ਪੜਚੋਲ ਕਰੋ

Amazon Festival Sale: 108MP ਦਾ ਕੈਮਰਾ ਤੇ ਕੀਮਤ 15 ਹਜ਼ਾਰ ਤੋਂ ਵੀ ਘੱਟ ! Redmi Note 10 Pro Max ਖਰੀਦਣ ਦਾ ਵਧੀਆਂ ਮੌਕਾ 

Redmi Note 10 Pro Max ਤੁਹਾਡੇ ਲਈ ਕੰਮ ਦਾ ਫੋਨ ਸਾਬਿਤ ਹੋ ਸਕਦਾ ਹੈ। ਇਸ ਫੋਨ 'ਚ 108MP ਦਾ ਕੈਮਰਾ ਹੈ ਤੇ ਆਫਰਸ ਤੋਂ ਬਾਅਦ 15 ਹਜ਼ਾਰ ਤੋਂ ਕਾਫੀ ਘੱਟ ਕੀਮਤ 'ਚ ਮਿਲ ਰਿਹਾ ਹੈ।

Amazon Festival Sale:  ਇਸ ਫੈਸਟੀਵਲ ਸੀਜ਼ਨ 'ਚ ਜੇਕਰ ਚੰਗੀਆਂ ਤਸਵੀਰਾਂ ਖਿੱਚਣੀਆਂ ਹਨ ਤਾਂ Redmi Note 10 Pro Max ਤੁਹਾਡੇ ਲਈ ਕੰਮ ਦਾ ਫੋਨ ਸਾਬਿਤ ਹੋ ਸਕਦਾ ਹੈ। ਇਸ ਫੋਨ 'ਚ 108MP ਦਾ ਕੈਮਰਾ ਹੈ ਤੇ ਆਫਰਸ ਤੋਂ ਬਾਅਦ 15 ਹਜ਼ਾਰ ਤੋਂ ਕਾਫੀ ਘੱਟ ਕੀਮਤ 'ਚ ਮਿਲ ਰਿਹਾ ਹੈ।ਐਮੇਜ਼ੋਨ ਪ੍ਰਾਈਮ ਮੈਂਬਰਸ ਲਈ 300 ਰੁਪਏ ਦਾ ਐਡੀਸ਼ਨਲ ਆਫ ਹੈ। ਇਸ ਫੋਨ 'ਚ ਕੈਮਰੇ ਦੇ ਨਾਲ ਵੱਡੀ ਸਕ੍ਰੀਨ, ਫਾਸਟ ਪ੍ਰੋਸੈਸਰ ਤੇ ਪਾਵਰਫੁੱਲ ਬੈਟਰੀ ਵੀ ਹੈ। ਦੇਖੋ Redmi Note 10 Pro Max ਦੀ ਪੂਰੀ ਖਾਸੀਅਤ ਤੇ ਕਿੰਨੇ ਪ੍ਰਾਈਸ 'ਚ ਮਿਲ ਸਕਦਾ ਹੈ।

Link For Amazon Great Indian Festival Sale
Amazon Festival Sale: 108MP ਦਾ ਕੈਮਰਾ ਤੇ ਕੀਮਤ 15 ਹਜ਼ਾਰ ਤੋਂ ਵੀ ਘੱਟ ! Redmi Note 10 Pro Max ਖਰੀਦਣ ਦਾ ਵਧੀਆਂ ਮੌਕਾ 

Redmi Note 10 Pro Max (Dark Night, 6GB RAM, 128GB Storage) -108MP Quad Camera | 120Hz Super Amoled Display 

ਇਸ ਫੋਨ ਦੀ ਕੀਮਤ ਹੈ 22,999 ਰੁਪਏ ਪਰ ਡੀਲ 'ਚ ਮਿਲ ਰਿਹਾ ਹੈ, 18,999 ਰੁਪਏ ਦਾ ਹੈ। 4000 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ ਤੁਹਾਡੇ ਕੋਲ ਐਕਸਚੇਂਜ ਦਾ ਆਫਰ ਹੈ।
ਇਸ ਫੋਨ ਤੇ ਐਕਸਸ ਬੈਂਕ, ਇੰਡਸਇੰਡ ਬੈਂਕ ਤੇ ਸਿਟੀ ਬੈਂਕ ਦੇ ਕ੍ਰੈਡਿਟ ਤੇ ਡੇਬਿਟ ਕਾਰਡ ਤੋਂ ਪੇਮੈਂਟ ਕਰਨ 'ਤੇ 1250 ਰੁਪਏ ਦਾ ਇੰਸਟੈਂਟ ਕੈਸ਼ਬੈਕ ਹੈ ਯਾਨੀ ਇਸ ਆਫਰ ਤੋਂ ਬਾਅਦ ਇਹ ਫੋਨ ਮਿਲ ਰਿਹਾ ਹੈ ਸਿਰਫ਼ 17,749 ਰੁਪਏ ਚ।
ਜੇਕਰ ਤੁਸੀਂ ਪੁਰਾਣਾ ਫੋਨ ਦਿੰਦੇ ਹਨ 15,000 ਰੁਪਏ ਤਕ ਦਾ ਐਕਸਚੇਂਜ਼ ਆਫਰ ਲੈ ਸਕਦੇ ਹਨ। ਹਾਲਾਂਕਿ ਇਹ ਅਮਾਊਂਟ ਤੁਹਾਡੇ ਪੁਰਾਣੇ ਫੋਨ ਦੀ ਕੰਡੀਸ਼ਨ 'ਤੇ ਨਿਰਭਰ ਕਰਦਾ ਹੈ।
ਇਨ੍ਹਾਂ ਸਭ ਆਫਰਸ ਤੋਂ ਬਾਅਦ ਨੋ ਕੌਸਟ EMI ਦਾ ਆਪਸ਼ਨ ਵੀ ਗਾਹਕਾਂ ਦੇ ਕੋਲ ਹੈ ਜਿਸ 'ਚ ਹਰ ਮਹੀਨੇ ਇੰਸਟਾਲਮੈਂਟ 'ਚ ਪੇਮੈਂਟ ਕਰ ਸਕਦੇ ਹਨ ਉਹ ਵੀ ਬਿਨਾਂ ਵਿਆਜ਼ ਤੋਂ।
ਇਸ ਫੋਨ 'ਚ ਤਿੰਨ ਕਲਰ ਦੀ ਆਪਸ਼ਨ ਹੈ ਤੇ ਨਾਲ ਹੀ ਐਮੇਜ਼ਨ ਪ੍ਰਾਇਮ ਮੈਂਬਰਸ ਲਈ 300 ਰੁਪਏ ਦਾ ਐਡੀਸ਼ਨਲ ਆਫ ਹੈ।

Buy Redmi Note 10 Pro Max (Dark Night, 6GB RAM, 128GB Storage) -108MP Quad Camera | 120Hz Super Amoled Display

Amazon Festival Sale: 108MP ਦਾ ਕੈਮਰਾ ਤੇ ਕੀਮਤ 15 ਹਜ਼ਾਰ ਤੋਂ ਵੀ ਘੱਟ ! Redmi Note 10 Pro Max ਖਰੀਦਣ ਦਾ ਵਧੀਆਂ ਮੌਕਾ 

Specifications- ਇਸ ਫੋਨ ਦਾ ਕੈਮਰਾ ਬੇਹੱਦ ਸ਼ਾਨਦਾਰ ਹੈ ਤੇ ਮੇਨ ਕੈਮਰਾ 108MP ਦੇ ਨਾਲ ਕੁਆਡ ਰਿਅਰ ਸੈਟਅਪ ਹੈ ਜਿਸ 'ਚ 8MP ਅਲਟ੍ਰਾ-ਵਾਈਡ, 2MP ਪੋਟ੍ਰੇਟ ਤੇ 5MP ਮੈਕ੍ਰੋ ਮੋਡ ਦਿੱਤੇ ਹਨ। ਇਸ ਦੇ ਨਾਲ ਹੀ ਇਸ 'ਚ 16MP ਦਾ ਸੈਲਫੀ ਕੈਮਰਾ ਹੈ।

ਇਸ ਫੋਨ 'ਚ 6GB RAM ਹੈ ਤੇ 128GB ਦਾ ਸਟੋਰੇਜ ਹੈ ਜਿਸ ਨੂੰ SD ਕਾਰਡ ਸਲੌਟ ਦੇ ਨਾਲ 512GB ਤਕ ਐਕਸਪੈਂਡ ਕੀਤਾ ਜਾ ਸਕਦਾ ਹੈ।

ਫੋਨ 'ਚ ਪ੍ਰੋਸੈਸਰ ਕੁਆਲਕਮ ਸਨੈਪਡ੍ਰੈਗਨ 732G ਕ੍ਰਾਯੋ 470 ਔਕਟਾ ਕੋਰ ਹੈ।

AMOLED ਡੌਟ ਡਿਸਪਲੇਅ ਦੇ ਨਾਲ ਫੋਨ ਦਾ ਸਕ੍ਰੀਨ ਸਾਇਜ਼ 6.67 ਇੰਚ ਹੈ।

ਇਸ ਫੋਨ 'ਚ 5020 mAh ਦੀ ਵੱਡੀ ਬੈਟਰੀ ਹੈ 33W ਫਾਸਟ ਚਾਰਜਰ ਹੈ।

ਫੋਨ 'ਚ 4G ਡਿਊਲ ਸਿਮ ਦਾ ਆਪਸ਼ਨ ਹੈ।

Buy Redmi Note 10 Pro Max (Dark Night, 6GB RAM, 128GB Storage) -108MP Quad Camera | 120Hz Super Amoled Display

ਟਾਪ ਹੈਡਲਾਈਨ

Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Embed widget