ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੈਰਾਲਿੰਪਿਕ ਜੇਤੂਆਂ ਨੂੰ 90 ਲੱਖ ਦਾ ਇਨਾਮ
![ਪੈਰਾਲਿੰਪਿਕ ਜੇਤੂਆਂ ਨੂੰ 90 ਲੱਖ ਦਾ ਇਨਾਮ Paralympic Winners To Get Prize Money Worth 90 Lakhs ਪੈਰਾਲਿੰਪਿਕ ਜੇਤੂਆਂ ਨੂੰ 90 ਲੱਖ ਦਾ ਇਨਾਮ](https://static.abplive.com/wp-content/uploads/sites/5/2016/09/30143518/mariyappan-thangavelu-varun-bhati-10094.jpg?impolicy=abp_cdn&imwidth=1200&height=675)
ਨਵੀਂ ਦਿੱਲੀ - ਕੇਂਦਰੀ ਸਮਾਜਿਕ ਨਿਆ ਅਤੇ ਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਨੇ ਰੀਓ ਓਲੰਪਿਕਸ ਦੇ ਜੇਤੂਆਂ ਲਈ 90 ਲਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਬੁਧਵਾਰ ਨੂੰ ਦੱਸਿਆ ਕਿ ਜੇਤੂਆਂ ਨੂੰ ਇਹ ਪੁਰਸਕਾਰ ਅਵੇਅਰਨੈਸ ਜਨਰੇਸ਼ਨ ਐਂਡ ਪਬਲੀਸਿਟੀ ਸਕੀਮ ਦੇ ਤਹਿਤ ਦਿੱਤੇ ਜਾਣਗੇ।
![mariyappan-thangavelu-varun-bhati-1009](https://static.abplive.com/wp-content/uploads/sites/5/2016/09/30143518/mariyappan-thangavelu-varun-bhati-10094-300x225.jpg)
![501079-devendra-jhajharia-gettyimages](https://static.abplive.com/wp-content/uploads/sites/5/2016/09/30143341/501079-devendra-jhajharia-gettyimages1.jpg)
ਗਹਿਲੋਤ ਨੇ ਕਿਹਾ ਕਿ ਪੈਰਾਲਿੰਪਿਕ 'ਚ ਭਾਰਤੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਇਤਿਹਾਸ ਰਚ ਦਿੱਤਾ ਹੈ। ਗਹਿਲੋਤ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀ ਕਾਮਯਾਬੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਗੋਲਡ ਮੈਡਲ ਜੇਤੂ ਮਰੀਅੱਪਨ ਥੰਗਾਵੇਲੂ ਅਤੇ ਦੇਵੇਂਦਰ ਝਾਜਰੀਆ ਨੂੰ 30-30 ਲਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨੂੰ 20 ਲਖ ਰੁਪਏ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਰੁਣ ਸਿੰਘ ਭਾਟੀ ਨੂੰ 10 ਲਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
![India's Devendra Jhajharia competes in the men's javelin throw F46 final of the Paralympic Games in Rio de Janeiro, Brazil, Tuesday, Sept. 13, 2016. Jhajharia won gold and set a new world record. (AP Photo/Leo Correa)](https://static.abplive.com/wp-content/uploads/sites/5/2016/09/30143401/Devendra-Jhajharia-380-AP3-300x224.jpg)
![jhajharia2-1011ibn_750](https://static.abplive.com/wp-content/uploads/sites/5/2016/09/30143409/jhajharia2-1011ibn_7503-300x200.jpg)
ਖਿਡਾਰੀਆਂ ਨੂੰ ਇਹ ਇਨਾਮੀ ਰਾਸ਼ੀ ਇੱਕ ਸਮਾਰੋਹ ਦੌਰਾਨ ਭੇਂਟ ਕੀਤੀ ਜਾਵੇਗੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)