ਪੜਚੋਲ ਕਰੋ

ਦੱਖਣੀ ਅਫਰੀਕਾ 242 ਆਲ ਆਊਟ

ਪਰਥ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਆਸਟ੍ਰੇਲੀਆ ਦੇ ਨਾਮ ਰਿਹਾ। ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਪਹਿਲਾ ਅਫਰੀਕੀ ਟੀਮ ਨੂੰ 242 ਰਨ 'ਤੇ ਸਮੇਟ ਦਿੱਤਾ ਅਤੇ ਫਿਰ ਦਿਨ ਦਾ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗਵਾਏ 105 ਰਨ ਬਣਾ ਲਏ ਸਨ। 
quinton-de-kock-south-africa-south-africa-a_3393724  Starc-619633
 
ਦਖਣੀ ਅਫਰੀਕਾ - 242 ਰਨ 'ਤੇ ਸਿਮਟੀ 
 
ਪਰਥ ਦੇ ਮੈਦਾਨ 'ਤੇ ਅਫਰੀਕੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਬਾਊਂਸ ਨੂੰ ਮਦਦ ਕਰ ਰਹੀ ਪਿਚ 'ਤੇ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ 8 ਓਵਰਾਂ ਵਿਚਾਲੇ ਹੀ ਅਫਰੀਕੀ ਟੀਮ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਅਫਰੀਕੀ ਟੀਮ ਨੇ 32 ਰਨ 'ਤੇ 4 ਵਿਕਟ ਗਵਾ ਦਿੱਤੇ ਸਨ। ਪਰ ਫਿਰ ਕਵਿੰਟਨ ਡੀ ਕਾਕ ਅਤੇ ਟੇਂਬਾ ਬਾਵੂਮਾ ਨੇ ਮਿਲਕੇ ਅਫਰੀਕੀ ਪਾਰੀ ਨੂੰ ਸੰਭਾਲਿਆ। ਦੋਨਾ ਨੇ ਮਿਲਕੇ 6ਵੇਂ ਵਿਕਟ ਲਈ 71 ਰਨ ਜੋੜੇ। ਬਾਵੂਮਾ ਨੇ 86 ਗੇਂਦਾਂ 'ਤੇ 51 ਰਨ ਦੀ ਪਾਰੀ ਖੇਡੀ। ਕਵਿੰਟਨ ਡੀ ਕਾਕ ਨੇ 101 ਗੇਂਦਾਂ 'ਤੇ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 84 ਰਨ ਦਾ ਯੋਗਦਾਨ ਪਾਇਆ। ਅਫਰੀਕੀ ਟੀਮ 242 ਰਨ ਦੇ ਸਕੋਰ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਲਈ ਮਿਚਲ ਸਟਾਰਕ ਨੇ 4 ਅਤੇ ਜੌਸ਼ ਹੇਜ਼ਲਵੁਡ ਨੇ 3 ਵਿਕਟ ਹਾਸਿਲ ਕੀਤੇ। 
4864450-3x2-700x467  43e7ac910c09ec6a323e5d7d10f9a6ee
 
ਵਾਰਨਰ ਦਾ ਧਮਾਕਾ 
 
ਅਫਰੀਕੀ ਟੀਮ ਦੇ ਗੇਂਦਬਾਜ਼ ਇਸੇ ਆਸ 'ਚ ਸਨ ਕਿ ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋ ਰਹੀ ਪਿਚ 'ਤੇ ਜਲਦੀ ਵਿਕਟ ਹਾਸਿਲ ਕਰਨ। ਪਰ ਅਫਰੀਕੀ ਟੀਮ ਦੇ ਗੇਂਦਬਾਜ਼ਾਂ ਦੇ ਸੁਪਨਿਆਂ 'ਤੇ ਵਾਰਨਰ ਨੇ ਪਾਣੀ ਫੇਰ ਦਿੱਤਾ। ਵਾਰਨਰ ਨੇ ਦਿਨ ਦਾ ਖੇਡ ਖਤਮ ਹੋਣ ਤਕ 62 ਗੇਂਦਾਂ 'ਤੇ ਨਾਬਾਦ 73 ਰਨ ਠੋਕ ਦਿੱਤੇ। ਵਾਰਨਰ ਦੀ ਪਾਰੀ 'ਚ 13 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਸ਼ਾਨ ਮਾਰਸ਼ 67 ਗੇਂਦਾਂ 'ਤੇ 29 ਰਨ ਬਣਾ ਕੇ ਨਾਬਾਦ ਰਹੇ। ਆਸਟ੍ਰੇਲੀਆ ਨੇ ਦਿਨ ਦਾ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗਵਾਏ 105 ਰਨ ਬਣਾ ਲਏ ਸਨ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
Canada On India: ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
Advertisement
ABP Premium

ਵੀਡੀਓਜ਼

ਕਿਸਾਨਾਂ ਨੂੰ ਪਈ ਨਵੀਂ ਚਿੰਤਾ! ਕੀ ਹੋਵੇਗਾ ਹਾੜ੍ਹੀ ਦੀ ਫ਼ਸਲ ਦਾ?ਕਿਸਾਨਾਂ ਨੇ ਸ਼ੰਗਾਰੀਆਂ ਟਰਾਲੀਆਂ! ਮੋਰਚਾ ਫ਼ਤਹਿ ਕਰਨ ਦੀ ਖਿੱਚੀ ਤਿਆਰੀਕੁਰਸੀ ਦੀ ਭੁੱਖੀ ਕਾਂਗਰਸ ਮਾਰਦੀ ਚੀਕਾਂ! ਕੈਬਿਨੇਟ ਮੰਤਰੀ ਦਾ ਫੁੱਟਿਆ ਗੁੱਸਾBikram Majithiya | ਅੰਬੇਦਕਰ ਬੁੱਤ ਮਾਮਲੇ 'ਚ ਮਜੀਠੀਆ ਦਾ ਵੱਡਾ ਖੁਲਾਸਾ| abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ
Canada On India: ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
Amazon Prime ਮੈਂਬਰ ਹੋ ਜਾਓ ਸਾਵਧਾਨ! ਹੈਕਿੰਗ ਦੀ ਵਾਰਨਿੰਗ ਜਾਰੀ, ਖੁਦ ਨੂੰ ਇਦਾਂ ਰੱਖੋ Safe
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
ਮਹਾਕੁੰਭ 'ਚ ਭਗਦੜ ਤੋਂ ਬਾਅਦ ਰੇਲਵੇ ਦਾ ਵੱਡਾ ਫੈਸਲਾ, ਪ੍ਰਯਾਗਰਾਜ ਲਈ ਸਪੈਸ਼ਲ ਰੇਲਗੱਡੀਆਂ ਰੱਦ
Sara Tendulkar: ਸਚਿਨ ਤੇਂਦੁਲਕਰ ਦੀ ਧੀ ਸਾਰਾ ਨੇ ਜ਼ਿੰਦਗੀ ਦੇ ਨਵੇਂ ਸਫਰ ਦੀ ਕੀਤੀ ਸ਼ੁਰੂਆਤ, ਮਿਲੀ ਇਹ ਵੱਡੀ ਜ਼ਿੰਮੇਵਾਰੀ...
ਸਚਿਨ ਤੇਂਦੁਲਕਰ ਦੀ ਧੀ ਸਾਰਾ ਨੇ ਜ਼ਿੰਦਗੀ ਦੇ ਨਵੇਂ ਸਫਰ ਦੀ ਕੀਤੀ ਸ਼ੁਰੂਆਤ, ਮਿਲੀ ਇਹ ਵੱਡੀ ਜ਼ਿੰਮੇਵਾਰੀ...
ਹੱਦ ਤੋਂ ਜ਼ਿਆਦਾ ਗੁੱਸਾ ਕਰਨ ਨਾਲ ਵਧਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ, ਜਾਣੋ ਇਸ ਨੂੰ ਕੰਟਰੋਲ ਕਰਨ ਦਾ ਤਰੀਕਾ
ਹੱਦ ਤੋਂ ਜ਼ਿਆਦਾ ਗੁੱਸਾ ਕਰਨ ਨਾਲ ਵਧਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ, ਜਾਣੋ ਇਸ ਨੂੰ ਕੰਟਰੋਲ ਕਰਨ ਦਾ ਤਰੀਕਾ
Gold Silver Rate Today: ਬਜਟ ਤੋਂ ਪਹਿਲਾਂ ਸੋਨੇ ਨੇ ਤੋੜਿਆ ਰਿਕਾਰਡ! ਅੱਜ ਕੀਮਤਾਂ 'ਚ ਹੋਇਆ ਵਾਧਾ, ਜਾਣੋ 10 ਗ੍ਰਾਮ ਦੇ ਨਵੇਂ ਰੇਟ  
ਬਜਟ ਤੋਂ ਪਹਿਲਾਂ ਸੋਨੇ ਨੇ ਤੋੜਿਆ ਰਿਕਾਰਡ! ਅੱਜ ਕੀਮਤਾਂ 'ਚ ਹੋਇਆ ਵਾਧਾ, ਜਾਣੋ 10 ਗ੍ਰਾਮ ਦੇ ਨਵੇਂ ਰੇਟ  
ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
Embed widget