Congratulations BROTHER️ what's With your expressions in the pic.. r u trying to tell us something
looking great singh sahb @YUVSTRONG12
ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਯੁਵੀ ਦੇ ਵਿਆਹ 'ਤੇ ਖਾਸ ਟਵੀਟ
![ਯੁਵੀ ਦੇ ਵਿਆਹ 'ਤੇ ਖਾਸ ਟਵੀਟ Special Reactions On Twitter For Yuvi Hazel ਯੁਵੀ ਦੇ ਵਿਆਹ 'ਤੇ ਖਾਸ ਟਵੀਟ](https://static.abplive.com/wp-content/uploads/sites/5/2016/12/01171718/2016_11image_18_16_259822490yuvraj1-ll.jpg?impolicy=abp_cdn&imwidth=1200&height=675)
ਚੰਡੀਗੜ੍ਹ - ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ। ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ। ਯੁਵਰਾਜ ਸਿੰਘ ਦੇ ਵਿਆਹ ਮੌਕੇ ਦਿੱਗਜਾਂ ਨੇ ਟਵੀਟ ਕਰਕੇ ਆਪਣੇ ਹੀ ਅੰਦਾਜ਼ 'ਚ ਉਨ੍ਹਾਂ ਨੂੰ ਵਧਾਈ ਦਿੱਤੀ।
![2016_11image_18_19_172825547yuvraj-ll](https://static.abplive.com/wp-content/uploads/sites/5/2016/12/01171721/2016_11image_18_19_172825547yuvraj-ll-300x225.jpg)
![2016_11image_18_19_190453208yuvraj4-ll](https://static.abplive.com/wp-content/uploads/sites/5/2016/12/01171729/2016_11image_18_19_190453208yuvraj4-ll-300x225.jpg)
ਕ੍ਰਿਕਟਰ ਹਰਭਜਨ ਸਿੰਘ ਦੇ ਟਵੀਟ ਨੂੰ ਤਾਂ ਯੁਵੀ ਅਤੇ ਭੱਜੀ ਦੇ ਫੈਨਸ ਨੇ ਖੂਬ ਪਸੰਦ ਕੀਤਾ।
No more bachelor Yuvi bro.... don't feel scared;)it's a beautiful relationship,Mubarakaaa to the lovely couple @YUVSTRONG12n @hazelkeech
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)