ਪੜਚੋਲ ਕਰੋ
Advertisement
ਆਈਪੀਐਲ 2021 'ਚ ਚੇਨਈ ਸੁਪਰ ਕਿੰਗ ਦੀ ਅਗਵਾਈ ਕਰਨਗੇ ਐਮਐਸ ਧੋਨੀ
ਬੀਸੀਸੀਆਈ ਦੀ 2020 ਦੀ ਸਾਲਾਨਾ ਪਲੇਅਰ ਕਾਨਟ੍ਰੈਕਟ ਟੀਮ ਦੀ ਸੂਚੀ ਵਿਚੋਂ ਧੋਨੀ ਦਾ ਨਾਮ ਬਾਹਰ ਜਾਣ ਤੋਂ ਬਾਅਦ ਐੱਮਐੱਸ ਧੋਨੀ ਦੇ ਪਿਛਲੇ ਦਿਨਾਂ ਵਿੱਚ ਸੰਨਿਆਸ ਦੀਆਂ ਅਫਵਾਹਾਂ ਨੂੰ ਵਧਾ ਦਿੱਤਾ ਸੀ। ਪਰ ਚੇਨਈ ਸੁਪਰ ਕਿੰਗਜ਼ ਦੇ ਮਾਲਕ ਐਨ ਸ੍ਰੀਨਿਵਾਸਨ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ 2021 ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫਰੈਂਚਾਈਜ਼ੀ ਦੀ ਅਗਵਾਈ ਕਰਨਗੇ।
ਨਵੀਂ ਦਿੱਲੀ: ਬੀਸੀਸੀਆਈ ਦੀ 2020 ਦੀ ਸਾਲਾਨਾ ਪਲੇਅਰ ਕਾਨਟ੍ਰੈਕਟ ਟੀਮ ਦੀ ਸੂਚੀ ਵਿਚੋਂ ਧੋਨੀ ਦਾ ਨਾਮ ਬਾਹਰ ਜਾਣ ਤੋਂ ਬਾਅਦ ਐੱਮਐੱਸ ਧੋਨੀ ਦੇ ਪਿਛਲੇ ਦਿਨਾਂ ਵਿੱਚ ਸੰਨਿਆਸ ਦੀਆਂ ਅਫਵਾਹਾਂ ਨੂੰ ਵਧਾ ਦਿੱਤਾ ਸੀ। ਪਰ ਚੇਨਈ ਸੁਪਰ ਕਿੰਗਜ਼ ਦੇ ਮਾਲਕ ਐਨ ਸ੍ਰੀਨਿਵਾਸਨ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ 2021 ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫਰੈਂਚਾਈਜ਼ੀ ਦੀ ਅਗਵਾਈ ਕਰਨਗੇ।
38 ਸਾਲਾ ਡਬਲ ਵਰਲਡ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਨੇ ਪਿਛਲੇ ਛੇ ਮਹੀਨਿਆਂ ਤੋਂ ਕੋਈ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਹੈ।
“MS Dhoni will play this year. And next year he will be in the auction and he will be retained.” - N Srinivasan on @msdhoni 💛🦁#WhistlePodu #Yellove @ChennaiIPL pic.twitter.com/8AWPhzUJCh
— Whistle Podu Army ® - CSK Fan Club (@CSKFansOfficial) January 18, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement