ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Amazon Great Indian Festival Sale: ਐਮਜ਼ੌਨ 'ਤੇ ਚੱਲ ਰਹੀ ਹੈ ਸਮਾਰਟ ਟੀਵੀ 'ਤੇ ਸੇਲ, 12 ਤੋਂ 1 ਵਿਚਕਾਰ ਖਰੀਦੋ ਰੈੱਡਮੀ ਦੇ ਸਮਾਰਟ ਟੀਵੀ

Amazon Sale: ਰੈੱਡਮੀ ਦੇ 32 ਇੰਚ ਅਤੇ 43 ਇੰਚ ਦੇ ਸਮਾਰਟ ਟੀਵੀ 2 ਅਤੇ 3 ਅਕਤੂਬਰ ਨੂੰ ਐਮਜ਼ੌਨ 'ਤੇ ਸੇਲ ਲਈ ਉਪਲਬਧ ਹੋਣ ਜਾ ਰਹੇ ਹਨ ਉਹ ਵੀ ਸਭ ਤੋਂ ਘੱਟ ਕੀਮਤ 'ਤੇ।

Amazon Great Indian Festival Sale on Smart TV: 12 ਤੋਂ 1 ਵਜੇ ਦੇ ਵਿਚਕਾਰ ਤੁਹਾਡੇ ਕੋਲ ਰੈੱਡਮੀ ਦਾ ਸਮਾਰਟ ਟੀਵੀ ਖਰੀਦਣ ਦਾ ਮੌਕਾ ਹੈ। ਰੈੱਡਮੀ ਦੇ ਟੀਵੀ 'ਤੇ ਇਹ ਖਾਸ ਐਮਜ਼ੌਨ ਸੇਲ ਸਿਰਫ 2 ਅਤੇ 3 ਅਕਤੂਬਰ ਨੂੰ 12 ਤੋਂ 1 ਵਜੇ ਤੱਕ ਚੱਲੇਗੀ। ਹੋਰ ਬ੍ਰਾਂਡਾਂ ਦੇ ਸਮਾਰਟ ਟੀਵੀ 'ਤੇ ਉਪਲਬਧ ਆਫ਼ਰਸ ਵੀ ਵੇਖੋ:

Link For Amazon Great Indian Festival Sale On Smart TV

Redmi 108 43 inches smart Tv

ਐਮਜ਼ੌਨ ਗ੍ਰੇਟ ਇੰਡੀਅਨ ਫੈਸਟੀਵਲ 'ਤੇ ਸਮਾਰਟ ਟੀਵੀ 'ਤੇ ਖਾਸ ਸੇਲ 2 ਅਤੇ 3 ਅਕਤੂਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੈ। ਇਸ ਵਿੱਚ ਤੁਸੀਂ Redmi 108 43 inches smart Tv ਖਰੀਦ ਸਕਦੇ ਹੋ। ਇਹ ਆਫ਼ਰ ਦੁਪਹਿਰ 1 ਵਜੇ ਤੋਂ ਬਾਅਦ ਬੰਦ ਹੋ ਜਾਵੇਗੀ। ਰੈੱਡਮੀ ਦਾ ਇਹ 43 ਇੰਚ ਦਾ ਟੀਵੀ ਫੁੱਲ ਐਚਡੀ ਹੈ। ਸੇਲ 'ਚ ਇਸ ਦੀ ਕੀਮਤ 25,99 ਰੁਪਏ ਹੈ।

Link For Amazon Great Indian Festival Sale On Smart TV

Redmi 32 inches

ਰੈੱਡਮੀ ਦਾ 32 ਇੰਚ ਦਾ ਟੀਵੀ ਵੀ 12 ਤੋਂ ਦੁਪਹਿਰ 1 ਵਜੇ ਤੱਕ ਇੱਕ ਘੰਟੇ ਦੀ ਸੇਲ 'ਚ ਮਿਲ ਰਿਹਾ ਹੈ। ਇਹ ਇੱਕ ਸਮਾਰਟ LED ਟੀਵੀ ਵੀ ਹੈ ਅਤੇ ਇਸਦਾ ਕਲਰ ਬਲੈਕ ਹੈ। ਸਮਾਰਟ ਟੀਵੀ ਦੀ ਇਹ ਵਿਕਰੀ ਸਿਰਫ 2 ਅਤੇ 3 ਅਕਤੂਬਰ ਨੂੰ ਹੋਵੇਗੀ। ਸੇਲ 'ਚ ਇਸ ਦੀ ਕੀਮਤ 14,499 ਰੁਪਏ ਹੈ।

Link For Amazon Great Indian Festival Sale On Smart TV

Vu 43 Inches Full HD LED TV 43GA

ਐਮਜ਼ੌਨ ਸੇਲ 'Vu 43 Inches Full HD LED TV 43GA ਸਿਰਫ 24,999 ਰੁਪਏ ਵਿੱਚ ਸੇਲ ਵਿੱਚ ਉਪਲਬਧ ਹੈ। ਇਸ ਦੀ ਕੀਮਤ 31,000 ਰੁਪਏ ਹੈ। ਟੀਵੀ ਦਾ ਰੰਗ ਕਾਲਾ ਹੈ ਅਤੇ ਇਸ ਵਿੱਚ ਵਾਈਫਾਈ, ਯੂਐਸਬੀ ਪੋਰਟ, ਐਚਡੀਐਮਆਈ ਦਾ ਵਿਕਲਪ ਹੈ. ਇਸ ਵਿੱਚ ਸਾਰੇ ਇੰਟਰਨੈਟ ਐਪਸ ਦਾ ਸਮਰਥਨ ਹੈ।

Link For Amazon Great Indian Festival Sale On Smart TV

TCL 50 inch Ultra HD Smart TV 50P715

50 ਇੰਚ ਦਾ ਟੀਵੀ ਸਿਰਫ 34,999 ਰੁਪਏ ਵਿੱਚ ਐਮਜ਼ੌਨ ਸੇਲ ਚੋਂ ਖਰੀਦੀਆ ਜਾ ਸਕਦਾ ਹੈ। ਟੀਸੀਐਲ 50 ਇੰਚ ਦੇ ਅਲਟਰਾ ਐਚਡੀ ਸਮਾਰਟ ਟੀਵੀ 'ਤੇ ਸੇਲ '61% ਦੀ ਛੋਟ ਮਿਲ ਰਹੀ ਹੈ। ਇਹ ਸਮਾਰਟ ਟੀਵੀ ਸਿਲਵਰ ਕਲਰ ਦਾ ਹੈ ਅਤੇ ਅਲਟਰਾ ਐਚਡੀ ਹੈ। ਇਸ ਵਿੱਚ ਰਿਮੋਟ ਰਹਿਤ ਵੌਇਸ ਕੰਟਰੋਲ ਹੈ। ਟੀਵੀ ਦਾ ਰੈਜ਼ੋਲਿਸ਼ਨ 4K ਹੈ ਅਤੇ ਆਵਾਜ਼ ਦੀ ਗੁਣਵੱਤਾ ਬਹੁਤ ਵਧੀਆ ਹੈ।

Link For Amazon Great Indian Festival Sale On Smart TV

Hisense 43 inches 4K Ultra HD Smart LED TV 43A6GE

ਜੇ ਤੁਸੀਂ ਘੱਟ ਬਜਟ ਵਿੱਚ ਇੱਕ ਵਧੀਆ ਸਮਾਰਟ ਟੀਵੀ ਲੈਣਾ ਚਾਹੁੰਦੇ ਹੋ, ਤਾਂ ਹਿਸੈਂਸ Hisense 43 inches 4K Ultra HD Smart LED TV 43A6GE ​​ਇੱਕ ਵਧੀਆ ਆਪਸ਼ਨ ਹੈ। ਇਸ ਟੀਵੀ ਦੀ ਕੀਮਤ 44,990 ਰੁਪਏ ਹੈ ਅਤੇ ਸੇਲ ਵਿੱਚ ਈਹ 30,990 ਰੁਪਏ ਵਿੱਚ ਉਪਲਬਧ ਹੈ। ਇਸ ਵਿੱਚ 4K ਰੈਜ਼ੋਲਿਸ਼ਨ ਹੈ ਅਤੇ ਇਹ ਅਲਟਰਾ ਐਚਡੀ ਸਮਾਰਟ ਐਲਈਡੀ ਟੀਵੀ ਹੈ। ਇਸ ਦਾ ਕੱਲ੍ਹ ਕਾਲਾ ਹੈ ਅਤੇ ਆਵਾਜ਼ ਲਈ ਡੌਲਬੀ ਵਿਜ਼ਨ ਏਟੀਐਮਓਐਸ ਤਕਨਾਲੋਜੀ ਹੈ।

Link For Amazon Great Indian Festival Sale On Smart TV

Disclaimer: ਇਹ ਸਾਰੀ ਜਾਣਕਾਰੀ ਸਿਰਫ ਐਮਜ਼ੌਨ ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ, ਤੁਹਾਨੂੰ ਐਮਜ਼ੌਨ 'ਤੇ ਜਾ ਕੇ ਸੰਪਰਕ ਕਰਨਾ ਪਏਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ: Third Wave of Coronavirus: ਅਗਲੇ 6 ਤੋਂ 8 ਹਫ਼ਤੇ ਅਹਿਮ, ਪੜ੍ਹੋ ਏਮਜ਼ ਦੇ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਨੇ ਕੋਰੋਨਾ 'ਤੇ ਕੀ ਕਿਹਾ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Punjab News: ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
Advertisement
ABP Premium

ਵੀਡੀਓਜ਼

ਘਰ ਗਹਿਣੇ ਰੱਖ ਕੇ 40 ਲੱਖ ਇੱਕਠਾ ਕੀਤਾ, ਅਮਰੀਕਾ ਨੇ Deport ਕੀਤਾ ਪੁੱਤ |ਅਮਰੀਕਾ ਜਾਣ ਦੀ ਚਾਹਤ ਨੇ ਕੰਗਾਲ ਕਰ ਦਿੱਤਾ ਪਰਿਵਾਰUS Deport Indian Immigrant | America ਤੋਂ ਬਾਅਦ ਹੁਣ Canada ਵੀ ਕਰੇਗਾ ਇਹ ਕਾਰਵਾਈUS Deportation| Donald Trump| ਅਮਰੀਕਾ ਤੋਂ PM ਮੋਦੀ ਟਰੰਪ ਤੋਂ ਗਿਫ਼ਟ ਲਿਆ ਰਹੇ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Punjab News: ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
Traffic Challan: ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
Punjab News: 116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
Big Breaking: ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
Punjab News: ਪੰਜਾਬ 'ਚ 24 ਘੰਟਿਆਂ ਦੇ ਅੰਦਰ ਦੂਜਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲੀਆਂ; ਕਰਾਸ ਫਾਇਰਿੰਗ 'ਚ ਅਪਰਾਧੀ ਜ਼ਖਮੀ
ਪੰਜਾਬ 'ਚ 24 ਘੰਟਿਆਂ ਦੇ ਅੰਦਰ ਦੂਜਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲੀਆਂ; ਕਰਾਸ ਫਾਇਰਿੰਗ 'ਚ ਅਪਰਾਧੀ ਜ਼ਖਮੀ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.