ਪੜਚੋਲ ਕਰੋ

Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ

iPhone 12 Pro ਅਤੇ iPhone 12 Pro Max 128GB, 256GB, ਅਤੇ 512GB ਮਾਡਲ 'ਚ ਗ੍ਰੇਫਾਈਟ, ਸਿਲਵਰ, ਗੋਲਡ ਅਤੇ ਪੇਸਿਬਲ ਬਲੂ 'ਚ ਉਪਲਬਧ ਹੋਣਗੇ। ਭਾਰਤ 'ਚ ਗਾਹਕ iPhone 12 Pro Max 1,29,900 ਰੁਪਏ 'ਚ Apple.com, ਐਪਲ ਸਟੋਰ ਐਪ ਅਤੇ ਐਪਲ ਸਟੋਰ ਸਥਾਨਾਂ 'ਤੇ ਵੀ ਪ੍ਰਾਪਤ ਕਰ ਸਕਦੇ ਹਨ।

ਨਵੀਂ ਦਿੱਲੀ: Apple iPhone ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। Apple ਨੇ ਆਪਣੇ ਹਾਈ ਸਪੀਡ ਇਵੈਂਟ ਦੌਰਾਨ 5G iPhone 12 ਸੀਰੀਜ਼ ਲੌਂਚ ਕੀਤੀ ਹੈ। Apple ਨੇ ਆਪਣੇ ਇਸ ਇਵੈਂਟ 'ਚ iPhone 12 ਸੀਰੀਜ਼ ਦੇ ਚਾਰ ਫੋਨ ਲੌਂਚ ਕੀਤੇ ਹਨ। ਇਨ੍ਹਾਂ 'ਚ iPhone 12 Mini, iPhone 12, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਫੋਨ 5G ਕਨੈਕਟੀਵਿਟੀ ਨਾਲ ਲੌਂਚ ਕੀਤੇ ਹਨ। iPhone 12 Pro ਅਤੇ iPhone 12 Pro Max 128GB, 256GB, ਅਤੇ 512GB ਮਾਡਲ 'ਚ ਗ੍ਰੇਫਾਈਟ, ਸਿਲਵਰ, ਗੋਲਡ ਅਤੇ ਪੇਸਿਬਲ ਬਲੂ 'ਚ ਉਪਲਬਧ ਹੋਣਗੇ। ਭਾਰਤ 'ਚ ਗਾਹਕ iPhone 12 Pro Max 1,29,900 ਰੁਪਏ 'ਚ Apple.com, ਐਪਲ ਸਟੋਰ ਐਪ ਅਤੇ ਐਪਲ ਸਟੋਰ ਸਥਾਨਾਂ 'ਤੇ ਵੀ ਪ੍ਰਾਪਤ ਕਰ ਸਕਦੇ ਹਨ। iPhone 12 Pro ਅਤੇ iPhone 12 Pro Max ਵੀ Apple ਅਧੀਨ ਰੀਸੇਲਰ ਅਤੇ ਚੋਣਵੇਂ ਕਰੀਅਰ ਰਾਹੀਂ ਉਪਲਬਧ ਹੋਣਗੇ। iPhone 12 Pro Max Apple ਦਾ iPhone 12 Pro ਅਤੇ iPhone 12 Pro Max 128GB, 256GB, ਅਤੇ 512GBx ਮਾਡ6.7 ਇੰਚ ਰੈਟਿਨਾ ਡਿਸਪਲੇਅ ਨਾਲ ਲੌਂਚ ਕੀਤਾ ਗਿਆ ਹੈ। ਇਹ 1284 x 2778 pixels ਅਤੇ 19.5:9 ratio 'ਚ ਡਿਸਪਲੇਅ ਆ ਰਿਹਾ ਹੈ। ਇਹ 6GB ਰੈਮ ਨਾਲ ਤਿੰਨ ਮੈਮਰੀ ਸਟੋਰੇਜ ਵੈਰੀਏਂਟ 'ਚ ਉੁਪਲਬਧ ਹੋਵੇਗਾ। ਜਿਸ 'ਚ 128GB ਇੰਟਰਨਲ ਮੈਮਰੀ ਨਾਲ 6GB RAM, 256GB ਇੰਟਰਨਲ ਮੈਮਰੀ ਨਾਲ 6GB RAM, 512GB ਇੰਟਰਨਲ ਮੈਮਰੀ ਨਾਲ 6GB RAM ਦੇ ਵੇਰੀਏਂਟ ਸ਼ਾਮਲ ਹਨ। iPhone 12 Pro Max 12MP ਅਲਟ੍ਰਾਵਾਈਡ+12 ਵਾਈਡ ਐਂਗਲ ਲੈਂਸ+12 ਟੈਲੀਫੋਟੋ ਲੈਂਸ ਹੈ। iPhone 12 Pro Max 'ਚ ਡੀਪ ਫਿਊਜ਼ਨ ਕੈਮਰਾ ਫੀਚਰ ਵੀ ਹੈ। ਸੈਲਫੀ ਲਵਰਸ ਲਈ ਇਸ 'ਚ 12MP ਦਾ ਵਾਈਡ ਐਂਗਲ ਲੈਂਸ ਕੈਮਰਾ ਦਿੱਤਾ ਗਿਆ ਹੈ। ਹੋਰ ਫੀਚਰਸ 'ਚ ਇਸ 'ਚ ਫੇਸ ਆਈਡੀ, ਐਕਸੇਲੇਰੋਮੀਟਰ, ਜਾਇਰੋ, ਪ੍ਰੌਕਸੀਮਿਟੀ, ਕੰਪਾਸ, ਬੈਰੋਮੀਟਰ, ਸਿਰੀ ਨੈਚੂਰਲ ਲੈਂਗੁਏਜ਼ ਕਮਾਂਡ ਅਤੇ ਡਿਟੈਕਸ਼ਨ ਵੀ ਦਿੱਤਾ ਗਿਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)

Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'

Punjab News:  ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹ ਦਿੱਤਾ ਮੋਰਚਾ, 'ਭਗਵੰਥ ਮਾਨ ਨੇ ਬੜੀ ਚਲਾਕੀ ਨਾਲ...'

ABP Premium

ਵੀਡੀਓਜ਼

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?ਸਰਕਾਰੀ ਹਸਪਤਾਲ ਦਾ ਬੁਰਾ ਹਾਲ, ਹਸਪਤਾਲ ਦਾ ਵੀ ਕਰੋ ਕੋਈ ਇਲਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)
Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'
'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'
Punjab News:  ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹ ਦਿੱਤਾ ਮੋਰਚਾ, 'ਭਗਵੰਥ ਮਾਨ ਨੇ ਬੜੀ ਚਲਾਕੀ ਨਾਲ...'
Punjab News: ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹ ਦਿੱਤਾ ਮੋਰਚਾ, 'ਭਗਵੰਥ ਮਾਨ ਨੇ ਬੜੀ ਚਲਾਕੀ ਨਾਲ...'
90 ਫੀਸਦੀ ਲੋਕ ਇਗਨੋਰ ਕਰ ਦਿੰਦੇ Heart Attack ਦੇ ਆਹ ਲੱਛਣ, ਸਵੇਰੇ ਉੱਠਦਿਆਂ ਹੀ ਮਹਿਸੂਸ ਹੋਣ ਲੱਗੇ ਤਾਂ ਹੋ ਜਾਓ ਸਾਵਧਾਨ

​ਹੱਡੀਆਂ ਮਜ਼ਬੂਤ ਕਰਨ ਤੋਂ ਲੈ ਕੇ ਮਾਨਸਿਕ ਤਣਾਅ ਤੋਂ ਬਚਾਉਂਦਾ ਕੱਚਾ ਪਨੀਰ, ਜਾਣੋ ਸੇਵਨ ਕਰਨ ਦਾ ਸਹੀ ਢੰਗ

ਭਗਵਾਨ ਗਣੇਸ਼ ਨੂੰ ਪਵਾਈ ਸੋਨੇ ਦੀ ਚੇਨ, ਵਿਸਰਜਨ ਦੌਰਾਨ ਉਤਾਰਨਾ ਭੁੱਲ ਗਏ, 10 ਘੰਟੇ ਤੱਕ ਭਾਲਦਾ ਰਿਹਾ ਪਰਿਵਾਰ!

ਸਰਕਾਰੀ ਟੀਚਰ ਪਤੀ ਤੋਂ ਭਰਿਆ ਮਨ, ਪਤਨੀ ਨੇ ਪ੍ਰੇਮੀ ਨਾਲ ਮਿਲਕੇ ਕਰ 'ਤਾ ਕਾਂਡ, ਪੁਲਸ ਵੀ ਹੈਰਾਨ

Embed widget