ਇਸ ਲੜੀ ਵਿੱਚ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਪਹਿਲੇ ਸਥਾਨ 'ਤੇ ਹਨ। ਉਨ੍ਹਾਂ ਇਹ ਕਾਰਨਾਮਾ 104 ਮੈਚਾਂ ਵਿੱਚ ਹੀ ਕਰ ਵਿਖਾਇਆ ਸੀ।