ਪੜਚੋਲ ਕਰੋ

PKL 9: ਬੰਗਾਲ ਵਾਰੀਅਰਜ਼ ਨੇ ਪਟਨਾ ਪਾਈਰੇਟਸ ਨੂੰ ਹਰਾ ਕੇ ਲਾਈ ਜਿੱਤ ਦੀ ਹੈਟ੍ਰਿਕ, ਮਨਿੰਦਰ ਸਿੰਘ ਦਾ ਇੱਕ ਹੋਰ ਸੁਪਰ 10

Pro Kabaddi League 2022: ਬੰਗਾਲ ਵਾਰੀਅਰਜ਼ ਨੇ ਇਸ ਸੀਜ਼ਨ ਦੀ ਤੀਜੀ ਜਿੱਤ ਹਾਸਲ ਕੀਤੀ। ਬੰਗਾਲ ਦੀ ਟੀਮ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ।

Bengal Warriors vs Patna Pirates: ਪ੍ਰੋ ਕਬੱਡੀ ਲੀਗ (PKL) 2022 ਦੇ 21ਵੇਂ ਮੈਚ ਵਿੱਚ ਬੰਗਾਲ ਵਾਰੀਅਰਜ਼ ਨੇ ਪਟਨਾ ਪਾਈਰੇਟਸ ਨੂੰ 54-26 ਦੇ ਵੱਡੇ ਫਰਕ ਨਾਲ ਹਰਾਇਆ। ਬੰਗਾਲ ਦੀ ਇਹ ਇਸ ਸੈਸ਼ਨ ਦੀ ਤੀਜੀ ਜਿੱਤ ਹੈ, ਜਦਕਿ ਪਟਨਾ ਚਾਰ ਮੈਚ ਖੇਡਣ ਤੋਂ ਬਾਅਦ ਇੱਕ ਵੀ ਜਿੱਤ ਦਰਜ ਨਹੀਂ ਕਰ ਸਕੀ ਹੈ। ਇਹ ਇਸ ਸੀਜ਼ਨ ਵਿੱਚ ਕਿਸੇ ਟੀਮ ਵੱਲੋਂ ਹਾਸਲ ਕੀਤੀ ਸਭ ਤੋਂ ਵੱਡੀ ਜਿੱਤ ਬਣ ਗਈ ਹੈ।

ਪਟਨਾ ਪਹਿਲੇ ਹਾਫ 'ਚ ਹੀ ਦੋ ਵਾਰ ਆਲ ਆਊਟ 

ਮੈਚ ਦੀ ਸ਼ੁਰੂਆਤ ਹੌਲੀ ਸੀ ਪਰ ਬੰਗਾਲ ਨੇ ਸ਼ੁਰੂ ਤੋਂ ਹੀ ਦਬਦਬਾ ਦਿਖਾ ਦਿੱਤਾ ਸੀ। ਬੰਗਾਲ ਦੇ ਰੇਡਰ ਅਤੇ ਬਚਾਅ ਪੱਖ ਤੋਂ ਅੰਕ ਆ ਰਹੇ ਸਨ, ਪਰ ਪਟਨਾ ਨੂੰ ਦੋਵਾਂ ਵਿੱਚੋਂ ਕਿਸੇ ਇੱਕ ਵਿੱਚ ਅੰਕ ਲੈਣਾ ਮੁਸ਼ਕਲ ਹੋ ਰਿਹਾ ਸੀ। ਪਟਨਾ ਦੀ ਟੀਮ 13ਵੇਂ ਮਿੰਟ ਵਿੱਚ ਆਲ ਆਊਟ ਹੋ ਗਈ ਅਤੇ ਬੰਗਾਲ ਨੇ ਅੱਠ ਅੰਕਾਂ ਦੀ ਬੜ੍ਹਤ ਬਣਾ ਲਈ। 18ਵੇਂ ਮਿੰਟ ਵਿੱਚ ਸ਼੍ਰੀਕਾਂਤ ਜਾਧਵ ਨੇ ਸੁਪਰ ਰੇਡ ਕਰਕੇ ਪਟਨਾ ਨੂੰ ਦੂਜੀ ਵਾਰ ਆਲ ਆਊਟ ਦੇ ਨੇੜੇ ਪਹੁੰਚਾ ਦਿੱਤਾ।

ਪਹਿਲੇ ਹਾਫ ਦੇ ਆਖਰੀ ਰੇਡ ਵਿੱਚ ਮਨਿੰਦਰ ਸਿੰਘ ਨੇ ਪਟਨਾ ਦੇ ਆਖਰੀ ਦੋ ਡਿਫੈਂਡਰਾਂ ਨੂੰ ਆਊਟ ਕਰਕੇ ਦੂਜੀ ਵਾਰ ਆਲ ਆਊਟ ਕਰ ਦਿੱਤਾ। ਇਸ ਆਲ ਆਊਟ ਦੇ ਬਾਅਦ ਬੰਗਾਲ ਕੋਲ 15 ਅੰਕਾਂ ਦੀ ਬੜ੍ਹਤ ਸੀ। ਬੰਗਾਲ ਦੇ ਕਪਤਾਨ ਮਨਿੰਦਰ ਸਿੰਘ ਦੇ ਨਾਮ ਅੱਠ ਰੇਡ ਪੁਆਇੰਟ ਸਨ। ਸ੍ਰੀਕਾਂਤ ਨੇ ਵੀ ਛੇ ਰੇਡ ਪੁਆਇੰਟ ਲੈ ਕੇ ਮਨਿੰਦਰ ਦਾ ਚੰਗਾ ਸਾਥ ਦਿੱਤਾ। ਪਟਨਾ ਨੂੰ ਪਹਿਲੇ ਅੱਧ ਵਿੱਚ ਸਿਰਫ਼ ਅੱਠ ਰੇਡਿੰਗ ਪੁਆਇੰਟ ਮਿਲੇ, ਜਿਨ੍ਹਾਂ ਵਿੱਚੋਂ ਛੇ ਇੱਕਲੇ ਸਚਿਨ ਤੰਵਰ ਨੇ ਲਏ।

ਸਚਿਨ ਪਟਨਾ ਲਈ ਇਕੱਲੇ ਲੜੇ

ਦੂਜੇ ਹਾਫ 'ਚ ਸਚਿਨ ਨੇ ਲਗਾਤਾਰ ਇਕੱਲੇ ਸੰਘਰਸ਼ ਕੀਤਾ ਪਰ ਬੰਗਾਲ ਦਾ ਦਬਦਬਾ ਘੱਟ ਨਹੀਂ ਹੋਇਆ। ਸਚਿਨ ਨੇ ਆਪਣਾ ਸੁਪਰ 10 ਪੂਰਾ ਕੀਤਾ ਅਤੇ ਆਪਣੀ ਟੀਮ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ। 10ਵੇਂ ਮਿੰਟ ਵਿੱਚ ਸ੍ਰੀਕਾਂਤ ਨੇ ਪੰਜ ਅੰਕਾਂ ਦਾ ਸੁਪਰ ਰੇਡ ਕਰਕੇ ਪਟਨਾ ਨੂੰ ਦੂਜੀ ਵਾਰ ਆਲਆਊਟ ਕਰ ਦਿੱਤਾ ਅਤੇ ਬੰਗਾਲ 39-19 ਨਾਲ ਅੱਗੇ ਸੀ। ਜਾਧਵ ਨੇ ਇੱਕ ਹੀ ਰੇਡ ਵਿੱਚ ਪਟਨਾ ਦੇ ਤਿੰਨ ਡਿਫੈਂਡਰਾਂ ਨੂੰ ਆਊਟ ਕੀਤਾ ਸੀ।

ਮੈਚ ਵਿੱਚ ਆਖਰੀ ਤਿੰਨ ਮਿੰਟ ਬਾਕੀ ਸਨ ਅਤੇ ਪਟਨਾ ਦੀ ਟੀਮ ਚੌਥੀ ਵਾਰ ਆਲ ਆਊਟ ਹੋ ਗਈ। ਇਸ ਆਲ ਆਊਟ ਤੋਂ ਬਾਅਦ ਬੰਗਾਲ ਦੀ ਬੜ੍ਹਤ 28 ਅੰਕ ਹੋ ਗਈ ਸੀ। ਪਟਨਾ ਨੇ ਮੈਚ 'ਚ ਕੁੱਲ 16 ਰੇਡ ਪੁਆਇੰਟ ਲਏ, ਜਿਨ੍ਹਾਂ 'ਚੋਂ 12 ਇਕੱਲੇ ਸਚਿਨ ਨੇ ਲਏ।

ਟਾਪ ਹੈਡਲਾਈਨ

ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
India vs New Zealand :  7 ਸਾਲ ਬਾਅਦ ਭਾਰਤ ਨੇ ਨਿਊਜ਼ੀਲੈਂਡ 'ਚ ਜਿੱਤੀ ਵਨਡੇ ਸੀਰੀਜ਼, ਗੇਂਦਬਾਜ਼ਾਂ ਨੇ ਪਲਟੀ ਹਾਰੀ ਹੋਈ ਬਾਜ਼ੀ
India vs New Zealand :  7 ਸਾਲ ਬਾਅਦ ਭਾਰਤ ਨੇ ਨਿਊਜ਼ੀਲੈਂਡ 'ਚ ਜਿੱਤੀ ਵਨਡੇ ਸੀਰੀਜ਼, ਗੇਂਦਬਾਜ਼ਾਂ ਨੇ ਪਲਟੀ ਹਾਰੀ ਹੋਈ ਬਾਜ਼ੀ
ਵਿਰਾਟ-ਰੋਹਿਤ ਸਭ ਨੇ ਦਿੱਤਾ ਧੋਖਾ, ਟੀਮ ਇੰਡੀਆ ਨੂੰ ਮਿਲੀ ODI 'ਚ ਦੌੜਾਂ ਦੀ ਦੂਜੀ ਸਭ ਤੋਂ ਵੱਡੀ ਹਾਰ
ਵਿਰਾਟ-ਰੋਹਿਤ ਸਭ ਨੇ ਦਿੱਤਾ ਧੋਖਾ, ਟੀਮ ਇੰਡੀਆ ਨੂੰ ਮਿਲੀ ODI 'ਚ ਦੌੜਾਂ ਦੀ ਦੂਜੀ ਸਭ ਤੋਂ ਵੱਡੀ ਹਾਰ
Hardik Pandya: ਹਾਰਦਿਕ ਪਾਂਡਿਆ ਦੀ ਪੰਜਾਬ ਕਿੰਗਜ਼ 'ਚ ਐਂਟਰੀ, ਪਹਿਲਾ ਬਿਆਨ ਆਇਆ ਸਾਹਮਣੇ, ਕਪਤਾਨੀ ਨੂੰ ਲੈ ਕੇ ਬੋਲੇ...
ਹਾਰਦਿਕ ਪਾਂਡਿਆ ਦੀ ਪੰਜਾਬ ਕਿੰਗਜ਼ 'ਚ ਐਂਟਰੀ, ਪਹਿਲਾ ਬਿਆਨ ਆਇਆ ਸਾਹਮਣੇ, ਕਪਤਾਨੀ ਨੂੰ ਲੈ ਕੇ ਬੋਲੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh Video: ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ-
ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ- "ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਆ..."
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
Embed widget