ਪੜਚੋਲ ਕਰੋ

WWE Raw Preview: ਇੱਕ ਸਾਲ ਤੋਂ ਵੱਧ ਸਮੇਂ ਬਾਅਦ ਰਿੰਗ 'ਚ ਨਜ਼ਰ ਆਵੇਗੀ ਇਹ WWE ਸਟਾਰ, Cody Rhodes ਦਾ ਨਜ਼ਰ ਆਵੇਗਾ ਖ਼ਤਰਨਾਕ ਰੂਪ!

WWE RAW Preview: ਮੰਡੇ ਨਾਈਟ ਰਾਅ (Monday Night RAW) ਦਾ ਇਸ ਹਫ਼ਤੇ ਦਾ ਸ਼ੋਅ ਬਹੁਤ ਦਿਲਚਸਪ ਹੋਣ ਵਾਲਾ ਹੈ। ਇਸ ਹਫ਼ਤੇ ਦੇ ਸ਼ੋਅ ਲਈ ਪਹਿਲਾਂ ਹੀ ਕਈ ਮੈਚਾਂ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ।

WWE RAW Preview: ਮੰਡੇ ਨਾਈਟ ਰਾਅ (Monday Night RAW) ਦਾ ਇਸ ਹਫ਼ਤੇ ਦਾ ਸ਼ੋਅ ਬਹੁਤ ਦਿਲਚਸਪ ਹੋਣ ਵਾਲਾ ਹੈ। ਇਸ ਹਫ਼ਤੇ ਦੇ ਸ਼ੋਅ ਲਈ ਪਹਿਲਾਂ ਹੀ ਕਈ ਮੈਚਾਂ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਸ ਵਾਰ ਪ੍ਰਸ਼ੰਸਕਾਂ ਨੂੰ ਕਈ ਦਿਲਚਸਪ ਸੈਗਮੈਂਟ ਦੇਖਣ ਨੂੰ ਮਿਲਣਗੇ। ਪਿਛਲੇ ਹਫ਼ਤੇ ਰਾਅ ਖ਼ਤਮ ਹੋਣ ਤੋਂ ਬਾਅਦ WWE ਨੇ ਲੇਸੀ ਇਵਾਂਸ (Lacey Evans) ਦੇ IN Ring Return ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਇਲਾਵਾ ਕੱਲ੍ਹ ਹੀ ਸ਼ੋਅ ਦੇ 2 ਮੈਚਾਂ ਦਾ ਐਲਾਨ ਕੀਤਾ ਗਿਆ ਸੀ। ਤਾਂ ਆਓ ਜਾਣਦੇ ਹਾਂ ਰਾਅ 'ਚ ਇਸ ਵਾਰ ਕੀ ਖਾਸ ਹੋ ਸਕਦਾ ਹੈ?
ਲੇਸੀ ਇਵਾਂਸ ਰਿੰਗ 'ਚ ਕਰੇਗੀ ਵਾਪਸੀ

ਲੇਸੀ ਇਵਾਂਸ ਇੱਕ ਵਾਰ ਫਿਰ ਐਕਸ਼ਨ 'ਚ ਨਜ਼ਰ ਆਵੇਗੀ। ਉਸ ਨੇ ਪ੍ਰੈਗਨੈਂਸੀ ਕਾਰਨ ਸਾਲ 2021 'ਚ WWE ਤੋਂ ਬ੍ਰੇਕ ਲਿਆ ਸੀ। ਇਸ ਤੋਂ ਬਾਅਦ ਉਹ ਇਕ ਵਾਰ ਫਿਰ ਰਿੰਗ 'ਚ ਨਜ਼ਰ ਆਵੇਗੀ। ਹਾਲਾਂਕਿ WWE ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਹ ਕਿਸ ਨਾਲ ਮੁਕਾਬਲਾ ਕਰੇਗੀ।

ਅਸੁਕਾ ਅਤੇ ਬਿਆਂਕਾ ਬਿਲੇਅਰ ਰਿੰਗ 'ਚ ਆਉਣਗੇ ਨਜ਼ਰ

ਇਸ ਤੋਂ ਇਲਾਵਾ ਅਸੁਕਾ ਅਤੇ ਬਿਆਂਕਾ ਬਿਲੇਅਰ ਹੈੱਲ ਇਨ ਸੈੱਲ ਪੀਪੀਵੀ ਤੋਂ ਪਹਿਲਾਂ ਰਿੰਗ ਐਕਸ਼ਨ 'ਚ ਨਜ਼ਰ ਆਉਣਗੇ। ਪਿਛਲੇ ਹਫ਼ਤੇ ਅਸੁਕਾ ਨੇ ਗਲਤੀ ਨਾਲ ਬਿਆਂਕਾ ਬਿਲੇਅਰ ਨੂੰ ਕਿੱਕ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਇਹ ਦੋਵੇਂ ਸਿਤਾਰੇ ਇੱਕ ਵਾਰ ਫਿਰ ਰਿੰਗ 'ਚ ਨਜ਼ਰ ਆਉਣਗੇ। ਅਜਿਹੇ 'ਚ ਫੈਨਸ ਨੂੰ ਵਧੀਆ ਮੈਚ ਦੇਖਣ ਨੂੰ ਮਿਲ ਸਕਦਾ ਹੈ। ਇਹ ਦੋਵੇਂ ਸਟਾਰਸ ਰਿੰਗ ਵਰਕ ਲਈ ਜਾਣੇ ਜਾਂਦੇ ਹਨ।

ਸ਼ੋਅ 'ਚ ਦੇਖਣ ਨੂੰ ਮਿਲਣਗੇ ਇਹ ਮੈਚ ਅਤੇ ਸੈਗਮੈਂਟ

ਬੌਬੀ ਲੈਸ਼ਲੇ ਬਨਾਮ ਐਮਵੀਪੀ ਅਤੇ ਓਮੋਸ ਦੇ ਹੈਂਡੀਕੈਪ ਮੈਚ ਲਈ ਕਾਂਟਰੈਕਟ ਸਾਈਨਿੰਗ ਹੋਵੇਗੀ।
ਹੈੱਲ ਇਨ ਸੈੱਲ ਪੀਪੀਵੀ ਤੋਂ ਪਹਿਲਾਂ ਕੋਡੀ ਰੋਡਸ ਸੈੱਥ ਰੋਲਿਨਸ ਨੂੰ ਜਵਾਬ ਦਿੰਦੇ ਹੋਏ ਨਜ਼ਰ ਆਵੇਗੀ।
ਇਸ ਤੋਂ ਇਲਾਵਾ ਉਸੋਸ ਦਾ ਮੁਕਾਬਲਾ ਰਿਡਲ ਤੇ ਸ਼ਿਨਸੁਕੇ ਨਾਕਾਮੁਰਾ ਨਾਲ ਹੋਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ

Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?

Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ

Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

for smartphones
and tablets

ਵੀਡੀਓਜ਼

DGP Punjab Police| ਸਿੱਖ਼ਸ ਫ਼ਾਰ ਜਸਟਿਸ ਦੇ 3 ਸਮਰਥਕ ਕਾਬੂ !Bikram Majithia| 'ਧਾਲੀਵਾਲ ਦੀ ਕਾਰਗੁਜ਼ਾਰੀ CM ਮਾਨ ਨੇ ਹੀ ਫੇਲ ਕੀਤੀ'Bikram Majithia| ਮਜੀਠੀਆ ਨੇ CM ਮਾਨ, ਕੇਜਰੀਵਾਲ ਤੇ ਰਾਘਵ ਚੱਢਾ ਲਈ ਆਖੀਆਂ ਇਹ ਗੱਲਾਂBikram Majithia| ਮਜੀਠੀਆ ਨੇ ਇਸ ਮੁੱਦੇ 'ਤੇ ਘੇਰੀ ਮਾਨ ਸਰਕਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ

Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?

Comedian Sunil Pal: 'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
GPF Deposit Limit Rule: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਅਪਡੇਟ; ਜੇਕਰ GPF ਵਿਚ 5 ਲੱਖ ਤੋਂ ਵੱਧ ਜਮ੍ਹਾ ਕਰਵਾਉਂਦੇ ਹੋ ਤਾਂ ਜਾਣ ਲਵੋ ਨਵੇਂ ਨਿਯਮ...

Embed widget