ਪੜਚੋਲ ਕਰੋ

5G ਤਕਨੀਕ ਨਾਲ ਬਦਲ ਜਾਏਗੀ ਦੁਨੀਆ, ਕਾਰਾਂ ਕਰਨਗੀਆਂ ਗੱਲਾਂ, ਟ੍ਰੈਫਿਕ ਲਾਈਟਾਂ ਹੋਣਗੀਆਂ ਸੈਂਸਰਾਂ ਨਾਲ ਕੰਟਰੋਲ

ਛੇਤੀ ਹੀ ਭਾਰਤ ’ਚ 5G ਨੈੱਟਵਰਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਕੰਪਨੀਆਂ ਇਸ ਦੀ ਤਿਆਰੀ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 5G ਨੈੱਟਵਰਕ ਆਉਣ ਨਾਲ ਮਨੁੱਖੀ ਜੀਵਨ ਵਿੱਚ ਕਈ ਵੱਡੀਆਂ ਤਬਦੀਲੀਆਂ ਆਉਣਗੀਆਂ।

ਨਵੀਂ ਦਿੱਲੀ: ਛੇਤੀ ਹੀ ਭਾਰਤ ’ਚ 5G ਨੈੱਟਵਰਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਕੰਪਨੀਆਂ ਇਸ ਦੀ ਤਿਆਰੀ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 5G ਨੈੱਟਵਰਕ ਆਉਣ ਨਾਲ ਮਨੁੱਖੀ ਜੀਵਨ ਵਿੱਚ ਕਈ ਵੱਡੀਆਂ ਤਬਦੀਲੀਆਂ ਆਉਣਗੀਆਂ। ਵਿਗਿਆਨੀਆਂ ਅਨੁਸਾਰ ਰਤਾ ਸੋਚੋ ਤੁਹਾਨੂੰ ਉਸ ਵੇਲੇ ਕਿਵੇਂ ਮਹਿਸੂਸ ਹੋਵੇਗਾ, ਜਦੋਂ ਤੁਹਾਡੀ ਆਪਣੀ ਕਾਰ ਤੁਹਾਡੇ ਨਾਲ ਗੱਲਾਂ ਕਰੇਗੀ ਤੇ ਸੜਕ ਉੱਤੇ ਲੱਗੀ ਰੈੱਡ ਲਾਈਟ ਨਾਲ ਸੈਂਸਰ ਜ਼ਰੀਏ ਤਾਲਮੇਲ ਬਿਠਾ ਸਕੋਗੇ। ਇਹ ਸੱਚਮੁਚ ਵੱਡੀ ਪ੍ਰਾਪਤੀ ਹੋਵੇਗੀ ਤੇ ਜ਼ਿੰਦਗੀ ਜਿਉਣਾ ਕੁਝ ਆਸਾਨ ਹੋ ਜਾਵੇਗਾ।

ਯੂਕ੍ਰੇਨ ਦੇ ਫਿਟਨੈਸ ਫ੍ਰੀਕ ਨੇ ਉਡਾਇਆ ਸੀ ਕੋਰੋਨਾ ਦਾ ਮਜ਼ਾਕ, ਹੋ ਗਈ ਮੌਤ

ਇਹ ਹੈ 5G ਤਕਨੀਕ: 5G ਦੂਰਸੰਚਾਰ ਤੇ ਟੈਲੀਕਾਮ ਤਕਨੀਕ ਦਾ ਸੁਮੇਲ ਹੈ, ਜੋ ਬਹੁਤ ਘੱਟ ਊਰਜਾ ਦੀ ਵਰਤੋਂ ਕਰਦੀ ਹੈ ਤੇ ਕੁਨੈਕਟੀਵਿਟੀ ਰਾਹੀਂ ਬਹੁਤ ਜ਼ਿਆਦਾ ਡਾਟਾ ਦਿੰਦੀ ਹੈ। ਇਸ ਨਵੇਂ ਨੈੱਟਵਰਕ ਨੂੰ ‘ਇੰਟਰਨੈੱਟ ਆਫ਼ ਥਿੰਗਜ਼’ ਲਈ ਬਣਾਇਆ ਗਿਆ ਹੈ। ਇਸ ਨਾ ਸਿਰਫ਼ ਲੋਕ ਯੂਟੀਲਿਟੀ ਮਸ਼ੀਨ, ਉਦਯੋਗਿਕ ਉਪਕਰਣ, ਆਟੋਮੋਬਾਇਲ, ਸ਼ਹਿਰ ਦਾ ਢਾਂਚਾ, ਜਨਤਕ ਸੁਰੱਖਿਆ ਆਦਿ ਵੀ ਇੱਕ-ਦੂਜੇ ਨਾਲ ਜੁੜੇ ਹੋਣਗੇ। ਇਸ ਦੀ ਪਹੁੰਚ ਮੌਜੂਦਾ ਮੋਬਾਈਲ–ਇੰਟਰਨੈੱਟ ਤੋਂ ਕਿਤੇ ਜ਼ਿਆਦਾ ਬਿਹਤਰ ਹੋਵੇਗੀ। ਇਹ ਤਕਨੀਕ ਪੂਰੀ ਤਰ੍ਹਾਂ ਰੇਡੀਓ ਸਪੈਕਟ੍ਰਮ ਦੀ ਬਿਹਤਰ ਵਰਤੋਂ ਦੀ ਮਿਸਾਲ ਹੋਵੇਗੀ ਤੇ ਇਸ ਨਾਲ ਕਈ ਉਪਕਰਣਾਂ ਨੂੰ ਇੰਟਰਨੈੱਟ ਨਾਲ ਜੋੜਿਆ ਜਾ ਸਕੇਗਾ।

ਜਲੰਧਰ 'ਚ ਬੀਜੇਪੀ ਲੀਡਰਾਂ ਨੂੰ ਲਿਆ ਗਿਆ ਹਿਰਾਸਤ 'ਚ

ਕੁਐਲਕਾਮ ਅਨੁਸਾਰ 5G ਟ੍ਰੈਫ਼ਿਕ ਕੈਪੇਸਿਟੀ ਤੇ ਨੈੱਟਵਰਕ ਐਫ਼ੀਸ਼ੈਂਸੀ ਵਿੱਚ 20 ਜੀਬੀ ਪ੍ਰਤੀ ਸੈਕੰਡ ਦੀ ਸਪੀਡ ਦੇ ਸਕੇਗਾ। ਇਹ ਤਕਨੀਕ ਵਰਚੁਅਲ ਰੀਐਲਿਟੀ, ਆਟੋਮੈਟਿਕ ਡ੍ਰਾਈਵਿੰਗ ਤੇ ਇੰਟਰਨੈੱਟ ਆਫ਼ ਥਿੰਗਜ਼ ਲਈ ਆਧਾਰ ਬਣਨ ਜਾ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ
ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ
BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
Embed widget