ਪੜਚੋਲ ਕਰੋ

ਵੱਡੀ ਲੀਡ ਤੋਂ ਬਾਅਦ ਦੱਖਣੀ ਅਫਰੀਕਾ ਦੀ ਸਥਿਤੀ ਮਜ਼ਬੂਤ

ਹੋਬਾਰਟ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਬਾਰਟ 'ਚ ਸ਼ਨੀਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਮੈਚ 'ਚ ਤੀਜੇ ਦਿਨ ਅਫਰੀਕੀ ਟੀਮ ਨੇ ਆਪਣੀ ਸਥਿਤੀ ਬੇਹਦ ਮਜਬੂਤ ਕਰ ਲਈ। ਅਫਰੀਕੀ ਟੀਮ ਨੇ ਪਹਿਲਾਂ 241 ਰਨ ਦੀ ਲੀਡ ਹਾਸਿਲ ਕੀਤੀ ਅਤੇ ਫਿਰ ਆਸਟ੍ਰੇਲੀਆ ਨੂੰ 2 ਝਟਕੇ ਵੀ ਦੇ ਦਿੱਤੇ। 
 india-vs-south-africa-test-match_5a5a7df4-9a7a-11e5-949b-3f349c5c9a4f1  2FD1134800000578-0-image-a-8_1452013524579
 
ਦਖਣੀ ਅਫਰੀਕਾ - 326 ਆਲ ਆਊਟ 
 
ਦਖਣੀ ਅਫਰੀਕਾ ਦੀ ਟੀਮ ਨੇ ਮੈਚ ਦੇ ਤੀਜੇ ਦਿਨ 171/5 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਬਾਵੂਮਾ ਅਤੇ ਡੀ ਕਾਕ ਨੇ ਮਿਲਕੇ ਅਫਰੀਕੀ ਟੀਮ ਨੂੰ 276 ਰਨ ਤਕ ਪਹੁੰਚਾ ਦਿੱਤਾ। ਡੀ ਕਾਕ ਨੇ ਸੈਂਕੜਾ ਜੜਿਆ ਜਦਕਿ ਬਾਵੂਮਾ ਨੇ 74 ਰਨ ਦੀ ਪਾਰੀ ਖੇਡੀ। ਅਫਰੀਕੀ ਟੀਮ ਪਹਿਲੀ ਪਾਰੀ 'ਚ 326 ਰਨ 'ਤੇ ਆਲ ਆਊਟ ਹੋਈ। ਦਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 241 ਰਨ ਦੀ ਵੱਡੇ ਲੀਡ ਹਾਸਿਲ ਹੋਈ। 
2016-08-28T083113Z_1007960001_LYNXNPEC7R02X_RTROPTP_2_OZASP-UK-CRICKET-SAFRICA.J  quinton-de-kock-south-africa-south-africa-a_3393724
 
ਡੀ ਕਾਕ ਦਾ ਧਮਾਕਾ 
 
ਦਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਨੇ ਦਮਦਾਰ ਪਾਰੀ ਖੇਡੀ। ਡੀ ਕਾਕ ਨੇ 17 ਚੌਕਿਆਂ ਦੀ ਮਦਦ ਨਾਲ 143 ਗੇਂਦਾਂ 'ਤੇ 104 ਰਨ ਬਣਾਏ। ਡੀ ਕਾਕ ਨੇ ਬਾਵੂਮਾ ਨਾਲ ਮਿਲਕੇ 6ਵੇਂ ਵਿਕਟ ਲਈ 144 ਰਨ ਦੀ ਪਾਰਟਨਰਸ਼ਿਪ ਵੀ ਕੀਤੀ। ਡੀ ਕਾਕ ਦੇ ਸੈਂਕੜੇ ਆਸਰੇ ਅਫਰੀਕੀ ਟੀਮ ਨੂੰ ਪਹਿਲੀ ਪਾਰੀ 'ਚ ਵੱਡੀ ਲੀਡ ਹਾਸਿਲ ਹੋਈ। 
Australia+v+South+Africa+Second+Test+Day+3+VZbjEj98mqil  ukgi21
 
ਆਸਟ੍ਰੇਲੀਆ - 121/2 
 
ਅਫਰੀਕੀ ਟੀਮ ਦੇ ਲੀਡ ਹਾਸਿਲ ਕਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੂੰ ਪਹਿਲਾ ਝਟਕਾ ਜਲਦੀ ਹੀ ਲੱਗਾ। ਪਹਿਲੇ ਹੀ ਓਵਰ 'ਚ ਐਬੌਟ ਨੇ ਬਿਨਾ ਖਾਤਾ ਖੋਲੇ ਜੋ ਬਰਨਸ ਦਾ ਵਿਕਟ ਹਾਸਿਲ ਕਰ ਲਿਆ। ਵਾਰਨਰ (45) ਅਤੇ ਖਵਾਜਾ ਨੇ ਮਿਲਕੇ ਦੂਜੇ ਵਿਕਟ ਲਈ 79 ਰਨ ਜੋੜੇ। ਖਵਾਜਾ ਨੇ ਅਰਧ-ਸੈਂਕੜਾ ਜੜਿਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 56 ਰਨ ਬਣਾ ਕੇ ਨਾਬਾਦ ਰਹੇ। ਕਪਤਾਨ ਸਮਿਥ 18 ਰਨ ਬਣਾ ਕੇ ਮੈਦਾਨ 'ਤੇ ਡਟੇ ਹੋਏ ਸਨ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

RBI MPC Meeting: ਕਰਜ਼ਾ ਹੋਇਆ ਸਸਤਾ, ਰਿਜ਼ਰਵ ਬੈਂਕ ਨੇ ਰੇਪੋ ਰੇਟ 25 bps ਪੁਆਇੰਟ ਘਟਾ ਕੇ 6.0% ਕੀਤਾ

Punjab News: ਵਰਕਿੰਗ ਕਮੇਟੀ ਦਾ ਅਹਿਮ ਫੈਸਲਾ! 12 ਅਪ੍ਰੈਲ ਨੂੰ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਮ 'ਤੇ ਮੋਹਰ

Ram Rahim News: ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, 21 ਦਿਨਾਂ ਦੀ ਮਿਲੀ ਫਰਲੋ

Skin Care Tips: ਗਰਮੀਆਂ ‘ਚ ਖੁਜਲੀ ਅਤੇ ਐਲਰਜੀ ਤੋਂ ਰਾਹਤ ਲਈ ਅਪਣਾਓ ਇਹ 3 ਘਰੇਲੂ ਉਪਾਅ, ਜਾਣੋ ਚਮੜੀ ਦੇ ਮਾਹਿਰ ਕੀ ਕਹਿੰਦੇ!

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RBI MPC Meeting: ਕਰਜ਼ਾ ਹੋਇਆ ਸਸਤਾ, ਰਿਜ਼ਰਵ ਬੈਂਕ ਨੇ ਰੇਪੋ ਰੇਟ 25 bps ਪੁਆਇੰਟ ਘਟਾ ਕੇ 6.0% ਕੀਤਾ
RBI MPC Meeting: ਕਰਜ਼ਾ ਹੋਇਆ ਸਸਤਾ, ਰਿਜ਼ਰਵ ਬੈਂਕ ਨੇ ਰੇਪੋ ਰੇਟ 25 bps ਪੁਆਇੰਟ ਘਟਾ ਕੇ 6.0% ਕੀਤਾ
Punjab News: ਵਰਕਿੰਗ ਕਮੇਟੀ ਦਾ ਅਹਿਮ ਫੈਸਲਾ! 12 ਅਪ੍ਰੈਲ ਨੂੰ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਮ 'ਤੇ ਮੋਹਰ
Punjab News: ਵਰਕਿੰਗ ਕਮੇਟੀ ਦਾ ਅਹਿਮ ਫੈਸਲਾ! 12 ਅਪ੍ਰੈਲ ਨੂੰ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਮ 'ਤੇ ਮੋਹਰ
Ram Rahim News: ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, 21 ਦਿਨਾਂ ਦੀ ਮਿਲੀ ਫਰਲੋ
Ram Rahim News: ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, 21 ਦਿਨਾਂ ਦੀ ਮਿਲੀ ਫਰਲੋ
Skin Care Tips: ਗਰਮੀਆਂ ‘ਚ ਖੁਜਲੀ ਅਤੇ ਐਲਰਜੀ ਤੋਂ ਰਾਹਤ ਲਈ ਅਪਣਾਓ ਇਹ 3 ਘਰੇਲੂ ਉਪਾਅ, ਜਾਣੋ ਚਮੜੀ ਦੇ ਮਾਹਿਰ ਕੀ ਕਹਿੰਦੇ!
Skin Care Tips: ਗਰਮੀਆਂ ‘ਚ ਖੁਜਲੀ ਅਤੇ ਐਲਰਜੀ ਤੋਂ ਰਾਹਤ ਲਈ ਅਪਣਾਓ ਇਹ 3 ਘਰੇਲੂ ਉਪਾਅ, ਜਾਣੋ ਚਮੜੀ ਦੇ ਮਾਹਿਰ ਕੀ ਕਹਿੰਦੇ!
PBKS vs CSK: ਪੰਜਾਬ ਨੇ ਚੇਨਈ ਨੂੰ 18 ਦੌੜਾਂ ਨਾਲ ਹਰਾਇਆ, ਪ੍ਰਿਯਾਂਸ਼ ਆਰੀਆ ਨੇ ਖੇਡੀ ਤੂਫਾਨੀ ਪਾਰੀ, ਧੋਨੀ ਫਿਰ ਹੋਏ ਨਾਕਾਮ!

ਵੱਡੀ ਖ਼ਬਰ! ਜ਼ਮੀਨੀ ਝਗੜੇ ਨੂੰ ਲੈਕੇ ਚੱਲੀਆਂ ਤਾਬੜਤੋੜ ਗੋਲੀਆਂ, ਕਈ ਲੋਕ ਹੋਏ ਜ਼ਖ਼ਮੀ

ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ CCTV ਵੀਡੀਓ ਆਈ ਸਾਹਮਣੇ

ਚੱਲਦੀ ਮੀਟਿੰਗ 'ਚ ਬੇਹੋਸ਼ ਹੋਏ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ, ਹਸਪਤਾਲ 'ਚ ਹੋਏ ਭਰਤੀ, ਹੁਣ ਕਿਵੇਂ ਦੀ ਤਬੀਅਤ?

Embed widget