਨ 22 ਮੈਚ ਖੇਡੇ ਜਾਣਗੇ ਅਤੇ ਫਾਈਨਲ ਮੈਚ 19 ਮਾਰਚ ਨੂੰ ਖੇਡਿਆ ਜਾਵੇਗਾ।

ਲੀਜੈਂਡਜ਼ ਕ੍ਰਿਕਟ ਟਰਾਫੀ ਵਿੱਚ ਸ਼ਾਮਲ ਟੀਮਾਂ ਦੇ ਨਾਮ ਹਨ: ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼, ਦੁਬਈ ਜਾਇੰਟਸ, ਦਿੱਲੀ ਡੇਵਿਲਜ਼, ਕੋਲੰਬੋ ਲਾਇਨਜ਼, ਕੈਂਡੀ ਸੈਂਪ ਆਰਮੀ, ਪੰਜਾਬ ਰਾਇਲਜ਼ ਅਤੇ ਰਾਜਸਥਾਨ ਕਿੰਗਜ਼। ਇਨ੍ਹਾਂ ਟੀਮਾਂ ਦੀ ਕਪਤਾਨੀ ਕ੍ਰਮਵਾਰ ਯੁਵਰਾਜ ਸਿੰਘ, ਹਰਭਜਨ ਸਿੰਘ, ਸੁਰੇਸ਼ ਰੈਨਾ, ਕ੍ਰਿਸ ਗੇਲ, ਆਰੋਨ ਫਿੰਚ, ਤਿਲਕਰਤਨੇ ਦਿਲਸ਼ਾਨ ਅਤੇ ਰੌਬਿਨ ਉਥੱਪਾ ਕਰਨਗੇ। ਆਓ ਜਾਣਦੇ ਹਾਂ ਕਿ ਲੈਜੈਂਡਜ਼ ਕ੍ਰਿਕਟ ਟਰਾਫੀ ਦੇ ਲਾਈਵ ਮੈਚ ਕਦੋਂ, ਕਿੱਥੇ ਅਤੇ ਕਿਵੇਂ ਦੇਖੇ ਜਾ ਸਕਦੇ ਹਨ।

ਲੈਜੈਂਡਜ਼ ਕ੍ਰਿਕਟ ਟਰਾਫੀ 2024 ਲਾਈਵ ਕਿੱਥੇ ਅਤੇ ਕਿਵੇਂ ਦੇਖਣਾ ਹੈ?
ਅਧਿਕਾਰਤ ਘੋਸ਼ਣਾ ਕਰਦੇ ਹੋਏ, ਲੈਜੇਂਡਸ ਕ੍ਰਿਕਟ ਟਰਾਫੀ ਨੇ ਕਿਹਾ ਸੀ ਕਿ ਲੀਗ ਦਾ ਅਧਿਕਾਰਤ ਪ੍ਰਸਾਰਣ ਸਾਥੀ ਸਟਾਰ ਸਪੋਰਟਸ ਹੋਵੇਗਾ। ਇਹ ਮੈਚ ਡਿਜ਼ਨੀ+ ਹੋਸਟਾਰ 'ਤੇ ਲਾਈਵ ਵੀ ਵੇਖੇ ਜਾ ਸਕਦੇ ਹਨ। ਇਹ ਮੈਚ ਸਟਾਰ ਸਪੋਰਟਸ 'ਤੇ ਦੇਖੇ ਜਾ ਸਕਦੇ ਹਨ। ਪਹਿਲੇ ਦਿਨ ਯਾਨੀ 8 ਮਾਰਚ ਨੂੰ ਸਿਰਫ ਇਕ ਮੈਚ ਹੋਵੇਗਾ, ਜੋ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ, ਪਰ ਬਾਕੀ ਦਿਨਾਂ 'ਚ ਲੀਗ 'ਚ 2-2 ਮੈਚ ਖੇਡੇ ਜਾਣਗੇ। ਦਿਨ ਦੇ ਪਹਿਲੇ ਮੈਚ ਦਾ ਟੈਲੀਕਾਸਟ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਦੂਜਾ ਮੈਚ ਸ਼ਾਮ 7 ਵਜੇ ਤੋਂ ਲਾਈਵ ਦੇਖਿਆ ਜਾ ਸਕਦਾ ਹੈ।

ਲੈਜੈਂਡਜ਼ ਕ੍ਰਿਕਟ ਟਰਾਫੀ 2024 ਦਾ ਪੂਰਾ ਸ਼ਡਿਊਲ

8 ਮਾਰਚ, 2024: ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼ ਬਨਾਮ ਦੁਬਈ ਜਾਇੰਟਸ

9 ਮਾਰਚ, 2024: ਰਾਜਸਥਾਨ ਕਿੰਗਜ਼ ਬਨਾਮ ਕੈਂਡੀ ਸੈਂਪ ਆਰਮੀ

9 ਮਾਰਚ, 2024: ਦੁਬਈ ਜਾਇੰਟਸ ਬਨਾਮ ਦਿੱਲੀ ਡੇਵਿਲਜ਼

10 ਮਾਰਚ, 2024: ਪੰਜਾਬ ਰਾਇਲਜ਼ ਬਨਾਮ ਰਾਜਸਥਾਨ ਕਿੰਗਜ਼

10 ਮਾਰਚ, 2024: ਕੋਲੰਬੋ ਲਾਇਨਜ਼ ਬਨਾਮ ਦੁਬਈ ਜਾਇੰਟਸ

11 ਮਾਰਚ, 2024: ਦਿੱਲੀ ਡੇਵਿਲਜ਼ ਬਨਾਮ ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼

11 ਮਾਰਚ, 2024: ਕੈਂਡੀ ਸੈਂਪ ਆਰਮੀ ਬਨਾਮ ਕੋਲੰਬੋ ਲਾਇਨਜ਼

12 ਮਾਰਚ, 2024: ਪੰਜਾਬ ਰਾਇਲਜ਼ ਬਨਾਮ ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼

12 ਮਾਰਚ, 2024: ਰਾਜਸਥਾਨ ਕਿੰਗਜ਼ ਬਨਾਮ ਕੋਲੰਬੋ ਲਾਇਨਜ਼

13 ਮਾਰਚ, 2024: ਦਿੱਲੀ ਡੇਵਿਲਜ਼ ਬਨਾਮ ਪੰਜਾਬ ਰਾਇਲਜ਼

13 ਮਾਰਚ, 2024: ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼ ਬਨਾਮ ਕੈਂਡੀ ਸੈਂਪ ਆਰਮੀ

14 ਮਾਰਚ, 2024: ਪੰਜਾਬ ਰਾਇਲਜ਼ ਬਨਾਮ ਦੁਬਈ ਜਾਇੰਟਸ

14 ਮਾਰਚ, 2024: ਦਿੱਲੀ ਡੇਵਿਲਜ਼ ਬਨਾਮ ਰਾਜਸਥਾਨ ਕਿੰਗਜ਼

15 ਮਾਰਚ, 2024: ਕੋਲੰਬੋ ਲਾਇਨਜ਼ ਬਨਾਮ ਪੰਜਾਬ ਰਾਇਲਜ਼

15 ਮਾਰਚ, 2024: ਕੈਂਡੀ ਸੈਂਪ ਆਰਮੀ ਬਨਾਮ ਦੁਬਈ ਜਾਇੰਟਸ

16 ਮਾਰਚ, 2024: ਰਾਜਸਥਾਨ ਕਿੰਗਜ਼ ਬਨਾਮ ਨਿਊਯਾਰਕ ਸੁਪਰਸਟਾਰ ਸਟ੍ਰਾਈਕਰਜ਼

16 ਮਾਰਚ, 2024: ਪੰਜਾਬ ਰਾਇਲਜ਼ ਬਨਾਮ ਕੈਂਡੀ ਸੈਂਪ ਆਰਮੀ

17 ਮਾਰਚ, 2024: ਦਿੱਲੀ ਡੇਵਿਲਜ਼ ਬਨਾਮ ਕੋਲੰਬੋ ਲਾਇਨਜ਼

17 ਮਾਰਚ, 2024: ਰਾਜਸਥਾਨ ਕਿੰਗਜ਼ ਬਨਾਮ ਦੁਬਈ ਜਾਇੰਟਸ

18 ਮਾਰਚ, 2024: ਕੈਂਡੀ ਸੈਂਪ ਆਰਮੀ ਬਨਾਮ ਦਿੱਲੀ ਡੇਵਿਲਜ਼

18 ਮਾਰਚ, 2024: ਨਿਊਯਾਰਕ ਸਟ੍ਰਾਈਕਰਜ਼ ਬਨਾਮ ਕੋਲੰਬੋ ਲਾਇਨਜ਼

ਟਾਪ ਹੈਡਲਾਈਨ

ਖਿਡਾਰੀ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਦਿੱਗਜ ਗੇਂਦਬਾਜ਼ ਨੂੰ ਕੀਤਾ ਰਿਪਲੈਸ; ਕਪਤਾਨ ਵੀ ਬਦਲਿਆ
ਖਿਡਾਰੀ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਦਿੱਗਜ ਗੇਂਦਬਾਜ਼ ਨੂੰ ਕੀਤਾ ਰਿਪਲੈਸ; ਕਪਤਾਨ ਵੀ ਬਦਲਿਆ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ
ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ
Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
Embed widget